News
News
ਟੀਵੀabp shortsABP ਸ਼ੌਰਟਸਵੀਡੀਓ
X

ਅੰਮ੍ਰਿਤਸਰ 'ਚੋਂ ਮਿਲੇ 5 ਬੰਬ

Share:
ਅੰਮ੍ਰਿਤਸਰ: ਕੰਟੋਨਮੈਂਟ ਇਲਾਕੇ 'ਚੋਂ ਪੰਜ ਬੰਬ ਬਰਾਮਦ ਹੋਏ ਹਨ। ਇੱਥੋਂ ਦੀ ਕੈਨਾਲ ਕਲੋਨੀ ਦੀ ਸੜਕ ਕਿਨਾਰੇ ਝਾੜੀਆਂ 'ਚੋਂ ਇਹ ਬਰਾਮਦਗੀ ਕੀਤੀ ਗਈ ਹੈ। ਸਥਾਨਕ ਲੋਕਾਂ ਵੱਲੋਂ ਜਾਣਕਾਰੀ ਦਿੱਤੇ ਜਾਣ 'ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਇਸ ਤੋਂ ਬਾਅਦ ਫੌਜ ਦੇ ਸੀਨੀਅਰ ਅਧਿਕਾਰੀ ਵੀ ਜਾਂਚ ਲਈ ਪਹੁੰਚੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਇਹ ਬੰਬ ਇੱਥੇ ਕਿਵੇਂ ਪਹੁੰਚੇ।     ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਨੇ ਬੰਬ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਬੰਬ ਇਸ ਇਲਾਕੇ ਵਿੱਚ ਕਿੱਥੋਂ ਆਏ ਹਨ ਤੇ ਕਿਸ ਵੱਲੋਂ ਰੱਖੇ ਗਏ ਹਨ, ਇਸ ਬਾਰੇ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਬੰਬਾਂ 'ਚ ਬਾਰੂਦ ਤਾਂ ਸੀ ਪਰ ਬਿਨਾਂ ਡੈਟੋਨੇਟਰਾਂ ਦੇ ਸਨ। ਫੌਜ ਦੀ ਬੰਬ ਸਕੁਐਡ ਨੇ ਜਾਂਚ ਤੋਂ ਬਾਅਦ ਇਹ ਬੰਬ ਪੁਲਿਸ ਦੇ ਹਵਾਲੇ ਕਰ ਦਿੱਤੇ।
Published at : 17 Jul 2016 04:44 AM (IST) Tags: Bomb amritsar
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ, ਪਹਿਲਾ ਬਾਈਕ ਨੂੰ ਮਾਰੀ ਟੱਕਰ, ਫਿਰ ਚੜ੍ਹਾਏ ਪਹੀਏ; ਹੋਈ ਮੌਤ

CM Bhagwant Mann ਦੀ ਗੈਂਗਸਟਰਾਂ ਨੂੰ ਸਖ਼ਤ ਚੇਤਾਵਨੀ! ਸ਼ਹੀਦੀ ਸਭਾ ਲਈ ਕੀਤਾ ਐਲਾਨ; ਸੁਣੋ ਇੱਕ-ਇੱਕ ਗੱਲ

ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ 'ਚ ਪੇਸ਼ ਹੋਏ Amritpal Singh, ਜਾਣੋ ਕੀ ਕਿਹਾ

Punjab News: ਮੋਹਾਲੀ 'ਚ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਸ਼ੂਟਰਾਂ ਨੇ ਪੁਆਇੰਟ ਬਲੈਂਕ ਰੇਂਜ ਤੋਂ ਕੀਤੀ ਗੋਲੀਬਾਰੀ; SSP ਬੋਲੇ- ਸੈਲਫੀ ਲੈਣ ਦੇ ਬਹਾਨੇ...

Punjab News: ਪੰਜਾਬ 'ਚ ਮੱਚਿਆ ਹਾਹਾਕਾਰ, LPG ਗੈਸ ਸਿਲੰਡਰ ਦੀ ਸਪਲਾਈ ਨੂੰ ਲੈ ਇੰਝ ਚੱਲ ਰਹੀ ਕਾਲਾਬਾਜ਼ਾਰੀ; 1200 ਤੋਂ 1500 ਰੁਪਏ 'ਚ...

ਪ੍ਰਮੁੱਖ ਖ਼ਬਰਾਂ

Punjab News: ਪੰਜਾਬ 'ਚ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਰਕਾਰੀ ਸਕੂਲਾਂ ਲਈ ਨਵਾਂ ਹੁਕਮ, 20 ਦਸੰਬਰ ਤੋਂ...

Punjab Weather Today: ਪੰਜਾਬ 'ਚ ਸੰਘਣੇ ਕੋਹਰੇ ਸਣੇ ਤੇਜ਼ ਹਵਾਵਾਂ ਦਾ ਅਲਰਟ, 6 ਫਲਾਈਟਾਂ ਰੱਦ, ਕਈ ਥਾਵਾਂ ਵਿਜ਼ੀਬਿਲਟੀ 50 ਮੀਟਰ ਤੋਂ ਘੱਟ

ਜਾਣੋ ਕੌਣ ਸੀ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ? 11 ਦਿਨ ਪਹਿਲਾਂ ਹੋਇਆ ਸੀ ਵਿਆਹ, ਹਿਮਾਚਲ ਦੇ ਸ਼ਾਹੀ ਪਰਿਵਾਰ ਨਾਲ ਸਬੰਧ

ਦਿੱਲੀ-ਆਗਰਾ ਐਕਸਪ੍ਰੈਸਵੇਅ 'ਤੇ ਸੰਘਣੇ ਕੋਹਰੇ 'ਚ ਇੱਕ ਤੋਂ ਬਾਅਦ ਇੱਕ ਟਕਰਾਈਆਂ 7 ਬੱਸਾਂ, ਕਈ ਵਿੱਚ ਲੱਗੀ ਅੱਗ, 4 ਲਾਸ਼ਾਂ ਬਰਾਮਦ, ਮੌਕੇ 'ਤੇ ਹਲਚਲ