ਜੀਂਦ: ਹਰਿਆਣਾ ਦੇ ਜੀਂਦ ਤੋਂ ਇੱਕ ਜ਼ਬਰਦਸਤ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ ਜਿਸ 'ਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜੀਂਦ ਦੇ ਨਰਵਾਣਾ ਰੋਡ 'ਤੇ ਸ਼ੂਗਰ ਮਿਲ ਨਜ਼ਦੀਕ ਹਾਦਸੇ 'ਚ ਇੱਕ ਪਿਕਅਪ ਤੇ ਆਈ ਟਵੰਟੀ ਕਾਰ ਦੀ ਭਿਆਨਕ ਟੱਕਰ ਹੋਈ।
ਮਿਲ ਗਈ ਕੋਰੋਨਾ ਦੀ ਪਹਿਲੀ ਵੈਕਸੀਨ, ਰੂਸ ਦੇ ਰਾਸ਼ਟਰਪਤੀ ਦੀ ਧੀ ਨੂੰ ਲਾਇਆ ਗਿਆ ਟੀਕਾ
ਦੋਵੇਂ ਸਕੇ ਭਰਾ ਆਈ ਟਵੰਟੀ ਕਾਰ 'ਚ ਸਵਾਰ ਸੀ। ਇਨ੍ਹਾਂ ਦੋਨਾਂ ਭਰਾਵਾਂ 'ਚੋਣ ਇੱਕ ਦੀ ਉਮਰ 22 ਸਾਲ ਸੀ, ਜੋ ਬੀਟੈਕ ਦਾ ਵਿਦਿਆਰਥੀ ਸੀ। ਦੂਸਰਾ 29 ਸਾਲ ਦਾ ਸੀ, ਜੋ ਬੰਗਲੌਰ 'ਚ ਆਈਟੀ ਕੰਪਨੀ 'ਚ ਕੰਮ ਕਰਦਾ ਸੀ।
ਭਾਰਤ 'ਚ ਦਸੰਬਰ ਤੱਕ ਹੋਵੇਗੀ ਕੋਰੋਨਾ ਵੈਕਸੀਨ !
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰੀਕੇ ਨਾਲ ਹਾਦਸਾਗ੍ਰਸਤ ਹੋ ਗਈ ਹੈ। ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਲਾਸ਼ਾਂ ਨੂੰ ਬਾਹਰ ਕੱਢਿਆ। ਫਿਲਹਾਲ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪਿੱਕਅਪ ਤੇ i 20 ਦੀ ਭਿਆਨਕ ਟੱਕਰ, ਦੋ ਸਕੇ ਭਰਾਵਾਂ ਦੀ ਮੌਤ
ਏਬੀਪੀ ਸਾਂਝਾ
Updated at:
11 Aug 2020 03:46 PM (IST)
ਹਰਿਆਣਾ ਦੇ ਜੀਂਦ ਤੋਂ ਇੱਕ ਜ਼ਬਰਦਸਤ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ ਜਿਸ 'ਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜੀਂਦ ਦੇ ਨਰਵਾਣਾ ਰੋਡ 'ਤੇ ਸ਼ੂਗਰ ਮਿਲ ਨਜ਼ਦੀਕ ਹਾਦਸੇ 'ਚ ਇੱਕ ਪਿਕਅਪ ਤੇ ਆਈ ਟਵੰਟੀ ਕਾਰ ਦੀ ਭਿਆਨਕ ਟੱਕਰ ਹੋਈ।
ਸੰਕੇਤਕ ਤਸਵੀਰ
- - - - - - - - - Advertisement - - - - - - - - -