Follow us :
ias-transfer_
ਚੰਡੀਗੜ੍ਹ: ਪੰਜਾਬ ਸਰਕਾਰ ਨੇ ਅਫਸਰਾਂ ਦੀਆਂ ਬਦਲੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ 9 ਆਈਏਐਸ ਤੇ 2 ਪੀਸੀਐਸ ਅਫਸਰ ਬਦਲੇ ਹਨ। ਇਨ੍ਹਾਂ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਜ਼ਿਲ੍ਹੇ ਮੁਹਾਲੀ ਦਾ ਡੀਸੀ ਵੀ ਸ਼ਾਮਲ ਹੈ।
Join us on:
- - - - - - - - - Advertisement - - - - - - - - -