ਭਾਰਤੀ ਮੌਸਮ ਵਿਭਾਗ ਨੇ ਚੰਡੀਗੜ੍ਹ ਸਮੇਤ ਪੂਰੇ ਪਜਾਬ ਲਈ ਅਗਾਮੀ ਛੇ ਦਿਨਾਂ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਤਿੰਨ ਦਿਨ ਮੁਸ਼ਕਲ ਹੋ ਸਕਦਾ ਹੈ।
ਚੰਡੀਗੜ੍ਹ: ਭਾਰਤੀ ਮੌਸਮ ਵਿਭਾਗ ਅਗਲੇ ਛੇ ਦਿਨਾਂ ਲਈ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਜਿਸ 'ਚ ਵੱਧ ਤੋਂ ਵੱਧ ਦੇ Maximum temperature 'ਚ ਕਮੀ ਆਵੇਗੀ। ਦੱਸ ਦਈਏ ਕਿ ਚੰਡੀਗੜ੍ਹ ਸਣੇ ਪੂਰੇ ਪੰਜਾਬ ਵਿੱਚ 12, 13 ਅਤੇ 14 ਮਾਰਚ ਨੂੰ ਮੀਂਹ ਪੈਣਗੇ ਅਤੇ ਤੂਫਾਨ ਵੀ ਆ ਸਕਦਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਹੋਲੀ 'ਤੇ ਮੌਸਮ ਦੀ ਮਹਿਰ ਰਹੀ 'ਤੇ ਮੌਸਮ ਸਾਫ ਰਿਹਾ, ਪਰ ਹੁਣ ਬੱਦਲਵਾਈ ਰਹਿਣ ਦੀ ਉਮੀਦ ਹੈ।
ਜਾਣੋ ਤਾਪਮਾਨ ਦਾ ਅਨੁਮਾਨ:
10 ਮਾਰਚ: ਘੱਟੋ ਘੱਟ 11 ਡਿਗਰੀ ਸੈਲਸੀਅਸ, ਵੱਧ ਤੋਂ ਵੱਧ 24ਡਿਗਰੀ ਸੈਲਸੀਅਸ
11 ਮਾਰਚ: ਘੱਟੋ ਘੱਟ 11 ਡਿਗਰੀ ਸੈਲਸੀਅਸ, ਵੱਧ ਤੋਂ ਵੱਧ 22 ਡਿਗਰੀ ਸੈਲਸੀਅਸ
12 ਮਾਰਚ: ਘੱਟੋ ਘੱਟ 13 ਡਿਗਰੀ ਸੈਲਸੀਅਸ, ਵੱਧ ਤੋਂ ਵੱਧ 22 ਡਿਗਰੀ ਸੈਲਸੀਅਸ
13 ਮਾਰਚ: ਘੱਟੋ ਘੱਟ 13 ਡਿਗਰੀ ਸੈਲਸੀਅਸ, ਵੱਧ ਤੋਂ ਵੱਧ 21 ਡਿਗਰੀ ਸੈਲਸੀਅਸ
14 ਮਾਰਚ: ਘੱਟੋ ਘੱਟ 13 ਡਿਗਰੀ ਸੈਲਸੀਅਸ, ਵੱਧ ਤੋਂ ਵੱਧ 21 ਡਿਗਰੀ ਸੈਲਸੀਅਸ
15 ਮਾਰਚ: ਘੱਟੋ ਘੱਟ 12 ਡਿਗਰੀ ਸੈਲਸੀਅਸ, ਵੱਧ ਤੋਂ ਵੱਧ 23 ਡਿਗਰੀ ਸੈਲਸੀਅਸ
16 ਮਾਰਚ: ਘੱਟੋ ਘੱਟ 12 ਡਿਗਰੀ ਸੈਲਸੀਅਸ, ਵੱਧ ਤੋਂ ਵੱਧ 22 ਡਿਗਰੀ ਸੈਲਸੀਅਸ
ਚੰਡੀਗੜ੍ਹ ਸਮੇਤ ਪੂਰੇ ਪੰਜਾਬ ਵਿੱਚ ਤਿੰਨ ਦਿਨ ਭਾਰੀ ਮੀਂਹ ਦੀ ਚਿਤਾਵਨੀ, ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ
ਏਬੀਪੀ ਸਾਂਝਾ
Updated at:
11 Mar 2020 10:55 AM (IST)
ਭਾਰਤੀ ਮੌਸਮ ਵਿਭਾਗ ਨੇ ਚੰਡੀਗੜ੍ਹ ਸਮੇਤ ਪੂਰੇ ਪਜਾਬ ਲਈ ਅਗਾਮੀ ਛੇ ਦਿਨਾਂ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਤਿੰਨ ਦਿਨ ਮੁਸ਼ਕਲ ਹੋ ਸਕਦਾ ਹੈ।
- - - - - - - - - Advertisement - - - - - - - - -