ਨਵੀਂ ਦਿੱਲੀ: ਦੇਸ਼ 'ਚ ਕੋਰੋਨਾਵਾਇਰਸ ਲਗਾਤਾਰ ਵਧ ਰਿਹਾ ਹੈ। ਇਸ ਦਰਮਿਆਨ ਸੁਪਰੀਮ ਕੋਰਟ ਨੇ ਕੋਰੋਨਾ ਦੀ ਜਾਂਚ ਲਈ RT-PCR ਟੈਸਟ ਦੀ ਦਰ ਤੈਅ ਕਰਨ ਲਈ ਕੇਂਦਰ, ਸੂਬਾ ਤੇ ਯੂਟੀਸ ਨੂੰ ਨੋਟਿਸ ਭੇਜਿਆ ਹੈ।
3 ਦਸੰਬਰ ਨੂੰ ਹੱਲ ਹੋਵੇਗਾ ਕਿਸਾਨੀ ਮਸਲਾ! ਕੇਂਦਰ ਨੇ ਬੁਲਾਈ ਦੂਜੇ ਗੇੜ ਦੀ ਮੀਟਿੰਗ
ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਦਿਆਂ ਦੀ ਹਫਤਿਆਂ 'ਚ ਜਵਾਬ ਮੰਗਿਆ ਹੈ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਦੇਸ਼ 'ਚ RT-PCR ਟੈਸਟ ਦੀ ਕੀਮਤ 400 ਰੁਪਏ ਤੈਅ ਕੀਤੀ ਜਾਵੇ। ਇਸ ਨਾਲ ਲੋਕਾਂ ਨੂੰ ਫਾਇਦਾ ਮਿਲੇਗਾ ਤੇ ਜ਼ਿਆਦਾ ਕੋਰੋਨਾ ਟੈਸਟ ਕੀਤੇ ਜਾ ਸਕਣਗੇ।
ਕੋਰੋਨਾ ਕੇਸ ਵਧਣ ਮਗਰੋਂ ਕੇਜਰੀਵਾਲ ਨੇ ਸੁਣਾਇਆ ਹੁਕਮ, ਜਲਦ ਚੁੱਕੇ ਜਾਣ ਇਹ ਕਦਮ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੋਰੋਨਾ ਟੈਸਟ 'ਤੇ ਸੁਪਰੀਮ ਕੋਰਟ ਦਾ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਨੋਟਿਸ
ਏਬੀਪੀ ਸਾਂਝਾ
Updated at:
24 Nov 2020 02:08 PM (IST)
ਦੇਸ਼ 'ਚ ਕੋਰੋਨਾਵਾਇਰਸ ਲਗਾਤਾਰ ਵਧ ਰਿਹਾ ਹੈ। ਇਸ ਦਰਮਿਆਨ ਸੁਪਰੀਮ ਕੋਰਟ ਨੇ ਕੋਰੋਨਾ ਦੀ ਜਾਂਚ ਲਈ RT-PCR ਟੈਸਟ ਦੀ ਦਰ ਤੈਅ ਕਰਨ ਲਈ ਕੇਂਦਰ, ਸੂਬਾ ਤੇ ਯੂਟੀਸ ਨੂੰ ਨੋਟਿਸ ਭੇਜਿਆ ਹੈ।
- - - - - - - - - Advertisement - - - - - - - - -