Viral Video: ਟਾਇਲਟ 'ਚੋਂ ਨਿਕਲਿਆ ਸੱਪ ਤਾਂ ਮੱਚ ਗਈ ਸਨਸਨੀ, ਵਾਇਰਲ ਹੋ ਰਹੀ ਭਿਆਨਕ ਵੀਡੀਓ
ਏਬੀਪੀ ਸਾਂਝਾ | 20 Aug 2020 10:20 AM (IST)
ਸੋਸ਼ਲ ਮੀਡੀਆ 'ਤੇ ਹੈਰਾਨ ਕਰ ਦੇਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਨੂੰ ਯੂਐਸ ਦੇ ਟਵਿੱਟਰ ਯੂਜ਼ਰ ਪਾਇਟਨ ਮਾਲੋਨ ਦੁਆਰਾ ਸਾਂਝਾ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦੇ ਇੱਕ ਦੋਸਤ ਨੂੰ ਟੈਕਸਾਸ ਵਿੱਚ ਟਾਇਲਟ ਵਿੱਚ ਸੱਪ ਮਿਲਿਆ।

ਸੋਸ਼ਲ ਮੀਡੀਆ 'ਤੇ ਹੈਰਾਨ ਕਰ ਦੇਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਨੂੰ ਯੂਐਸ ਦੇ ਟਵਿੱਟਰ ਯੂਜ਼ਰ ਪਾਇਟਨ ਮਾਲੋਨ ਦੁਆਰਾ ਸਾਂਝਾ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦੇ ਇੱਕ ਦੋਸਤ ਨੂੰ ਟੈਕਸਾਸ ਵਿੱਚ ਟਾਇਲਟ ਵਿੱਚ ਸੱਪ ਮਿਲਿਆ। ਵੀਡੀਓ ਕਲਿੱਪ ਨੂੰ ਸਾਂਝਾ ਕਰਦੇ ਹੋਏ ਪਾਇਟਨ ਨੇ ਲਿਖਿਆ, "ਮੈਂ ਹਮੇਸ਼ਾਂ ਸੋਚਦਾ ਸੀ ਕਿ ਮੈਨੂੰ ਇਹ ਵਿਵੇਕ ਰਹਿਤ ਡਰ ਹੈ। ਸਪੱਸ਼ਟ ਤੌਰ 'ਤੇਨਹੀਂ, ਪੱਛਮੀ ਟੈਕਸਾਸ ਵਿੱਚ ਇੱਕ ਦੋਸਤ ਨੇ ਇਹ ਪਾਇਆ।" ਵੀਡੀਓ 'Viral Video:ਟਾਇਲਟ 'ਚੋਂ ਨਿਕਲਿਆ ਸੱਪ ਤਾਂ ਮੱਚ ਗਈ ਸਨਸਨੀ, ਵਾਇਰਲ ਹੋ ਰਹੀ ਭਿਆਨਕ ਵੀਡੀਓ 'ਚ ਸੱਪ ਨੂੰ ਟਾਇਲਟ 'ਚੋਂ ਬਾਹਰ ਜੀਭ ਫੜਫੜਾਉਂਦੇ ਦੇਖਿਆ ਜਾ ਸਕਦਾ ਹੈ।ਸਚਿਨ ਤੇਂਦੁਲਕਰ ਵਾਪਸ ਚਾਹੁੰਦੇ ਆਪਣੀ ਪਹਿਲੀ ਕਾਰ ਮਰੂਤੀ 800, ਫੈਨਸ ਤੋਂ ਮੰਗੀ ਮਦਦ ਲੋਕ ਪੋਸਟ ਨੂੰ ਵੇਖ ਕੇ ਹੈਰਾਨ ਹਨ। ਇਸ ਨੂੰ ਲੈ ਕੇ ਵੱਖ-ਵੱਖ ਤਰੀਕਿਆਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਇਕ ਯੂਜ਼ਰ ਨੇ ਸੱਪ ਨੂੰ ਬਿਨ੍ਹਾਂ ਜ਼ਹਿਰ ਦੇ ਦੱਸਿਆ। ਵੀਡੀਓ ਦੀ ਸਚਾਈ 'ਤੇ ਵੀ ਸਵਾਲ ਉਠ ਰਹੇ ਹਨ। ਇੱਕ ਟਵਿੱਟਰ ਉਪਭੋਗਤਾ ਨੇ ਲਿਖਿਆ, "ਉਸ ਨੂੰ ਲਗਦਾ ਹੈ ਕਿ ਸੱਪ ਨੂੰ ਟਾਇਲਟ ਬਾਊਲ 'ਚ ਛੱਡਿਆ ਹੋ ਸਕਦਾ ਹੈ।"ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ