ਦੇਸ਼ ਦੀਆਂ ਵੀਆਈਪੀ ਸੀਟਾਂ ਦਾ ਜਾਣੋ ਹਾਲ
ਏਬੀਪੀ ਸਾਂਝਾ | 23 May 2019 12:56 PM (IST)
ਦੇਸ਼ ਦੀਆਂ ਵੀਆਈਪੀ ਸੀਟਾਂ ਦਾ ਜਾਣੋ ਹਾਲ
ਵਾਰਾਣਸੀ - ਪੀਐਮ ਨਰੇਂਦਰ ਮੋਦੀ 1.84 ਲੱਖ ਵੋਟਾਂ ਨਾਲ ਅੱਗੇ ਲਖਨਾਊ - ਰਾਜਨਾਥ ਸਿੰਘ 15 ਹਜ਼ਾਰ ਵੋਟਾਂ ਨਾਲ ਅੱਗੇ ਰਾਏ ਬਰੇਲੀ - ਸੋਨੀਆ ਗਾਂਧੀ 37 ਹਜ਼ਾਰ ਵੋਟਾਂ ਨਾਲ ਅੱਗੇ ਅਮੇਠੀ - ਸਮ੍ਰਿਤੀ ਇਰਾਨੀ 4700 ਵੋਟਾਂ ਨਾਲ ਅੱਗੇ, ਰਾਹੁਲ ਗਾਂਧੀ ਪਿੱਛੇ ਕਨੌਜ - ਡਿੰਪਲ ਯਾਦਵ 11 ਹਜ਼ਾਰ ਵੋਟਾਂ ਨਾਲ ਅੱਗੇ ਮੈਨਪੁਰੀ - ਮੁਲਾਇਮ ਸਿੰਘ ਯਾਦਵ 13 ਹਜ਼ਾਰ ਵੋਟਾਂ ਨਾਲ ਅੱਗੇ ਬੇਗੂਸਰਾਏ - ਗਿਰੀਰਾਜ ਸਿੰਘ 1.72 ਹਜ਼ਾਰ ਵੋਟਾਂ ਨਾਲ ਅੱਗੇ ਨੌਰਥ ਵੈਸਟ ਦਿੱਲੀ - ਹੰਸ ਰਾਜ ਹੰਸ 1.52 ਲੱਖ ਵੋਟਾਂ ਨਾਲ ਅੱਗੇ ਨਵੀਂ ਦਿੱਲੀ - ਮਿਨਾਕਸ਼ੀ ਲੇਖੀ 70 ਹਜ਼ਾਰ ਵੋਟਾਂ ਨਾਲ ਅੱਗੇ