ਚੰਡੀਗੜ੍ਹ: ਆਉਣ ਵਾਲੇ ਚਾਰ ਦਿਨਾਂ 'ਚ ਮੀਂਹ ਪੈਣ ਦੀ ਬਹੁਤ ਘੱਟ ਸੰਭਾਵਨਾ ਹੈ। ਇਸ ਕਾਰਨ ਪੰਜਾਬ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਹੁੰਮਸ ਭਰੀ ਗਰਮੀ ਰਹਿ ਸਕਦੀ ਹੈ। ਅਜਿਹੇ 'ਚ ਚਿਪਚਿਪੀ ਗਰਮੀ ਸਤਾਉਣ ਵਾਲੀ ਹੈ।
ਸੂਬੇ ਵਿੱਚ ਮਾਨਸੂਨ ਦਾ ਇੱਕ ਮਹੀਨਾ ਬੀਤ ਚੁੱਕਾ ਹੈ ਤੇ 1 ਜੂਨ ਤੋਂ 2 ਅਗਸਤ ਸਵੇਰ ਤੱਕ 244.4 ਮਿਲੀਮੀਟਰ ਮੀਂਹ ਪੈ ਚੁੱਕਾ ਹੈ। ਐਤਵਾਰ ਨੂੰ ਸੂਬੇ 'ਚ ਵੱਧ ਤੋਂ ਵੱਧ ਤਾਪਮਾਨ 34 ਤੋਂ 35 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ।
Rakshabandhan 2020: ਜਾਣੋ ਰੱਖੜੀ ਬੰਨ੍ਹਣ ਦਾ ਕੀ ਹੈ ਸਹੀ ਸਮਾਂ?
ਮੌਸਮ ਵਿਭਾਗ ਅਨੁਸਾਰ ਮਾਨਸੂਨ ਹੁਣ ਕਮਜ਼ੋਰ ਹੈ, ਇਸ ਨੂੰ ਕ੍ਰਿਆਸ਼ੀਲ ਹੋਣ ਵਿੱਚ ਪੰਜ ਦਿਨ ਲੱਗਣਗੇ। ਚੰਡੀਗੜ੍ਹ-ਮਨਾਲੀ-ਲੇਹ ਰਾਸ਼ਟਰੀ ਰਾਜਮਾਰਗ ਕੁੱਲੂ-ਮੰਡੀ ਸਰਹੱਦ 17 ਘੰਟਿਆਂ ਲਈ ਬੰਦ ਰਹੀ।
ਜ਼ਹਿਰੀਲੀ ਸ਼ਰਾਬ ਦੀ ਖ਼ਤਰਨਾਕ ਖੇਡ 'ਚ ਅੱਧਾ ਦਰਜਨ ਵਿਧਾਇਕ ਖਿਡਾਰੀ? ਮਜੀਠੀਆ ਨੇ ਮੰਗਿਆ ਕੈਪਟਨ ਦਾ ਅਸਤੀਫਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਅਗਲੇ 4 ਦਿਨਾਂ 'ਚ ਨਹੀਂ ਪਵੇਗਾ ਮੀਂਹ, ਜਾਣੋ ਮੌਸਮ ਦਾ ਹਾਲ
ਏਬੀਪੀ ਸਾਂਝਾ
Updated at:
03 Aug 2020 10:37 AM (IST)
ਆਉਣ ਵਾਲੇ ਚਾਰ ਦਿਨਾਂ 'ਚ ਮੀਂਹ ਪੈਣ ਦੀ ਬਹੁਤ ਘੱਟ ਸੰਭਾਵਨਾ ਹੈ। ਇਸ ਕਾਰਨ ਪੰਜਾਬ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਹੁੰਮਸ ਭਰੀ ਗਰਮੀ ਰਹਿ ਸਕਦੀ ਹੈ। ਅਜਿਹੇ 'ਚ ਚਿਪਚਿਪੀ ਗਰਮੀ ਸਤਾਉਣ ਵਾਲੀ ਹੈ।
- - - - - - - - - Advertisement - - - - - - - - -