News
News
ਟੀਵੀabp shortsABP ਸ਼ੌਰਟਸਵੀਡੀਓ
X

ਬੈਂਕਾਂ ਦੀ ਹੜਤਾਲ 'ਤੇ ਹਾਈਕੋਰਟ ਦੀ ਰੋਕ

Share:
ਚੰਡੀਗੜ੍ਹ: ਬੈਂਕਾਂ ਦੀ ਹੜਤਾਲ ਟਾਲ ਦਿੱਤੀ ਗਈ ਹੈ। ਬੈਂਕ ਕਰਮਚਾਰੀਆਂ ਨੇ ਦੇਸ਼ ਪੱਧਰੀ 2 ਦਿਨਾਂ ਹੜਤਾਲ ਦਾ ਐਲਾਨ ਕੀਤਾ ਸੀ। ਪਰ ਦਿੱਲੀ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਇਸ ਹੜਤਾਲ ਨੂੰ ਫਿਲਹਾਲ ਟਾਲ ਦਿੱਤਾ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਐਸਬੀਆਈ ਦੇ ਸਹਿਯੋਗੀ ਬੈਂਕਾਂ ਨਾਲ ਰਲੇਵੇਂ ਆਈਡੀਬੀਆਈ ਬੈਂਕ ਦਾ ਨਿੱਜੀਕਰਨ ਕੀਤੇ ਜਾਣ ਦੇ ਵਿਰੋਧ ਵਜੋਂ ਇਸ ਹੜਤਾਲ ਦਾ ਐਲਾਨ ਕੀਤਾ ਸੀ     ਜਾਣਕਾਰੀ ਮੁਤਾਬਕ ਹੁਣ 12 ਜੁਲਾਈ ਤੇ 13 ਜੁਲਾਈ ਨੂੰ ਐਸਬੀਆਈ ਦੇ 5 ਸਹਿਯੋਗੀ ਬੈਂਕਾਂ ਦੇ ਕਰਮਚਾਰੀ ਕਿਸੇ ਕਿਸਮ ਦੀ ਹੜਤਾਲ ਨਹੀਂ ਕਰਨਗੇ। ਬੈਂਕਾਂ ਦੇ ਵਿੱਚ ਆਮ ਵਾਂਗ ਹੀ ਕੰਮ ਹੁੰਦਾ ਰਹੇਗਾ। ਹਾਲਾਂਕਿ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਮੁਤਾਬਕ, “ਮੁੱਖ ਲੇਬਰ ਕਮਿਸ਼ਨਰ ਨਾਲ ਕੀਤੀ ਗਈ ਸਮਝੌਤਾ ਮੀਟਿੰਗ ਬੇਨਤੀਜਾ ਰਹੀ ਹੈ।"     ਐਸਬੀਆਈ ਦੀਆਂ ਐਸੋਸੀਏਟ ਬੈਂਕਾਂ 'ਚ ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ ਤੇ ਸਟੇਟ ਬੈਂਕ ਆਫ ਤ੍ਰਿਵਾਨਕੋਰ ਸ਼ਾਮਲ ਹਨ। ਕੇਂਦਰ ਸਰਕਾਰ ਇਹਨਾਂ ਸਹਿਯੋਗੀ ਬੈਂਕਾ ਦਾ ਸਟੇਟ ਬੈਂਕ ਆਫ ਇੰਡੀਆ 'ਚ ਮਿਲਾਣ ਕਰਨ ਦੀ ਤਿਆਰੀ ਚ ਹੈ।
Published at : 12 Jul 2016 12:06 PM (IST) Tags: state bank of india high court sbi
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ

CM ਮਾਨ ਨੇ ਗ੍ਰਹਿ ਮੰਤਰੀ Amit Shah ਨਾਲ ਕੀਤੀ ਮੁਲਾਕਾਤ, RDF ਫੰਡ, SYL 'ਤੇ ਵੱਡਾ ਫੈਸਲਾ, ਕਿਸਾਨਾਂ ਲਈ ਖੁਸ਼ਖਬਰੀ!

Punjab News: ਪੰਜਾਬ 'ਚ 'ਆਪ' ਆਗੂ ਦਾ ਗੋਲੀਆਂ ਮਾਰ ਕਤਲ, ਹੁਣ ਮਾਮਲੇ 'ਚ ਨਵਾਂ ਮੋੜ! ਇਸ ਨਾਮੀ ਗੈਂਗਸਟਰ ਨੇ ਪੋਸਟ ਸ਼ੇਅਰ ਕਰ ਲਈ ਜ਼ਿੰਮੇਵਾਰੀ...

ਤਰਨਤਾਰਨ 'ਚ ਦਰੱਖਤ ਨਾਲ ਟਕਰਾਈ ਬੇਕਾਬੂ ਕਾਰ, ਨੌਜਵਾਨ ਦੀ ਮੌਤ; ਤਿੰਨ ਜ਼ਖ਼ਮੀ

Ludhiana 'ਚ ਵਿਅਕਤੀ ਨੇ ਪਤਨੀ ਤੋਂ ਤੰਗ ਆ ਕੇ ਲਿਆ ਫਾਹਾ, ਮਿਲੇ 2 ਸੁਸਾਇਡ ਨੋਟ; ਮੱਚ ਗਈ ਸਨਸਨੀ

ਪ੍ਰਮੁੱਖ ਖ਼ਬਰਾਂ

8 ਸਾਲ ਪੁਰਾਣੇ ਮਾਮਲੇ ‘ਚ Sukhbir Badal ਨੂੰ ਮਿਲੀ ਜ਼ਮਾਨਤ, ਚੰਡੀਗੜ੍ਹ ਅਦਾਲਤ ‘ਚ ਹੋਏ ਪੇਸ਼; ਜਾਣੋ ਪੂਰਾ ਮਾਮਲਾ

Punjab News: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੁਣ ਇਨ੍ਹਾਂ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਨਵੇਂ ਹੁਕਮ ਜਾਰੀ...

Zodiac Sign: ਇਨ੍ਹਾਂ 5 ਰਾਸ਼ੀ ਵਾਲਿਆਂ ਦੇ ਕਾਰੋਬਾਰ 'ਚ ਲਾਭ ਅਤੇ ਨੌਕਰੀ 'ਚ ਤਰੱਕੀ ਦੇ ਖੁੱਲ੍ਹਣਗੇ ਰਸਤੇ, ਕੰਨਿਆ ਸਣੇ ਇਹ ਜਾਤਕ ਖੁਸ਼ਕਿਮਤ: ਦੌਲਤ ਨਾਲ ਭਰੇਗੀ ਝੋਲੀ...

Ludhiana News: ਲੁਧਿਆਣਾ 'ਚ ਮੱਚਿਆ ਹਾਹਾਕਾਰ, ਸੜਕਾਂ 'ਤੇ DGP ਸਣੇ CP ਦੀ ਚੈਕਿੰਗ ਤੇਜ਼; ਇਨ੍ਹਾਂ ਲੋਕਾਂ ਦੇ ਘਰਾਂ 'ਚ ਮਾਰਿਆ ਛਾਪਾ: ਫੈਲੀ ਦਹਿਸ਼ਤ...