ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦਾ ਐਲਾਨ
ਏਬੀਪੀ ਸਾਂਝਾ | 27 Nov 2019 01:35 PM (IST)
ਭਾਈ ਗੋਬਿੰਦ ਸਿੰਘ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਉਹ ਲਗਾਤਾਰ ਤੀਜੀ ਵਾਰ ਪ੍ਰਧਾਨ ਬਣੇ ਹਨ। ਇਸ ਤੋਂ ਇਲਾਵਾ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਜਥੇਦਾਰ ਗੁਰਬਖਸ਼ ਸਿੰਘ ਨਵਾਂ ਸ਼ਹਿਰ ਨੂੰ ਜੂਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਸੁਰਜੀਤ ਸਿੰਘ ਭਿਟੇਵਿੰਡ ਜਨਰਲ ਸਕੱਤਰ ਬਣੇ ਹਨ। ਇਸ ਮੌਕੇ ਕੁਝ ਮੈਂਬਰਾਂ ਨੇ ਨਾਅਰੇਬਾਜ਼ੀ ਵੀ ਕੀਤੀ।
ਅੰਮ੍ਰਿਤਸਰ: ਭਾਈ ਗੋਬਿੰਦ ਸਿੰਘ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਉਹ ਲਗਾਤਾਰ ਤੀਜੀ ਵਾਰ ਪ੍ਰਧਾਨ ਬਣੇ ਹਨ। ਇਸ ਤੋਂ ਇਲਾਵਾ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਜਥੇਦਾਰ ਗੁਰਬਖਸ਼ ਸਿੰਘ ਨਵਾਂ ਸ਼ਹਿਰ ਨੂੰ ਜੂਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਸੁਰਜੀਤ ਸਿੰਘ ਭਿਟੇਵਿੰਡ ਜਨਰਲ ਸਕੱਤਰ ਬਣੇ ਹਨ। ਇਸ ਮੌਕੇ ਕੁਝ ਮੈਂਬਰਾਂ ਨੇ ਨਾਅਰੇਬਾਜ਼ੀ ਵੀ ਕੀਤੀ। ਅੰਤ੍ਰਿਗ ਕਮੇਟੀ ਦੇ ਮੈਂਬਰ ਵਿੱਚ ਇਹ ਨਾਂ ਸ਼ਾਮਲ ਹਨ। ਭੁਪਿੰਦਰ ਸਿੰਘ ਅਸੰਧ ਜਗਸੀਰ ਸਿੰਘ ਡੱਬਵਾਲੀ ਗੁਰਪਾਲ ਸਿੰਘ ਗੋਰਾ ਸ਼ੇਰ ਸਿੰਘ ਮੰਡਵਾਲਾ ਪਰਮਜੀਤ ਕੌਰ ਮਹਿਰਾ ਜਸਮੇਰ ਸਿੰਘ ਨਾਸ਼ਰੂ ਅਮਰਜੀਤ ਸਿੰਘ ਭਲਾਈਪੁਰ ਇੰਦਰਮੋਹਨ ਸਿੰਘ ਬਖਵਿੰਦਰ ਸਿੰਘ ਕੁਲਦੀਪ ਕੌਰ ਟੌਹੜਾ