ਅੱਜ ਪੂਰਾ ਦੇਸ਼ ਰੱਖੜੀ ਦਾ ਤਿਉਹਾਰ ਮਨਾ ਰਿਹਾ ਹੈ। ਇਹ ਸ਼ਰਵਣ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਮਨਾਇਆ ਜਾਂਦਾ ਹੈ। ਰੱਖੜੀ ਦਾ ਤਿਉਹਾਰ ਹੈ ਜੋ ਭਰਾ ਤੇ ਭੈਣ ਨੂੰ ਪਿਆਰ ਨਾਲ ਬੰਨ੍ਹਦਾ ਹੈ। ਇਹ ਤਿਉਹਾਰ ਭਰਾ ਤੇ ਭੈਣ ਦੇ ਅਟੁੱਟ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਭੈਣਾਂ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ ਤੇ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ ਜਦਕਿ ਭਰਾ ਆਪਣੀਆਂ ਭੈਣਾਂ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਹਨ। ਇਸ ਦੇ ਨਾਲ ਭੈਣਾਂ ਨੂੰ ਤੋਹਫੇ ਵੀ ਦਿੱਤੇ ਜਾਂਦੇ ਹਨ।
ਰੱਖੜੀ ਨੂੰ ਸ਼ੁਭ ਸਮੇਂ 'ਤੇ ਬੰਨ੍ਹਣਾ ਚਾਹੀਦਾ ਹੈ। ਇਸ ਤਿਉਹਾਰ 'ਤੇ ਪੰਚਾਂਗ ਅਨੁਸਾਰ ਬਹੁਤ ਸਾਰੇ ਸ਼ੁਭ ਯੋਗ ਬਣ ਰਹੇ ਹਨ। ਰਾਖੀ ਦਾ ਸ਼ੁਭ ਸਮਾਂ ਸਵੇਰੇ 9 ਵਜੇ ਤੋਂ ਰਾਤ 10: 22 ਤੱਕ ਅਤੇ ਦੁਪਹਿਰ 1:40 ਵਜੇ ਤੋਂ 6:37 ਵਜੇ ਤੱਕ ਹੈ। ਇਹ ਮੰਨਿਆ ਜਾਂਦਾ ਹੈ ਕਿ ਸ਼ੁੱਭ ਸਮੇਂ 'ਚ ਰੱਖੜੀ ਬੰਨ੍ਹਣਾ ਸ਼ੁਭ ਹੁੰਦਾ ਹੈ।
ਪਾਕਿਸਤਾਨੀ ਚੈਨਲ 'ਤੇ ਲਹਿਰਾਇਆ ਭਾਰਤੀ ਝੰਡਾ, ਹੈਕ ਹੋਣ 'ਤੇ ਇੱਕ ਮਿੰਟ ਤੱਕ ਚੱਲਿਆ ਸੁਤੰਤਰਤਾ ਦਿਵਸ ਦਾ ਸੰਦੇਸ਼
ਯੂ ਪੀ 'ਚ ਔਰਤਾਂ ਕਰ ਸਕਦੀਆਂ ਹਨਮੁਫਤ ਬੱਸ ਯਾਤਰਾ:
ਯੂਪੀ ਵਿੱਚ ਰੱਖੜੀ ਮੌਕੇ 'ਤੇ ਔਰਤਾਂ ਨੂੰ ਇੱਕ ਵਿਸ਼ੇਸ਼ ਤੋਹਫ਼ੇ ਵਜੋਂ ਮੁਫਤ 'ਚ ਸਾਰੀਆਂ ਸ਼੍ਰੇਣੀਆਂ ਦੀਆਂ ਬੱਸਾਂ ਵਿੱਚ ਯਾਤਰਾ ਕਰਨ ਦੀ ਸਹੂਲਤ ਦਿੱਤੀ ਗਈ ਹੈ। ਮੁਫਤ ਬੱਸ ਯਾਤਰਾ ਦੀ ਸਹੂਲਤ ਐਤਵਾਰ ਅੱਧੀ ਰਾਤ ਤੋਂ ਸੋਮਵਾਰ ਅੱਧੀ ਰਾਤ ਤਕ 24 ਘੰਟਿਆਂ ਲਈ ਰਹੇਗੀ। ਸੀਐਮ ਯੋਗੀ ਨੇ ਵੀ ਯੂਪੀ ਪੁਲਿਸ ਨੂੰ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖਤ ਗਸ਼ਤ ਕਰਨ ਦੇ ਆਦੇਸ਼ ਦਿੱਤੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Rakshabandhan 2020: ਜਾਣੋ ਰੱਖੜੀ ਬੰਨ੍ਹਣ ਦਾ ਕੀ ਹੈ ਸਹੀ ਸਮਾਂ?
ਏਬੀਪੀ ਸਾਂਝਾ
Updated at:
03 Aug 2020 09:51 AM (IST)
ਅੱਜ ਪੂਰਾ ਦੇਸ਼ ਰੱਖੜੀ ਦਾ ਤਿਉਹਾਰ ਮਨਾ ਰਿਹਾ ਹੈ। ਇਹ ਸ਼ਰਵਣ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਮਨਾਇਆ ਜਾਂਦਾ ਹੈ। ਰੱਖੜੀ ਦਾ ਤਿਉਹਾਰ ਹੈ ਜੋ ਭਰਾ ਤੇ ਭੈਣ ਨੂੰ ਪਿਆਰ ਨਾਲ ਬੰਨ੍ਹਦਾ ਹੈ। ਇਹ ਤਿਉਹਾਰ ਭਰਾ ਤੇ ਭੈਣ ਦੇ ਅਟੁੱਟ ਪਿਆਰ ਦਾ ਪ੍ਰਤੀਕ ਹੈ।
- - - - - - - - - Advertisement - - - - - - - - -