News
News
ਟੀਵੀabp shortsABP ਸ਼ੌਰਟਸਵੀਡੀਓ
X

SGPC ਵੀ ਸਰਹੱਦ 'ਤੇ ਡਟੀ

Share:
ਅੰਮ੍ਰਿਤਸਰ:  ਭਾਰਤ ਪਾਕਿਸਤਾਨ ਵਿਚਾਲੇ ਮੌਜੂਦਾ ਤਣਾਅ ਵਾਲੇ ਹਾਲਾਤਾਂ ਦਰਮਿਆਨ ਸਰਕਾਰ ਦੇ ਹੁਕਮਾਂ ਮੁਤਾਬਕ ਸਰਹੱਦ ਦੇ ਨਾਲ ਲੱਗਦੇ ਤਕਰੀਬਨ 1000 ਪਿੰਡ ਖਾਲੀ ਹੋ ਗਏ ਨੇ। ਇੱਥੋਂ ਦੇ ਬਾਸ਼ਿੰਦੇ ਆਪਣੇ ਵਸਦੇ ਘਰਾਂ ਨੂੰ ਛੱਡ ਕੇ ਜਾਣ ਲਈ ਮਜ਼ਬੂਰ ਹੋ ਗਏ। ਇਸ ਦਰਮਿਆਨ SGPC ਪ੍ਰਧਾਨ ਅਵਤਾਰ ਸਿੰਘ ਨੇ ਆਪਣੇ ਘਰਾਂ ਨੂੰ ਛੱਡਣ ਵਾਲੇ ਸਾਰੇ ਲੋਕਾਂ ਨੂੰ ਗੁਰੂ ਘਰਾਂ 'ਚ ਪਨਾਹ ਲੈਣ ਦਾ ਸੱਦਾ ਦਿੱਤਾ ਹੈ ਜਿੱਥੇ ਉਨਾਂ ਦੇ ਲੰਗਰ ਤੋਂ ਲੈ ਕੇ ਹਰ ਲੋੜੀਂਦੀ ਸਹੂਲਤ ਦਾ SGPC ਪ੍ਰਬੰਧ ਕਰੇਗੀ। SGPC ਵੱਲੋਂ ਸਾਰੇ ਗੁਰੂ ਘਰਾਂ ਦੇ ਸੇਵਾਦਾਰਾਂ ਨੂੰ ਅਜਿਹੇ ਮੁਸ਼ਕਿਲ ਹਾਲਾਤਾਂ 'ਚ ਲੋਕਾਂ ਦੀ ਹਰ ਮਦਦ ਕਰਨ ਦੇ ਆਦੇਸ਼ ਦੇ ਦਿੱਤੇ ਨੇ। ਜਿਸਤੋਂ ਬਾਅਦ ਬਹੁਤ ਸਾਰੇ ਪਰਿਵਾਰ ਗੁਰੂ ਘਰਾਂ 'ਚ ਸ਼ਰਨ ਲੈ ਵੀ ਚੁੱਕੇ ਨੇ ਇਸ ਦੇ ਨਾਲ ਹੀ SGPC  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਵੀ ਚੌਕਸ ਹੋ ਗਈ ਹੈ। ਜਿਹੜੇ ਇਲਾਕੇ ਖਾਲੀ ਕਰਵਾਏ ਗਏ ਨੇ ਉਨਾਂ ਪਿੰਡਾਂ ਦੇ ਗੁਰੂ ਘਰਾਂ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਜੋ ਇਸ ਕਾਰਜ 'ਚ ਜੁਟ ਗਏ ਨੇ।
Published at : 30 Sep 2016 11:16 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Ludhiana News: ਪੁੱਤ ਤੇ ਨੂੰਹ ਨੇ ਬਜ਼ੁਰਗ ਪਿਓ ਦਾ ਕੀਤਾ ਕ*ਤਲ, ਦੱਸਿਆ- ਕੁਦਰਤੀ ਮੌ*ਤ...ਪਰ ਕੈਨੇਡਾ ਤੋਂ ਪਰਤੇ ਭਤੀਜੇ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

Punjab News: ਬਠਿੰਡਾ 'ਚ ਜਾਅਲੀ ਵਿਧਾਇਕ ਗ੍ਰਿਫਤਾਰ, ਪੁਲਿਸ ਅਧਿਕਾਰੀਆਂ ਨੂੰ ਫ਼ੋਨ ਕਰਕੇ ਦਿੱਤੀਆਂ ਧਮਕੀਆਂ,ਕਿਹਾ-ਛੱਡ ਦਿਓ ਮੇਰੇ ਸਾਥੀ

Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?

Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ

Punjab News: ਆੜ੍ਹਤੀਆਂ ਨੇ ਰੱਦ ਕੀਤੀ ਕੇਂਦਰ ਦੀ ਖੇਤੀ ਮਾਰਕਿਟ ਨੀਤੀ, ਕਿਹਾ-ਮੰਡੀ ਬੋਰਡ ਖ਼ਤਮ ਕਰਨ ਦੀ ਕੋਸ਼ਿਸ਼, ਸੈਸ਼ਨ ਬੁਲਾ ਕੇ ਪ੍ਰਸਤਾਵ ਕਰੇ ਰੱਦ ਸਰਕਾਰ

ਪ੍ਰਮੁੱਖ ਖ਼ਬਰਾਂ

Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ

ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ

ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ

Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !