News
News
ਟੀਵੀabp shortsABP ਸ਼ੌਰਟਸਵੀਡੀਓ
X

ਰਾਜਪਾਲ ਕੋਲ ਸਰਬੱਤ ਖਾਲਸਾ ਦੇ ਪ੍ਰਬੰਧਕ 

Share:
ਚੰਡੀਗੜ੍ਹ: ਸਰਬੱਤ ਖਾਲਸਾ ਦੇ ਪ੍ਰਬੰਧਕਾਂ ਨੇ ਸੂਬੇ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਹੈ। ਸਿੱਖ ਜਥੇਬੰਦੀਆਂ ਦੇ ਵਫਦ ਨੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਰਬੱਤ ਖਾਲਸਾ ਦੇ ਪ੍ਰਬੰਧਕ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ 'ਚ ਗਵਰਨਰ ਵੀ.ਪੀ. ਸਿੰਘ ਨਾਲ ਮੁਲਾਕਾਤ ਕੀਤੀ।
sarbat 4
ਉਨ੍ਹਾਂ ਗਵਰਨਰ ਨੂੰ ਮੈਮੋਰੰਡਮ ਸੌਂਪਦਿਆਂ ਖਦਸ਼ਾ ਪ੍ਰਗਟਾਇਆ ਹੈ ਕਿ ਸੂਬਾ ਸਰਕਾਰ 10 ਨਵੰਬਰ ਨੂੰ ਕਰਵਾਏ ਜਾਣ ਵਾਲੇ ਸਮਾਗਮ 'ਚ ਰੁਕਾਵਟ ਪਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅੰਮ੍ਰਿਤਸਰ ਦੇ ਪਿੰਡ ਚੱਬਾ 'ਚ ਕਰਵਾਏ ਗਏ ਸਰਬੱਤ ਖਾਲਸਾ ਦੌਰਾਨ ਮੌਜੂਦ ਸਿੱਖ ਜੱਥੇਬੰਦੀਆਂ ਵੱਲੋਂ ਸੂਬਾ ਸਰਕਾਰ ਤੇ ਐਸ.ਜੀ.ਪੀ.ਸੀ. 'ਤੇ ਸਿੱਖ ਧਰਮ ਦਾ ਮਾਣ-ਸਨਮਾਨ ਬਰਕਰਾਰ ਨਾ ਰੱਖਣ ਦੇ ਦੋਸ਼ ਲਾਏ ਗਏ ਸਨ।
ਸਰਬੱਤ ਖਾਲਸਾ ਦੇ ਇਸ ਵੱਡੇ ਇਕੱਠ 'ਚ ਕਰੀਬ 5 ਲੱਖ ਸਿੱਖ ਸੰਗਤ ਇਕੱਤਰ ਹੋਈ ਸੀ। ਇਸ ਵੱਡੇ ਇਕੱਠ ਨੇ ਸਰਕਾਰ ਦੀ ਨੀਂਦ ਉਡਾ ਦਿੱਤੀ ਸੀ। ਇਸ ਤੋਂ ਬਾਅਦ ਸਮਾਗਮ ਦੇ ਪ੍ਰਬੰਧਕਾਂ ਖਿਲਾਫ ਵੱਖ-ਵੱਖ ਮਾਮਲੇ ਵੀ ਦਰਜ ਕੀਤੇ ਗਏ ਸਨ।
Published at : 26 Sep 2016 05:15 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

AAP ਪੰਜਾਬ ਨੇ ਮਹਿਲਾ ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਦਾ ਕੀਤਾ ਐਲਾਨ

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਅੰਮ੍ਰਿਤਪਾਲ ਦੀ ਪਾਰਟੀ 'ਚ ਸ਼ਾਮਲ ਹੋਣਗੇ ਮੌਜੂਦਾ ਵਿਧਾਇਕ

ਜਲੰਧਰ 'ਚ ਮਹਿੰਗਾਈ ਵਿਰੁੱਧ ਕਿਸਾਨਾਂ ਦਾ ਹੱਲਾ ਬੋਲ, DC ਦਫਤਰ ਦੇ ਬਾਹਰ ਪ੍ਰਦਰਸ਼ਨ; ਸਰਕਾਰ ਨੂੰ ਦਿੱਤੀ ਚੇਤਾਵਨੀ

ਪੰਜਾਬ ਦੇ ਸ਼ਹਿਰਾਂ ਨੂੰ ਲੈਕੇ ਨਵਾਂ ਨਿਯਮ, ਸਵੇਰੇ 1 ਘੰਟੇ ਸੜਕਾਂ 'ਤੇ ਰਹਿਣਗੇ ਅਫਸਰ, ਮੰਤਰੀ ਬੈਂਸ ਲੈਣਗੇ ਹਾਜ਼ਰੀ; ਜਾਣੋ ਕਿਹੜਾ ਫੁਰਮਾਨ ਹੋਇਆ ਜਾਰੀ

ਅੰਮ੍ਰਿਤਸਰ 'ਚ ਮੰਦਿਰ ਦੇ ਬਾਹਰ ਖੂਨੀ ਝੜਪ, ਨੌਜਵਾਨਾਂ 'ਤੇ ਰਾਡ ਨਾਲ ਕੀਤਾ ਹਮਲਾ; ਲੋਕਾਂ 'ਚ ਫੈਲੀ ਦਹਿਸ਼ਤ

ਪ੍ਰਮੁੱਖ ਖ਼ਬਰਾਂ

Electricity Safety : ਕੀ AC, ਗੀਜ਼ਰ ਅਤੇ ਇੰਡਕਸ਼ਨ ਇਕੱਠੇ ਚਲਾਉਣ ਨਾਲ ਬਿਜਲੀ ਦਾ ਮੀਟਰ ਫਟ ਸਕਦਾ ਹੈ ? ਜਾਣੋ ਕੀ ਕਹਿੰਦਾ ਹੈ ਸਿਸਟਮ

Gold Silver Rate Today: ਸੋਨੇ-ਚਾਂਦੀ ਦੀਆਂ ਧੜੰਮ ਡਿੱਗੀਆਂ ਕੀਮਤਾਂ, ਹਫ਼ਤੇ ਦੀ ਸ਼ੁਰੂਆਤ ਦੇ ਨਾਲ ਚਾਂਦੀ 5137 ਰੁਪਏ ਟੁੱਟੀ; ਜਾਣੋ 10 ਗ੍ਰਾਮ ਸਣੇ ਸੋਨਾ ਕਿੰਨਾ ਸਸਤਾ ਹੋਇਆ?

Plane Crash: ਟੇਕਆਫ਼ ਕਰਦਿਆਂ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਭਾਂਬੜ, ਪੈ ਗਿਆ ਚੀਕ ਚਿਹਾੜਾ: ਪਾਇਲਟਾਂ ਦੀ ਦਰਦਨਾਕ ਮੌਤ...

India T20I Squad: ਟੀ-20 'ਚੋਂ ਸ਼ੁਭਮਨ ਗਿੱਲ ਹੋਏ ਬਾਹਰ, ਜਾਣੋ ਸ਼ਾਨਦਾਰ ਫਾਰਮ ਦੇ ਬਾਵਜੂਦ ਟੀਮ 'ਚ ਕਿਉਂ ਨਹੀਂ ਮਿਲੀ ਜਗ੍ਹਾ? ਸਦਮੇ 'ਚ ਫੈਨਜ਼... 