Punjab News: ਜਿਓਂਂ -ਜਿਓਂ ਸੰਗਰੂਰ ਚੋਣਾ ਨੇੜੇ ਆ ਰਹੀਆਂ ਹਨ ਤਿਓ-ਤਿਓਂ ਸਿਆਸੀ ਅਖਾੜਾ ਹੋਰ ਭਖਦਾ ਨਜ਼ਰ ਆ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ' ਚ ਉਹਨਾਂ ਪੰਜਾਬੀਆਂ ਨਾਲ ਕੋਈ ਸਰਪ੍ਰਾਈਜ਼ ਸ਼ੇਅਰ ਕਰਨ ਦੀ ਗੱਲ ਆਖੀ ਗਈ ਹੈ । ਉਹਨਾਂ ਕਿਹਾ ਕਿ ਸੰਗਰੂਰ ਚੋਣਾਂ ' ਚ ਪੰਜਾਬ ਕੋਲ ਪੰਜਾਬ ਦੇ ਹੱਕਾਂ ਅਤੇ ਪੰਜਾਬ ਦੇ ਭਵਿੱਖ ਨੂੰ ਬਣਾਉਣ ਦਾ ਇੱਕ ਹੋਰ ਮੌੌਕਾ ਹੈ ਅਤ ਇਸ ਨੂੰ ਲੈ ਕੇ ਉਹ ਰਾਤ 8 ਵਜੇ ਖੁਲਾਸਾ ਕਰਨਗੇ। ਜਿਸ ਨੇ ਸਿਆਸੀ ਗਲਿਆਰਿਆਂ ' ਚ ਨਵੀਂ ਚਰਚਾ ਛੇੜ ਦਿੱਤੀ ਹੈ।
Punjab News: ਰਾਜਾ ਵੜਿੰਗ ਦੇਣਗੇ ਪੰਜਾਬ ਵਾਸੀਆਂ ਨੂੰ ਸਰਪ੍ਰਾਈਜ਼, 8 ਵਜੇ ਕਰਨਗੇ ਖੁਲਾਸਾ
abp sanjha
Updated at:
12 Jun 2022 06:18 PM (IST)
Edited By: sanjhadigital
Punjab News: ਜਿਓਂਂ -ਜਿਓਂ ਸੰਗਰੂਰ ਚੋਣਾ ਨੇੜੇ ਆ ਰਹੀਆਂ ਹਨ ਤਿਓ-ਤਿਓਂ ਸਿਆਸੀ ਅਖਾੜਾ ਹੋਰ ਭਖਦਾ ਨਜ਼ਰ ਆ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਕ ਟਵੀਟ ਕੀਤਾ ਗਿਆ
ਅਮਰਿੰਦਰ ਸਿੰਘ ਰਾਜਾ ਵੜਿੰਗ