1. ABP Sanjha Top 10, 19 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 19 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 19 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 19 March 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Karnataka news: ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਵਿਰੋਧ ਕਰ ਰਹੇ BJP ਸਾਂਸਦ ਸ਼ੋਭਾ ਕਰੰਦਲਾਜੇ ਤੇ ਤੇਜਸਵੀ ਸੂਰਿਆ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ

    Karnataka news: ਬੈਂਗਲੁਰੂ ਪੁਲਿਸ ਨੇ ਸੰਸਦ ਮੈਂਬਰ (MP) ਸ਼ੋਭਾ ਕਰੰਦਲਾਜੇ ਅਤੇ ਤੇਜਸਵੀ ਸੂਰਿਆ ਨੂੰ ਹਿਰਾਸਤ ਵਿੱਚ ਲੈ ਲਿਆ, ਕਿਉਂਕਿ ਭਾਜਪਾ ਦੇ ਵਰਕਰਾਂ ਵਿਰੁੱਧ ਉਨ੍ਹਾਂ ਹਨੂਮਾਨ ਚਾਲੀਸਾ ਚਲਾਉਣ ਕਰਕੇ ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਵਿਰੋਧ ਕਰਦਿਆਂ ਰੈਲੀ ਕੀਤੀ। Read More

  4. ਬ੍ਰਿਟੇਨ 'ਚ ਖਾਲਿਸਤਾਨੀ ਲੀਡਰਾਂ, ਚੈਨਲਾਂ 'ਤੇ ਹੋਣ ਜਾ ਰਹੀ ਵੱਡੀ ਕਾਰਵਾਈ, ਭਾਰਤ ਨੂੰ ਮਿਲੇਗੀ ਕੂਟਨੀਤਕ ਸਫ਼ਲਤਾ 

    Britain to ban khalistani:  ਪਿਛਲੇ ਸਾਲ ਬ੍ਰਿਟੇਨ 'ਚ ਭਾਰਤੀ ਹਾਈ ਕਮਿਸ਼ਨ 'ਤੇ ਹੋਏ ਹਮਲੇ ਦੇ ਮਾਮਲੇ 'ਚ ਭਾਰਤ ਨੂੰ ਕੂਟਨੀਤਕ ਸਫਲਤਾ ਮਿਲਣ ਜਾ ਰਹੀ ਹੈ। ਬਰਤਾਨੀਆ ਦੀ ਸੂਨਕ ਸਰਕਾਰ ਉਨ੍ਹਾਂ ਖਾਲਿਸਤਾਨ ਪੱਖੀ ਸੰਗਠਨਾਂ 'ਤੇ ਪਾਬੰਦੀ ਲਗਾਉਣ ਦੀ ਤਿਆਰੀ Read More

  5. Jatt Nu Chudail Takri: 'ਜੱਟ ਨੂੰ ਚੁੜੈਲ ਟੱਕਰੀ' ਨੇ ਰਿਲੀਜ਼ ਦੇ ਪਹਿਲੇ ਹੀ ਦਿਨ ਬਣਾਇਆ ਇਹ ਰਿਕਾਰਡ, ਬਾਕਸ ਆਫਿਸ 'ਤੇ ਕੀਤੀ ਜ਼ਬਰਦਸਤ ਕਮਾਈ

    Jatt Nu Chudail Takri Box Office: ਫਿਲਮ ਪਹਿਲੇ ਹੀ ਦਿਨ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਫਿਲਮ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। Read More

  6. Lok Sabha 2024: ਲੋਕ ਸਭਾ ਚੋਣਾਂ 2024 'ਚ ਸਿਆਸੀ ਅਖਾੜੇ ਦੀ ਸ਼ੋਭਾ ਵਧਾਉਣਗੇ ਇਹ ਫਿਲਮੀ ਸਟਾਰਜ਼, ਸਾਊਥ ਕਲਾਕਾਰਾਂ ਦੇ ਨਾਂ ਵੀ ਸ਼ਾਮਲ

    Stars Contesting in Lok Sabha Elections 2024: ਚੋਣ ਕਮਿਸ਼ਨ ਨੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਭਾਰਤੀ ਸਿਨੇਮਾ ਦੇ ਕਿਹੜੇ ਸਿਤਾਰੇ ਇਸ ਵਾਰ ਚੋਣਾਂ 'ਚ ਆਪਣਾ ਪ੍ਰਭਾਵ ਛੱਡ ਸਕਦੇ ਹਨ। Read More

  7. Sania Mirza: ਸਾਨੀਆ ਮਿਰਜ਼ਾ ਦਾ ਇੱਕ ਵਾਰ ਫਿਰ ਟੁੱਟਿਆ ਦਿਲ, ਭਾਵੁਕ ਹੋ ਸ਼ੇਅਰ ਕੀਤੀ ਇਹ ਪੋਸਟ

    Sania Mirza Broken Heart: ਸਾਨੀਆ ਮਿਰਜ਼ਾ ਲੰਬੇ ਸਮੇਂ ਤੋਂ ਸੁਰਖੀਆਂ ਬਟੋਰ ਰਹੀ ਹੈ। ਭਾਰਤੀ ਟੈਨਿਸ ਸਟਾਰ ਦਾ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਤੋਂ ਤਲਾਕ ਹੋ ਗਿਆ ਹੈ, ਜਿਸ ਨਾਲ ਉਸਨੇ 2010 ਵਿੱਚ ਵਿਆਹ ਕੀਤਾ ਸੀ। Read More

  8. Priya Singh Meghwal: ਪ੍ਰਿਆ ਸਿੰਘ ਦਾ ਸਿਆਸੀ ਪਾਰਟੀ 'ਤੇ ਇਲਜ਼ਾਮ, ਬੋਲੀ- 'ਮੈਨੂੰ ਬਿਨਾਂ ਪੁੱਛੇ, ਲਿਸਟ 'ਚ ਸ਼ਾਮਲ ਕੀਤਾ ਨਾਂਅ'

    Priya Singh Meghwal On BJP List: ਰਾਜਸਥਾਨ ਦੀ ਪਹਿਲੀ ਮਹਿਲਾ ਬਾਡੀ ਬਿਲਡਰ ਪ੍ਰਿਆ ਸਿੰਘ ਮੇਘਵਾਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਅੰਤਰਰਾਸ਼ਟਰੀ ਬਾਡੀ ਬਿਲਡਰ ਦਾ ਨਾਂਅ Read More

  9. Intermittent Fasting: ਰੁੱਕ-ਰੁੱਕ ਕੇ ਵਰਤ ਰੱਖਣ ਵਾਲਿਆਂ ਨੂੰ ਦਿਲ ਦੀ ਬਿਮਾਰੀ ਅਤੇ ਮੌਤ ਦਾ ਖ਼ਤਰਾ - ਸਟੱਡੀ

    Intermittent Fasting: ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਭੋਜਨ ਦੇ ਸਮੇਂ ਨੂੰ ਦਿਨ ਵਿੱਚ ਸਿਰਫ਼ ਅੱਠ ਘੰਟੇ ਦੀ ਮਿਆਦ ਤੱਕ ਸੀਮਤ ਕਰਨ ਨਾਲ ਦਿਲ ਦੀ ਬਿਮਾਰੀ ਤੋਂ ਲੈਕੇ ਮੌਤ ਦੇ ਖ਼ਤਰਾ ਹੋਣ ਵਿੱਚ 91% ਵਾਧਾ ਹੋਇਆ ਹੈ। Read More

  10. Unilever: ਯੂਨੀਲੀਵਰ ਦੀ ਛਾਂਟੀ, ਕਰੀਬ 7,500 ਕਰਮਚਾਰੀਆਂ ਦੀਆਂ ਨੌਕਰੀਆਂ ਖਤਰੇ 'ਚ

    Magnum Ice Cream: ਬ੍ਰਿਟਿਸ਼ ਮਲਟੀਨੈਸ਼ਨਲ ਕੰਪਨੀ ਯੂਨੀਲੀਵਰ ਨੇ ਆਪਣੀ ਲਾਗਤ 'ਚ ਕਟੌਤੀ ਕਰਨ ਲਈ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਯੂਨੀਲੀਵਰ ਨੇ ਕਿਹਾ ਕਿ ਇਸ ਪ੍ਰੋਗਰਾਮ ਕਾਰਨ ਵਿਸ਼ਵ ਪੱਧਰ 'ਤੇ ਕੰਪਨੀ ਦੇ ਲਗਭਗ 7,500... Read More