ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦਿੱਲੀ ਵਿੱਚ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੰਗਿਆਂ ਪਿੱਛੇ ਸਿੱਖ ਫੌਰ ਜਸਟਿਸ ਦਾ ਹੱਥ ਹੈ। ਖਾਲਿਸਤਾਨੀ ਦੀਪ ਸਿੱਧੂ ਨੇ ਸਾਜਿਸ਼ ਰਚੀ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ‘ਤੇ ਜਿਹੜਾ ਝੰਡਾ ਲਹਿਰਾਇਆ ਗਿਆ ਸੀ ਉਹ ਸਿੱਖ ਝੰਡਾ ਨਹੀਂ ਸੀ। ਸਾਡਾ ਧਾਰਮਿਕ ਝੰਡਾ ਕੇਸਰੀ ਹੈ ਨਾ ਕਿ ਪੀਲਾ।
ਹਿੰਸਾ ਮਗਰੋਂ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਦਿੱਲੀ ਤੇ ਸਰਹੱਦੀ ਇਲਾਕਿਆਂ 'ਚ 15 CRPF ਦੀਆਂ ਕੰਪਨੀਆਂ ਤਾਇਨਾਤ
ਬਿੱਟੂ ਨੇ ਕਿਹਾ ਜਿਨ੍ਹਾਂ ਨੇ ਲਾਲ ਕਿਲ੍ਹੇ 'ਤੇ ਕਬਜ਼ਾ ਕੀਤਾ ਅਤੇ ਗੜਬੜ ਕੀਤੀ ਉਹ ਖਾਲਿਸਤਾਨੀ ਸੀ। ਕਿਸਾਨ ਅੱਜ ਦੀ ਹਿੰਸਾ 'ਚ ਸ਼ਾਮਲ ਨਹੀਂ ਸੀ। ਉਨ੍ਹਾਂ ਕਿਹਾ, “ਐਨਆਈਏ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਇਸ ਪਿੱਛੇ ਹੈ, ਉਸ ਨੂੰ ਅੱਜ ਰਾਤ ਜੇਲ੍ਹ ਵਿੱਚ ਪਾ ਦੇਣਾ ਚਾਹੀਦਾ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ”।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਦਿੱਲੀ ਹਿੰਸਾ ਮਗਰੋਂ ਰਵਨੀਤ ਬਿੱਟੂ ਨੇ ਦਿੱਤਾ ਵੱਡਾ ਬਿਆਨ, ਅੱਜ ਦੀ ਹਿੰਸਾ 'ਚ ਸੀ ਖਾਲਿਸਤਾਨੀ ਸ਼ਾਮਿਲ
ਏਬੀਪੀ ਸਾਂਝਾ
Updated at:
26 Jan 2021 07:51 PM (IST)
ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦਿੱਲੀ ਵਿੱਚ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੰਗਿਆਂ ਪਿੱਛੇ ਸਿੱਖ ਫੌਰ ਜਸਟਿਸ ਦਾ ਹੱਥ ਹੈ।
- - - - - - - - - Advertisement - - - - - - - - -