ਸ਼ਿਮਲਾ 'ਤੇ ਵਿਛੀ ਚਿੱਟੀ ਬਰਫ ਦੀ ਚਾਦਰ
ਏਬੀਪੀ ਸਾਂਝਾ | 07 Mar 2020 11:22 AM (IST)
1
2
ਗੱਡੀਆਂ ਤੇ ਘਰਾਂ ਦੀਆਂ ਛੱਤਾਂ 'ਤੇ ਵੀ ਕਾਫੀ ਬਰਫ ਦੇਖਣ ਨੂੰ ਮਿਲ ਰਹੀ ਹੈ।
3
ਚੰਬਾ ਦੇ ਉੱਪਰੀ ਇਲਾਕਿਆਂ 'ਚ ਜੰਮ ਕੇ ਬਰਫਬਾਰੀ ਹੋਈ।
4
ਤਾਪਮਾਨ ਹੇਠਾਂ ਆਉਣ ਨਾਲ ਠੰਡ ਦਾ ਪ੍ਰਕੋਪ ਜਾਰੀ ਹੈ।
5
ਮਾਰਚ ਮਹੀਨੇ 'ਚ ਵੀ ਬਰਫਬਾਰੀ ਦਾ ਦੌਰ ਜਾਰੀ ਹੈ।
6
ਸ਼ਿਮਲਾ 'ਚ ਤੇਜ਼ ਬਾਰਿਸ਼ ਤੇ ਬਰਫਬਾਰੀ ਨਾਲ ਮੌਸਮ ਖ਼ਰਾਬ ਹੋ ਗਿਆ ਹੈ।
7
ਉੱਪਰੀ ਸ਼ਿਮਲਾ 'ਚ ਬਰਫਬਾਰੀ ਨਾਲ ਟ੍ਰੈਫਿਕ 'ਤੇ ਵੀ ਅਸਰ ਪੈ ਰਿਹਾ ਹੈ।
8
9
ਕਰੇਨ ਨਾਲ ਸੜਕ ਤੋਂ ਬਰਫ ਹਟਾ ਕੇ ਰਸਤਾ ਸਾਫ ਕੀਤਾ ਜਾ ਰਿਹਾ ਹੈ।
10
ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ, ਜਿਸਦਾ ਅਸਰ ਸ਼ਿਮਲਾ 'ਚ ਵੇਖਣ ਨੂੰ ਮਿਲ ਰਿਹਾ ਹੈ।