ਚੰਡੀਗੜ੍ਹ: ਪੰਜਾਬ ਪੁਲਿਸ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਹੈ। ਜਿਸ 'ਚ 2 ਆਈਪੀਐਸ ਅਤੇ 16 ਪੀਪੀਐਸ ਸ਼ਾਮਲ ਹਨ। ਨਵੀਂ ਪੋਸਟਿੰਗ ਦੀ ਸੂਚੀ ਹੇਠਾਂ ਦਿੱਤੀ ਗਈ ਹੈ।