ਪਠਾਨਕੋਟ: ਨਿਗਮ ਚੋਣਾਂ 'ਚ ਮੁਸ਼ਤੈਦੀ ਨਾਲ ਿਊਟੀ ਕਰਨ ਮਗਰੋਂ ਸ਼ਾਇਦ ਪੁਲਿਨ੍ਹਾਂ ਦਿਨੀਆਪਣੀ ਥਕਾਵਟ ਉਤਾਰਣ ਲਈ ਆਰਾਮ ਫਰਮਾ ਰਹੀ ਹੈ। ਦਰਅਸਲ ਤਾਜ਼ਾ ਖ਼ਬਰ ਪਠਾਨਕੋਟ ਦੀ ਹੈ ਜਿੱਥੇ ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ-1 ਤੋਂ ਮਹਿ 100 ਮੀਟਰ ਦੀ ਦੂਰੀ 'ਤੇ ਚੋਰਾਂ ਵਲੋਂ ਕਈ ਦੁਕਾਨਾਂ ਦੇ ਤਾਲੇ ਤੋੜ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਬਾਰੇ ਪੁਲਿ ਨੂੰ ਪਤਾ ਹੀ ਨਹੀਚਲਿਆ


ਹਾਸਲ ਜਾਣਕਾਰੀ ਮੁਤਾਬਕ ਚੋਰਾਂ ਨੇ ਸ਼ਹਿਰ ਦੀਆਂ ਕਰੀਬ 7 ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਦੇ ਨਾਲ ਹੀ ਸ਼ਹਿਰ ਦੇ ਢਾਗੁ ਰੋਡ 'ਤੇ ਮਨੀਆਰੀ ਦੀ ਦੁਕਾਨ ਨੂੰ ਵੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੁਲਿ ਵਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਪਤਾ ਚਲ ਸਕੇ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਕੌਣ


ਇਸ ਸਬੰਧੀ ਜਦੋਂ ਦੁਕਾਨਦਾਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਉਨ੍ਹਾਂ ਦੀ ਦੁਕਾਨ ਦੇ ਤਾਲੇ ਟੁੱਟੇ ਪਏ ਹਨ ਅਤੇ ਦੋਂ ਉਨ੍ਹਾਂ ਨੇ ਦੁਕਾਨ 'ਤੇ ਆ ਕੇ ਵੇਖਿਆ ਤਾਂ ਸਾਰਾ ਸਾਮਾਨ ਤਾਂ ਸਹੀ ਸੀ ਪਰ ਕੈਸ਼ ਗਾਈਬ ਸੀ


ਉਧਰ ਦੂਜੇ ਪਾਸੇ ਘਟਨਾ ਦਾ ਪਤਾ ਚਲਣ 'ਤੇ ਮੌਕੇ 'ਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਕਿਵੇਦੀ ਹੈ ਉਸ ਦਾ ਅੰਦਾਜਾ ਇਸ ਘਟਨਾ ਤੋਂ ਲਗਾਇਆ ਜਾ ਸਕਦਾ ਹੈ ਕਿ ਥਾਣੇ ਤੋਂ ਮਹਿਜ 100 ਮੀਟਰ ਦੀ ਦੂਰੀ 'ਤੇ ਚੋਰਾਂ ਵਲੋਂ 6 ਦੁਕਾਨਾਂ ਦੇ ਤਾਲੇ ਤੋੜੇ ਗਏ ਪਰ ਪੁਲਿ ਨੂੰ ਪਤਾ ਹੀ ਨਹੀਂ ਚਲਿਆ। ਜੇਕਰ ਥਾਣੇ ਦੇ ਨੇੜੇ ਸੁਰਖਿਆ ਦੇ ਅਜਿਹੇ ਪ੍ਰਬੰਧ ਹਨ ਤਾਂ ਬਾਕੀ ਇਲਾਕਿਆਂ ਦਾ ਕੀ ਹਾਲ ਹੋਵੇਗਾ।


ਇਸ ਸਬੰਧੀ ਜਦੋਂ ਪੁਲਿ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਸ ਘਟਨਾ ਸਬੰਧੀ ਉਨ੍ਹਾਂ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਕੁਝ ਸੁਰਾਗ ਵੀ ਹੱਥ ਲਗੇ ਹਨ ਜਲਦ ਹੀ ਆਰੋਪੀਆਂ ਨੂੰ ਿਫ਼ਤਾਰ ਕਰ ਲਿਆ ਜਾਵੇਗਾ।


ਇਹ ਵੀ ਪੜ੍ਹੋ: Illicit Liquor in Amritsar: ਅੰਮ੍ਰਿਤਸਰ 'ਚ ਇੱਕ ਹੋਰ ਨਾਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ਼, 11 ਗ੍ਰਿਫਤਾਰ ਸਮੇਤ ਕੁਝ ਫਰਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904