ਬਰਨਾਲਾ: ਸ੍ਰੋਮਣੀ ਅਕਾਲੀ ਦਲ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। 25 ਜੁਲਾਈਪਾਕਿਸਤਾਨਦੇਆਰਮੀਚੀਫ਼ਜਰਨਲਪਰਵੇਜ਼ਮੁਸ਼ਰਫਵੱਲੋਂਅੱਤਵਾਦੀਆਂਨਾਲਮਿਲਕੇਮਈ 1999 ਵਿੱਚਕਾਰਗਿਲਦੀਆਂਉੱਚੀਆਂਪਹਾੜੀਆਂਤੇਕਬਜ਼ਾਕਰਲਿਆਤੇਮਈਵਿੱਚਭਾਰਤਦੀਆਂਬਹਾਦਰਫੌਜਾਂਨੇਪਾਕਿਉਪਰਹਮਲਾਬੋਲਦਿੱਤਾ।ਇਹਲੜਾਈ 26 ਜੁਲਾਈਨੂੰਖਤਮਹੋਈ।ਭਾਰਤੀਫੌਜਾਂਨੇਕਾਰਗਿਲਦੀਆਂਉੱਚੀਆਂਪਹਾੜੀਆਂਤੇਭਾਰਤੀਝੰਡਾਲਹਿਰਾਇਆ।

ਸੈਨਿਕਵਿੰਗਸ਼੍ਰੋਮਣੀਅਕਾਲੀਦਲਦੇਕੌਮੀਪ੍ਰਧਾਨਗੁਰਜਿੰਦਰਸਿੰਘਸਿੱਧੂਨੇਕਿਹਾਜਿੱਥੇਪਾਕਿਸਤਾਨਵੱਲ 434 ਫੌਜੀਮਾਰੇਗਏਤੇ 4000 ਦੇਕਰੀਬਜ਼ਖਮੀਹੋਏ, ਓੱਥੇਭਾਰਤਦੇਵੀ 527 ਫੌਜੀਵੀਰਾਂਨੇਸ਼ਹਾਦਤਦਾਜਾਮਪੀਤਾਤੇ 1393 ਜਵਾਨਜ਼ਖਮੀਹੋਏ।ਬਾਬਾਟੇਕਸਿੰਘਧਨੌਲਾਨੇਕਿਹਾਕਿਕੋਈਵੀਦੇਸ਼ਫੌਜੀਵੀਰਾਂਦੀਕੁਰਬਾਨੀਦਾਮੁੱਲਨਹੀਂਮੋੜਸਕਦਾ।ਕੁਲਵੰਤਸਿੰਘਕੀਤੂਨੇਸ਼ਹੀਦਪਰਿਵਾਰਾਂਨੂੰਕਿਹਾਕਿਸਮੁੱਚੀਪਾਰਟੀਪਰਿਵਾਰਾਂਦੇਹਰਦੁੱਖਸੁੱਖਵਿੱਚਹਾਜ਼ਰਹੋਵੇਗੀ।ਇਸਦੌਰਾਨਸੈਂਕੜੇਸਾਬਕਾਫੌਜੀਆਂਦੇਪਰਿਵਾਰਹਾਜ਼ਰਸਨ।