ਚੰਡੀਗੜ੍ਹ: ਯੂਥ ਅਕਾਲੀ ਦਲ ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੂਥ ਅਕਾਲੀ ਦਲ ਮਾਲਵਾ ਜ਼ੋਨ-3 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਜ਼ੋਨ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ। ਇਸ ਮੌਕੇ 81 ਸੀਨੀ ਮੀਤ ਪ੍ਰਧਾਨ, 79 ਮੀਤ ਪ੍ਰਧਾਨ, 90 ਜਰਨਲ ਸਕੱਤਰ ਤੇ 9 ਜੱਥੇਬੰਧਕ ਸਕੱਤਰ ਨਿਯੁਕਤ ਕੀਤੇ ਗਏ। ਰਾਜੂ ਖੰਨਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜ਼ੋਨ ਦੀ ਅਗਲੀ ਸੂਚੀ ਵੀ ਜਾਰੀ ਕਰ ਦਿੱਤੀ ਜਾਵੇਗੀ।


ਇਸ ਦੌਰਾਨ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ ਮੁੱਖ ਬੁਲਾਰਾ ਤੇ ਲੀਗਲ ਐਡਵਾਈਜ਼ਰ, ਐਡ. ਇੰਦਰਜੀਤ ਸਿੰਘ ਸਾਓ, ਜਗਦੀਪ ਸਿੰਘ ਲਹਿਲ, ਹਰਵੀਰ ਸਿੰਘ ਇਯਾਲੀ ਮੁੱਖ ਬੁਲਾਰੇ ਤੇ ਪਰਮਿੰਦਰ ਸਿੰਘ ਸੋਮਲ ਸਕੱਤਰ ਜਰਨਲ ਬਣੇ। ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਮਨਪ੍ਰੀਤ ਸਿੰਘ ਇਯਾਲੀ, ਜ਼ਿਲ੍ਹਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਕੌਮੀ ਮੁੱਖ ਬੁਲਾਰੇ ਅਮਿਤ ਸਿੰਘ ਰਾਠੀ, ਜ਼ੋਨ ਦੇ ਸਮੂਹ ਕੋਰ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਜਾਰੀ ਕੀਤੇ ਗਏ ਅਹੁਦੇਦਾਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:

ਐਡ. ਵਰਿੰਦਰ ਸਿੰਘ ਢਿੱਲੋਂ ਨੂੰ ਮਾਲਵਾ ਜ਼ੋਨ ਦਾ ਮੁੱਖ ਬੁਲਾਰਾ ਤੇ ਲੀਗਲ ਐਡਵਾਈਜ਼ਰ ਨਿਯੁਕਤ ਕੀਤਾ ਗਿਆ। ਪਰਮਿੰਦਰ ਸਿੰਘ ਸੋਮਲ ਨੂੰ ਜ਼ੋਨ ਦਾ ਸਕੱਤਰ ਜਰਨਲ ਨਿਯੁਕਤ ਕੀਤਾ ਗਿਆ। ਇਸ ਤੋ ਇਲਾਵਾ ਜਗਦੀਪ ਸਿੰਘ ਲਹਿਲ, ਹਰਵੀਰ ਸਿੰਘ ਇਯਾਲੀ ਤੇ ਐਡ. ਇੰਦਰਜੀਤ ਸਿੰਘ ਸਾਓ ਨੂੰ ਜ਼ੋਨ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਲਖਵੀਰ ਸਿੰਘ ਲੱਖੀ ਹਰਗਣਾ, ਬੇਅੰਤ ਸਿੰਘ ਸਲਾਣਾ, ਅਮੋਲਕ ਸਿੰਘ ਵਿਰਕ, ਸੁਖਚੈਣ ਸਿੰਘ ਦੀਵਾ, ਰਵੀਪਾਲ ਸਿੰਘ ਚਨਾਰਥਲ, ਜਤਿੰਦਰ ਸਿੰਘ ਗਿੱਲ ਜੰਡਾਲੀ, ਸਤਵੀਰ ਸਿੰਘ ਵਿੱਕੀ ਸੇਖੋਂ, ਹਰਜੋਤ ਸਿੰਘ ਮਾਂਗਟ, ਇੰਦਰਜੀਤ ਸਿੰਘ ਬਰਮਾਲੀਪੁਰ, ਕੰਵਰਦੀਪ ਸਿੰਘ ਜੱਗੀ, ਕੁਲਦੀਪ ਸਿੰਘ ਦੀਪੂ, ਚਤਰਵੀਰ ਸਿੰਘ, ਗਗਨਦੀਪ ਸਿੰਘ ਗਿਆਸਪੁਰ, ਜਦਪ੍ਰੀਤ ਸਿੰਘ ਰਾਨਾ ਡੰਗ, ਲਵਦ੍ਰਵਿਡ, ਦੀਪੁ ਘਈ, ਜਸਵਿੰਦਰ ਕੁਮਾਰ, ਬਲਕਰਨ ਬਾਜਵਾ ਸਰਪੰਚ, ਕੁਲਵਿੰਦਰ ਸਿੰਘ, ਸਿਮਰਨਜੀਤ ਸਿੰਘ, ਗੁਰਿੰਦਰ ਸਿੰਘ ਦਬੂੜ, ਗੁਰਦੀਪ ਸਿੰਘ ਬਾਵਾ, ਪਰਮਜੀਤ ਸਿੰਘ ਬੇਲੀ, ਸਰਪੰਚ ਭਗਵੰਤ ਸਿੰਘ ਮਲਹੀ, ਰੋਹਿਤ ਸ਼ਾਨੀ, ਸਰਪਰੀਤ ਸਿੰਘ ਕਉਕੇ ਕਲਾਂ, ਹਰਵੀਰ ਸਿੰਘ ਅਯਾਲੀ, ਮਨਿੰਦਰਪਾਲ ਸਿੰਘ ਮਨੀ, ਗੁਰਦੀਪ ਸਿੰਘ ਆਲਮਗੀਰ, ਮਨਪ੍ਰੀਤ ਸਿੰਘ ਗਰੇਵਾਲ, ਕਰਮਜੀਤ ਸਿੰਘ ਗੋਲਡੀ, ਦਵਿੰਦਰ ਸਿੰਘ ਕੇਹਲ ਸਰਪੰਚ, ਸੱਖਜੀਤ ਸਿੰਘ ਝੋਰੜਾ, ਬਾਬਾ ਸੋਹਣ ਸਿੰਘ ਤਾਜਪੁਰ, ਜਗਦੇਵ ਸਿੰਘ ਤਾਜਪੁਰ, ਗੁਰਪ੍ਰੀਤ ਸਿੰਘ ਗੋਪਾਲਪੁਰ, ਰਵਿੰਦਰ ਸਿੰਘ ਰਵੀ, ਦਵਿੰਦਰਪਾਲ ਸਿੰਘ, ਜਸਦੀਪ ਸਿੰਘ ਜੱਸ, ਨਰਿੰਦਰ ਸਿੰਘ, ਨੰਦੀ, ਗੁਰਜੀਤ ਸਿੰਘ, ਹਰਦੀਪ ਸਿੰਘ, ਮਨਿੰਦਰ ਸਿੰਘ, ਜਸਵੰਤ ਸਿੰਘ ਲਿਟ, ਤਜਿੰਦਰ ਸਿੰਘ ਮੂੰਠੀ, ਗੁਰਦੀਪ ਸਿੰਘ, ਅਸ਼ੋਕ ਕੁਮਾਰ, ਵਿਜੇ ਕੁਮਾਰ ਸੈਣੀ, ਰਵਿੰਦਰ ਸਿੰਘ ਰਾਜੂ, ਪਰਮਜੀਤ ਸਿੰਘ ਟੋਨਾ, ਵਿਕਰਮ ਸਿੰਘ ਰਾਜਪੂਤ, ਅਮਿਤ ਡਡਵਾਲ, ਅਮਰਜੀਤ ਸਿੰਘ ਕਾਲਾ, ਅਮ੍ਰਿਤਪਾਲ ਸਿੰਘ, ਜਸਪ੍ਰੀਤ ਸਿੰਘ ਜੱਸਾ, ਕੁਲਜੀਤ ਸਿੰਘ, ਰਵਿੰਦਰ ਸਿੰਘ ਲੱਖੀ, ਹਰਮਿੰਦਰਪਾਲ ਸਿੰਘ ਸਨੀ, ਦੀਪਕ ਸ਼ਰਮਾ, ਬਲਵਿੰਦਰ ਸਿੰਘ ਡੁਲਗਚ, ਸਤਵੀਰ ਸਿੰਘ, ਜਸਮੀਤ ਸਿੰਘ ਮੱਕੜ, ਗੁਰਪ੍ਰੀਤ ਸਿੰਘ ਰਾਜੂ, ਗੁਰਬੰਤ ਸਿੰਘ ਰਾਜੂ, ਸਵਰਨ ਸਿੰਘ ਬੋਬੀ , ਜਗਤਾਰ ਸਿੰਘ ਜੱਗਾ, ਸੱਜਣ ਸਿੰਘ ਹਰੀਪੁਰ, ਰੋਹਿਤ ਸਾਹਨੀ, ਜਸਵਿੰਦਰ ਕੁਮਾਰ, ਬਲਕਰਨ ਬਾਜਵਾ, ਹਰਮਿੰਦਰ ਪਾਲ ਸਿੰਘ, ਰਾਜਾ ਕੰਗ, ਅਮਰਜੋਤ ਸਿੰਘ, ਦਿਲਜੀਤ ਗਿੱਲ, ਗੁਰਪ੍ਰੀਤ ਕੋਕਰੀ, ਗੁਰਜੀਤ ਛਾਬੜਾ, ਕੰਵਰਪਾਲ ਸਿੰਘ, ਸਿਮਰਪ੍ਰੀਤ ਸਿੰਘ, ਹਰਜੋਤ ਸਿੰਘ ਚੰਨੀ, ਸਿਮਰਨਜੀਤ ਸਿੰਘ ਸੋਨੀ ਘੜੂਆਂ, ਹਰਪ੍ਰੀਤ ਸਿੰਘ ਭੰਗਲਾ ਸਮਰਾਲਾ (ਸਾਰੇ ਸੀਨੀ ਮੀਤ ਪ੍ਰਧਾਨ), ਸੁਖਵੀਰ ਸਿੰਘ ਹਵੇਲੀ ਕਲਾਂ, ਇੰਦਰਪਾਲ ਸਿੰਘ ਲੋਹਗੜ੍ਹ, ਪਿਸ਼ੋਰ ਸਿੰਘ ਸੱਖੋ ਮਾਜਰਾ, ਗੁਰਮੁੱਖ ਸਿੰਘ ਖਾਲਸਾ, ਬਲਬੀਰ ਸਿੰਘ ਕਲਸੀ, ਸਨੀ ਬੰਸਰਾ, ਮਨਦੀਪ ਸਿੰਘ ਸਿੰਧੂ, ਵਿੱਕੀ ਝਿੰਜਰ, ਸਹਿਰਾਬ ਸਿੰਘ ਬੈਨੀਪਾਲ, ਜਗਜੀਤ ਸਿੰਘ ਦੌਲਤਪੁਰ, ਜੋਗਿੰਦਰ ਸਿੰਘ ਜੱਗੀ, ਨਿਰਭੈ ਸਿੰਘ, ਜਸਬੀਰ ਸਿੰਘ ਜੋਤੀ, ਈਸ਼ਜੋਤ ਸਿੰਘ ਮਨੀ ਦੁਆ, ਕਰਨਬੀਰ ਸਿੰਘ, ਹਰਮਨਦੀਪ ਸਿੰਘ ਹਰਮਨ, ਅਮਨਦੀਪ ਸਿੰਘ ਪਾਰਸ, ਗੁਰਵਿੰਦਰ ਸਿੰਘ ਨੰਦਾ, ਰੁਬਲ ਧਾਲੀਵਾਲ, ਸਾਹਿਬ ਸਿੰਘ ਮਨਚੰਦਾ, ਅਮਨਦੀਪ ਸਿੰਘ, ਬਿੰਦਰਾ, ਮਨਦੀਪ ਸਿੰਘ ਮਾਨ, ਗੁਰਪ੍ਰੀਤ ਸਿੰਘ ਗੁਰੀ, ਹਰਜਿੰਦਰ ਸਿੰਘ ਮਸੇਵਾਲ , ਮਨਿੰਦਰਪਾਲ ਸਿੰਘ ਮਨੀ , ਇਕਬਾਲ ਸਿੰਘ ਅੰਗਮਪੁਰ, ਸੁਖਵਿੰਦਰ ਸਿੰਘ ਸਿਮਰੁ, ਭਵਨਦੀਪ ਸਿੰਘ ਜਰਗ, ਪੁਸ਼ਪਿੰਦਰ ਸਿੰਘ ਮਲਕਪੁਰ, ਸੁਖਬੀਰ ਸਿੰਘ ਬਾਬੁ ਧਮੋਟ, ਬਲਵਿੰਦਰ ਸਿੰਘ, ਹਰੀ ਸਿੰਘ ਕਉਕੇ ਕਲਾਂ, ਮਨਦੀਪ ਸਿੰਘ ਰੇਸ਼ਮ ਮਾਣੂਕੇ, ਮਨਜਿੰਦਰ ਸਿੰਘ ਬਿੰਦਾ, ਪਰਗਟ ਸਿੰਘ ਆਲੀਵਾਲ, ਗੁਰਦੀਪ ਸਿੰਘ ਫਲੇਵਾਲ, ਗੁਰਦੀਪ ਸਿੰਘ ਧਾਲੀਵਾਲ, ਰਾਕੇਸ਼ ਕੁਮਾਰ ਮਾਨ, ਮਨਦੀਪ ਸਿੰਘ, ਹਰਦੀਪ ਸਿੰਘ ਸੋਨੀ, ਪਿਸ਼ੋਰ ਸਿੰਘ, ਅਮਨਦੀਪ ਸਿੰਘ ਸਮਾਣਾ ਕਲਾਂ, ਗੁਰਪ੍ਰੀਤ ਸਿੰਘ ਗੁਰੀ ਲੁਧਿਆਣ ਤੇ ਹੋਰਾਂ ਦੀ ਨਿਯੁਕਤੀ ਕੀਤੀ ਗਈ।