News
News
ਟੀਵੀabp shortsABP ਸ਼ੌਰਟਸਵੀਡੀਓ
X

ਸਿੱਖ ਫੌਜੀਆਂ ਨੇ ਅੱਜ ਦੇ ਦਿਨ ਰਚਿਆ ਸੀ ਇਤਿਹਾਸ

Share:
ਸਾਰਾਗੜੀ: ਵਿਸ਼ਵ ਪ੍ਰਸਿੱਧ ਸਾਰਾਗੜੀ ਦੀ ਲੜਾਈ ਅੱਜ ਦੇ ਇਤਿਹਾਸਕ ਦਿਨ ਲੜੀ ਗਈ ਸੀ। ਸਿੱਖਾਂ ਦੀ ਬਹਾਦਰੀ ਦੀ ਮਿਸਾਲ ਪੇਸ਼ ਕਰਦੀ ਇਹ ਜੰਗ 12 ਸਤੰਬਰ 1897 ਨੂੰ ਸਾਰਾਗੜੀ ਦੇ ਇਤਿਹਾਸਕ ਸਥਾਨ ’ਤੇ ਲੜੀ ਗਈ ਸੀ। ਉਸ ਵੇਲੇ ਦੀ 36 ਸਿੱਖ ਰੇਂਜਮੈਂਟ ਜੋ ਹੁਣ 4 ਸਿੱਖ ਰੇਂਜਮੈਂਟ ਹੈ, ਦੇ 40 ਸਿੱਖ ਜਵਾਨਾਂ ਤੇ 8000 ਅਫਗਾਨੀ ਅਫਰੀਦੀਆਂ 'ਚ ਲੜੀ ਗਈ ਸੀ।         ਇਹ ਲੜਾਈ ਇਸ ਕਰਕੇ ਵੀ ਅਹਿਮ ਸੀ ਕਿ ਇਹ ਲੌਕਹਾਰਟ ਤੇ ਗੁਲਿਸਤਾਨ ਕਿਲ੍ਹਿਆਂ ਦੇ ਵਿਚਕਾਰ ਨੀਵੀਂ ਥਾਂ ’ਤੇ ਸੀ। ਬਹਾਦਰੀ ਦੀ ਦਾਸਤਾਨ ਨਾਲ ਭਰਪੂਰ ਇਹ ਲੜਾਈ ਦੁਨੀਆਂ ਦੀਆਂ 8-10 ਪ੍ਰਸਿੱਧ ਲੜਾਈਆਂ ਵਿੱਚ ਸ਼ਾਮਲ ਹੈ। ਇਹ ਫਰਾਂਸ ਦੇ ਸਕੂਲੀ ਸਲੇਬਸ ਚ ਵੀ ਪੜ੍ਹਾਈ ਜਾਂਦੀ ਹੈ। ਯੁਨੈਸਕੋ ਵੱਲੋਂ ਵੀ ਇਸ ਲੜਾਈ ਨੂੰ ਮਾਨਤਾ ਦਿੱਤੀ ਹੋਈ ਹੈ। ਇਹਨਾਂ ਜਾਂਬਾਜ਼ ਬਹਾਦਰ ਸਿਪਾਹੀਆਂ ਨੂੰ ਉਸ ਵੇਲੇ ਦਾ ਵੱਡਾ ਪੁਰਸਕਾਰ ਇੰਡੀਅਨ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਸੀ।
Published at : 12 Sep 2016 11:33 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਹੁਸ਼ਿਆਰਪੁਰ 'ਚ ਵਿਦੇਸ਼ ਭੇਜਣ ਦੇ ਨਾਂ 'ਤੇ 18 ਲੱਖ ਦੀ ਠੱਗੀ, ਮਾਨਸਿਕ ਤਣਾਅ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Punjab Elections ਤੋਂ ਪਹਿਲਾਂ SIR ਦਾ ਪਹਿਲਾ ਰਾਊਂਡ ਮੁਕੰਮਲ, 4.12 ਲੱਖ ਵੋਟਰ ਲਾਪਤਾ , 5.74 ਲੱਖ ਦੀ...

Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਜਾਰੀ ਹੋਇਆ ਰੈੱਡ ਅਲਰਟ...

Punjab News: ਪੰਜਾਬ 'ਚ ਵੱਡੀ ਵਾਰਦਾਤ, ਔਰਤ ਦੇ ਘਰ 'ਤੇ ਫਾਇਰਿੰਗ, ਲਾਇਸੈਂਸੀ ਰਿਵਾਲਵਰ ਤੋਂ 3 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ...

SBI ਬੈਂਕ 'ਚ ਦਿਨ ਦਿਹਾੜੇ 2 ਮਹਿਲਾਵਾਂ ਦਾ ਵੱਡਾ ਕਾਰਨਾਮਾ , ਦੇਖ ਕੇ ਲੋਕਾਂ ਦੇ ਉਡ ਗਏ ਹੋਸ਼

ਪ੍ਰਮੁੱਖ ਖ਼ਬਰਾਂ

Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 

YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ

Punjab News: ਚੰਡੀਗੜ੍ਹ ਦੀ ਵਿਦਿਆਰਥਣ ਨਾਲ ਲੁਧਿਆਣਾ ਦੇ ਹੋਟਲ 'ਚ ਬਲਾਤਕਾਰ, ਬੁਆਏਫ੍ਰੈਂਡ ਦੇ ਦੋਸਤ ਨੇ ਧੋਖੇ ਨਾਲ ਬੁਲਾਇਆ, ਅਸ਼ਲੀਲ ਵੀਡੀਓ ਬਣਾਇਆ; ਫਿਰ...

Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ