News
News
ਟੀਵੀabp shortsABP ਸ਼ੌਰਟਸਵੀਡੀਓ
X

ਪਾਕਿ ਨੇ ਭੇਜਿਆ ਗੁਬਾਰਾ ਬੰਬ !

Share:
ਪਠਾਨਕੋਟ: ਭਾਰਤੀ ਫੌਜ ਵੱਲੋਂ ਪੀਓਕੇ 'ਚ ਸਰਜੀਕਲ ਸਟ੍ਰਾਈਕ ਤੋਂ ਬਾਅਦ ਭਾਰਤ-ਪਾਕਿ ਸਰਹੱਦ 'ਤੇ ਤਣਾਅ ਹੈ। ਭਾਰਤ ਦੀ ਕਾਰਵਾਈ ਤੋਂ ਪਾਕਿਸਤਾਨ ਦੀ ਬੌਖਲਾਹਟ ਸਾਫ ਦੇਖੀ ਜਾ ਰਹੀ ਹੈ। ਇਸੇ ਦੌਰਾਨ ਸ਼ਨੀਵਾਰ ਰਾਤ ਪੰਜਾਬ ਦੇ ਪਠਾਨਕੋਟ ਨਾਲ ਲਗਦੇ ਬਮਿਆਲ ਸੈਕਟਰ 'ਚ 2 ਪੀਲੇ ਰੇਗ ਦੇ ਗੁਬਾਰੇ ਬਰਾਮਦ ਹੋਏ ਹਨ। ਇਹਨਾਂ ਗੁਬਾਰਿਆਂ ਦੇ ਨਾਲ ਇੱਕ ਚਿੱਠੀ ਵੀ ਮਿਲੀ ਹੈ। ਇਸ ਚਿੱਟੀ 'ਚ ਉਰਦੂ ਭਾਸ਼ਾ 'ਚ ਮੋਦੀ ਦਾ ਨਾਮ ਲੈ ਕੇ ਧਮਕੀ ਦਿੱਤੀ ਗਈ ਹੈ। ਚਿੱਠੀ 'ਚ ਲਿਖਿਆ ਹੈ, "ਮੋਦੀ ਸੁਨ ਲੇ, ਅਯੂਬੀ ਦੀ ਤਲਵਾਰ ਅਜੇ ਵੀ ਸਾਡੇ ਕੋਲ ਹੈ। ਮੋਦੀ ਸਰਕਾਰ ਜੰਗ ਨਹੀਂ ਲੜ ਸਕਦੀ।" ਇਸ ਚਿੱਠੀ ਦੇ ਹੇਠਾਂ ਪਾਕਿਸਤਾਨੀ ਅਵਾਮ ਲਿਖਿਆ ਗਿਆ ਹੈ। ਜਿਕਰਯੋਗ ਹੈ ਕਿ ਪਠਾਨਕੋਟ ਉਹੀ ਇਲਾਕਾ ਹੈ, ਜਿੱਥੇ ਪਾਕਿਸਤਾਨ ਵੱਲੋਂ ਦੋ ਵੱਡੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਫਿਲਹਾਵ ਗੁਬਾਰਿਆਂ ਨੂੰ ਜ਼ਬਤ ਕਰ ਜਾਂਚ ਲਈ ਭੇਜ ਦਿੱਤਾ ਗਿਆ ਹੈ।
Published at : 02 Oct 2016 10:40 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਢਾਈ ਸਾਲ ਬਾਅਦ ਪੰਜਾਬੀਆਂ ਨੂੰ ਮਿਲੀ ਰਾਸ਼ੀ, ਪੰਜਾਬ ਸਿਹਤ ਵਿਭਾਗ ਨੂੰ 250 ਕਰੋੜ ਰੁਪਏ ਦੀ ਗ੍ਰਾਂਟ ਜਾਰੀ, ਹੁਣ ਸੁਧਰੇਗੀ ਹਸਪਤਾਲਾਂ ਦੀ ਹਾਲਤ

ਪੰਜਾਬ 'ਚ ਚਲਦਾ ਗ਼ੰਡਾਰਾਜ ! ਖੰਨਾ 'ਚ ਨੌਜਵਾਨ 'ਤੇ ਤਲਵਾਰਾਂ ਨਾਲ ਹਮਲਾ ਕਰ ਕੀਤਾ ਅਗਵਾ, ਅੱਧਮਰਾ ਕਰਕੇ ਹਸਪਤਾਲ ਬਾਹਰ ਸੁੱਟ ਬਦਮਾਸ਼ ਫਰਾਰ

Wheat Prices: ਕਣਕ ਦੇ ਭਾਅ ਨੇ ਮੱਚਾਈ ਹਾਹਾਕਾਰ ! 4000  ਰੁਪਏ ਕੁਇੰਟਲ? ਸ਼ਹਿਰੀ ਬੋਲੇ ਇਹੀ ਹਾਲ ਰਿਹਾ ਤਾਂ ਰੋਟੀ ਖਾਣੀ ਵੀ ਔਖੀ

Farmer Protest: ਕਿਸਾਨਾਂ ਦੇ ਦੋਵੇਂ ਧੜੇ ਦਿਖਾਉਣ ਲੱਗੇ ਜ਼ੋਰ ! SKM ਦੀ ਮੋਗਾ 'ਚ ਮਹਾਪੰਚਾਇਤ, 50000 ਕਿਸਾਨਾਂ ਦੇ ਪਹੁੰਚਣ ਦੀ ਉਮੀਦ, ਪੁਲਿਸ ਬਲ ਤੈਨਾਤ

Farmers Protest:  ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ

ਪ੍ਰਮੁੱਖ ਖ਼ਬਰਾਂ

Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...

TMKOC ਦੇ ਗੁਰੂਚਰਨ ਸਿੰਘ ਹਸਪਤਾਲ ਭਰਤੀ, ਵੀਡੀਓ ਸ਼ੇਅਰ ਕਰ ਬੋਲੇ- ਹਾਲਾਤ ਬਹੁਤ ਖਰਾਬ; ਫੈਨਜ਼ ਦੀ ਵਧੀ ਚਿੰਤਾ...

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 09-01-2025

Punjab News: ਪੰਜਾਬੀਆਂ ਨੂੰ ਮਿਲੇਗਾ 25000 ਰੁਪਏ ਦਾ ਇਨਾਮ, ਇੰਝ ਕਰ ਸਕਦੇ ਹੋ ਹਾਸਿਲ 