ਵਰਲਡਮੀਟਰ ਅਨੁਸਾਰ ਦੁਨੀਆ ਭਰ ਵਿੱਚ ਐਤਵਾਰ ਸਵੇਰ ਤੱਕ ਕੁਲ 69 ਲੱਖ 73 ਹਜ਼ਾਰ 427 ਲੋਕ ਕੋਵਿਡ -19 ਨਾਲ ਸੰਕਰਮਿਤ ਹਨ, ਜਿਨ੍ਹਾਂ ਵਿੱਚੋਂ ਮੌਤਾਂ ਦੀ ਗਿਣਤੀ 4 ਲੱਖ 02 ਹਜ਼ਾਰ 049 ਹੈ।
ਕੋਰੋਨਾ ਦੀ ਲਾਗ ਨਾਲ ਸਭ ਤੋਂ ਪ੍ਰਭਾਵਤ ਦੇਸ਼ ਅਮਰੀਕਾ ‘ਚ ਸੰਕਰਮਣ ਦੇ ਕੁੱਲ 19 ਲੱਖ 88 ਹਜ਼ਾਰ 544 ਮਾਮਲੇ ਸਾਹਮਣੇ ਆਏ ਹਨ ਅਤੇ ਕੁੱਲ 1 ਲੱਖ 12 ਹਜ਼ਾਰ 096 ਮੌਤਾਂ ਹੋਈਆਂ ਹਨ। ਕੋਵਿਡ -19 ਲਾਗ ਦੇ 6 ਲੱਖ 75 ਹਜ਼ਾਰ 830 ਕੇਸਾਂ ਵਾਲਾ ਬ੍ਰਾਜ਼ੀਲ ਇਸ ਤੋਂ ਬਾਅਦ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਜਦੋਂ ਕਿ ਰੂਸ 4 ਲੱਖ 58 ਹਜ਼ਾਰ 689 ਮਾਮਲਿਆਂ ਦੇ ਨਾਲ ਤੀਸਰੇ ਨੰਬਰ 'ਤੇ ਹੈ।
ਕੋਰੋਨਾ ਦੇ 76 ਪ੍ਰਤੀਸ਼ਤ ਕੇਸ ਸਿਰਫ 14 ਦੇਸ਼ਾਂ ‘ਚੋਂ ਆਏ:
ਦੱਸ ਦਈਏ ਕਿ ਦੁਨੀਆ ਦੇ 213 ਦੇਸ਼ਾਂ ‘ਚ ਕੋਰੋਨਾਵਾਇਰਸ ਫੈਲਿਆ ਹੈ। ਦੁਨੀਆ ਦੇ ਲਗਭਗ 76 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 14 ਦੇਸ਼ਾਂ ‘ਚੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 52 ਲੱਖ ਤੋਂ ਜ਼ਿਆਦਾ ਹੈ।
ਟਵਿੱਟਰ, ਫੇਸਬੁੱਕ ਤੇ ਇੰਸਟਾਗ੍ਰਾਮ ਨੇ ਹਟਾਇਆ ਟਰੰਪ ਦਾ ਵੀਡੀਓ, ਜਾਣੋ ਪੂਰਾ ਮਾਮਲਾ
1- ਅਮਰੀਕਾ: ਕੇਸ- 1,988,544, ਮੌਤਾਂ - 112,096
2- ਬ੍ਰਾਜ਼ੀਲ: ਕੇਸ- 675,830, ਮੌਤਾਂ- 36,026
3- ਰੂਸ: ਕੇਸ- 458,689, ਮੌਤਾਂ- 5,725
4- ਸਪੇਨ: ਕੇਸ- 288,390, ਮੌਤਾਂ- 27,135
5- ਯੂਕੇ: ਕੇਸ - 284,868, ਮੌਤਾਂ - 40,465
6- ਭਾਰਤ: ਕੇਸ - 246,622, ਮੌਤਾਂ - 6,946
7- ਇਟਲੀ: ਕੇਸ- 234,801, ਮੌਤਾਂ - 33,846
8- ਪੇਰੂ: ਕੇਸ - 191,758, ਮੌਤਾਂ - 5,301
9- ਜਰਮਨੀ: ਕੇਸ - 185,696, ਮੌਤਾਂ - 8,769
10- ਤੁਰਕੀ: ਕੇਸ- 169,425, ਮੌਤਾਂ- 8,209
ਦਿੱਲੀ ਹਿੰਸਾ ‘ਚ ਪੁਲਿਸ ਨੇ 410 ਲੋਕਾਂ ਖ਼ਿਲਾਫ਼ ਦਾਖਿਲ ਕੀਤੀ ਚਾਰਜਸ਼ੀਟ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ