ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 IPS ਅਧਿਕਾਰੀਆਂ ਦੇ ਤਬਾਦਲੇ, 8 ਬਣੇ ADGP
ਏਬੀਪੀ ਸਾਂਝਾ | 27 Jan 2020 09:18 PM (IST)
ਪੰਜਾਬ ਸਰਕਾਰ ਨੇ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ ਕਰ 19 IPS ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ। ਇਸ ਦੇ ਨਾਲ ਹੀ 1994 ਬੈਚ ਦੇ 8 ਅਫ਼ਸਰਾਂ ਨੂੰ ADGP ਪ੍ਰਮੋਟ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੇ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ ਕਰ 19 IPS ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ। ਇਸ ਦੇ ਨਾਲ ਹੀ 1994 ਬੈਚ ਦੇ 8 ਅਫ਼ਸਰਾਂ ਨੂੰ ADGP ਪ੍ਰਮੋਟ ਕੀਤਾ ਗਿਆ ਹੈ। IPS ਵੀ.ਕੇ ਭਵਰਾ ਨੂੰ DGP ਇੰਟੈਲੀਜੈਂਸ ਤੋਂ ਬਦਲ ਕੇ DGP ਪੰਜਾਬ ਹੋਮ ਗਾਰਡ ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ IPS ਵਰਿੰਦਰ ਕੁਮਾਰ ਨੂੰ ADGP ਸਕਿਉਰਟੀ ਤੋਂ ਬਦਲ ਕੇ ADGP ਇੰਟੈਲੀਜੈਂਸ ਦਾ ਚਾਰਜ ਦਿੱਤਾ ਗਿਆ। ਹੋਰ ਕਿਹੜੇ ਕਿਹੜੇ ਅਫ਼ਸਰਾਂ ਦੇ ਤਬਾਦਲੇ ਕੀਤੇ ਅਤੇ ਪ੍ਰਮੋਟ ਕੀਤਾ ਗਿਆ ਹੇਠਾਂ ਦਿੱਤੀ ਲਿਸਟ 'ਚ ਦੇਖੋ :-