ABP Sanjha Top 10, 22 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 22 June 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 22 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 22 June 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਬ੍ਰਿਜਭੂਸ਼ਣ ਸਿੰਘ ਮਾਮਲੇ 'ਚ ਦਾਇਰ ਚਾਰਜਸ਼ੀਟ 'ਤੇ 27 ਜੂਨ ਨੂੰ ਹੋਵੇਗੀ ਸੁਣਵਾਈ, ਮਹਿਲਾ ਪਹਿਲਵਾਨਾਂ ਨੇ ਲਾਏ ਦੋਸ਼
Brij Bhushan Singh Case: ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਕਈ ਮਹਿਲਾ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ, ਇਸ ਮਾਮਲੇ 'ਚ ਦਿੱਲੀ ਪੁਲਿਸ ਨੇ ਜਾਂਚ ਪੂਰੀ ਕਰ ਕੇ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। Read More
ਅਮਰੀਕਾ 'ਚ ਭਾਰਤੀ ਝੰਡੇ ਦਾ ਅਪਮਾਨ ! UN ਦੇ ਹੈੱਡਕੁਆਰਟਰ ਨੇੜੇ ਲੱਤ ਨਾਲ ਬੰਨ੍ਹਿਆ ਤਿਰੰਗਾ, ਵੀਡੀਓ ਵਾਇਰਲ
Indian Flag Insulted in US VIDEO! : ਅਮਰੀਕਾ ਵਿੱਚ ਭਾਰਤ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਗਿਆ। ਜਦੋਂ ਇੱਕ ਵਿਅਕਤੀ ਨੇ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਭਾਰਤੀ ਝੰਡੇ ਨੂੰ ਆਪਣੀ ਲੱਤ ਨਾਲ ਬੰਨ੍ਹ ਕੇ ਝੰਡੇ ਦਾ ਅਪਮਾਨ ਕੀਤਾ। Read More
Mukesh Khanna: ਉਧਾਰ ਦੇ ਪੈਸਿਆਂ 'ਤੇ 'ਸ਼ਕਤੀਮਾਨ' ਬਣੇ ਸੀ ਮੁਕੇਸ਼ ਖੰਨਾ, ਇਸ ਵਜ੍ਹਾ ਕਰਕੇ ਬੰਦ ਕਰਨਾ ਪਿਆ ਸੀ ਸ਼ੋਅ
Mukesh Khanna Birthday: ਮੁਕੇਸ਼ ਖੰਨਾ ਦੇ ਜਨਮਦਿਨ 'ਤੇ ਜਾਣੋ ਬਜਟ ਤੋਂ ਬਾਹਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਸ਼ਕਤੀਮਾਨ ਸ਼ੋਅ ਕਿਵੇਂ ਬਣਾਇਆ ਅਤੇ ਸ਼ੋਅ ਨੂੰ ਕਿਉਂ ਬੰਦ ਕੀਤਾ ਗਿਆ? Read More
Ammy Virk: ਐਮੀ ਵਿਰਕ ਦੇ ਕਰੀਅਰ ਲਈ ਮੀਲ ਪੱਥਰ ਸਾਬਤ ਹੋਇਆ 'ਜਿਊਣਾ ਮੌੜ' ਦਾ ਕਿਰਦਾਰ, ਚਾਰੇ ਪਾਸੇ ਐਮੀ ਦੀ ਹੋ ਰਹੀ ਤਾਰੀਫ
Ammy Virk In Maurh: ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ਜੀਊਣਾ ਮੌੜ ਐਮੀ ਵਿਰਕ ਦੇ ਹੁਣ ਤੱਕ ਦੇ ਕਰੀਅਰ ਵਿੱਚ ਤਾਂ ਮੀਲ ਦਾ ਪੱਥਰ ਸਾਬਤ ਹੋਈ ਹੀ, ਸਗੋਂ ਪੰਜਾਬੀ ਸਿਨੇਮਾ ਵਿੱਚ ਵੀ ਉਸ ਨੇ ਆਪਣੀ ਅਲੱਗ ਛਾਪ ਛੱਡੀ ਹੈ। Read More
Virender Sehwag: ਵੀਰੇਂਦਰ ਸਹਿਵਾਗ ਬਣ ਸਕਦੇ ਹਨ ਟੀਮ ਇੰਡੀਆ ਨਵੇਂ ਸਿਲੈਕਟਰ, ਪਰ ਇੱਥੇ ਫਸ ਰਹੀ ਗਰਾਰੀ
Virender Sehwag News: ਸਾਬਕਾ ਭਾਰਤੀ ਖਿਡਾਰੀ ਵਰਿੰਦਰ ਸਹਿਵਾਗ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਮੁੱਖ ਚੋਣਕਾਰ ਬਣ ਸਕਦੇ ਹਨ। ਪਰ ਸਹਿਵਾਗ ਦੇ ਮੁੱਖ ਚੋਣਕਾਰ ਬਣਨ ਵਿੱਚ ਵੱਡੀ ਸਮੱਸਿਆ ਹੈ। Read More
Sanjay Dutt: ਸੰਜੇ ਦੱਤ ਨੇ ਕ੍ਰਿਕੇਟ ਦੇ ਮੈਦਾਨ 'ਚ ਮਾਰੀ ਐਂਟਰੀ, ਇਸ ਵੱਡੀ ਟੀਮ ਨੂੰ ਖਰੀਦਿਆ
Sanjay Dutt In Cricket: ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੇ ਕ੍ਰਿਕਟ ਜਗਤ 'ਚ ਆਪਣੀ ਪਛਾਣ ਬਣਾ ਲਈ ਹੈ। ਉਹ ਜ਼ਿੰਬਾਬਵੇ 'ਚ ਹੋਣ ਵਾਲੇ ਜ਼ਿਮ ਅਫਰੋ ਟੀ10 ਟੂਰਨਾਮੈਂਟ 'ਚ 'ਹਰਾਰੇ ਹਰੀਕੇਨਸ' ਟੀਮ ਦਾ ਸਹਿ-ਮਾਲਕ ਬਣ ਗਿਆ ਹੈ। Read More
Crying Benefits: ਸਿਰਫ ਹੱਸਣ ਦੇ ਹੀ ਨਹੀਂ ਸਗੋਂ ਰੋਣ ਦੇ ਵੀ ਹੋ ਸਕਦੇ ਨੇ ਸਿਹਤ ਲਈ ਫਾਇਦੇ, ਜਾਣੋ ਕਿਵੇਂ
ਕਈ ਵਾਰ ਰੋਣਾ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ। ਹਾਂ, ਹੱਸਣ ਵਾਂਗ ਰੋਣ ਦੇ ਵੀ ਆਪਣੇ ਫਾਇਦੇ ਹਨ। ਰੋਣਾ ਭਾਵੁਕ ਹੋਣ ਦਾ ਸੰਕੇਤ ਹੋ ਸਕਦਾ ਹੈ ਪਰ ਕਮਜ਼ੋਰ ਹੋਣ ਦਾ ਨਹੀਂ। Read More
Swiss Bank : ਸਵਿਸ ਬੈਂਕਾਂ 'ਚ ਭਾਰਤੀਆਂ ਦੀ ਜਮ੍ਹਾ ਰਾਸ਼ੀ 'ਚ ਆਈ 11 ਫੀਸਦੀ ਦੀ ਗਿਰਾਵਟ, 2022 'ਚ ਜਮ੍ਹਾ 3.42 ਅਰਬ ਸਵਿਸ ਫਰੈਂਕ ਰਹਿ ਗਿਆ Deposits
Swiss Banks Deposits: 2018 ਤੋਂ, ਭਾਰਤ ਅਤੇ ਸਵਿਟਜ਼ਰਲੈਂਡ ਦਰਮਿਆਨ ਟੈਕਸ ਮਾਮਲਿਆਂ ਦੇ ਸਬੰਧ 'ਚ ਸਵੈਚਲਿਤ ਜਾਣਕਾਰੀ ਸਾਂਝੀ ਕਰਨ ਦੀ ਸੰਧੀ ਲਾਗੂ ਹੋਈ ਹੈ। ਉਦੋਂ ਤੋਂ ਉਥੋਂ ਦੀ ਅਥਾਰਟੀ ਜਮ੍ਹਾ ਕਰਨ ਵਾਲਿਆਂ ਦੇ ਵੇਰਵੇ ਮੁਹੱਈਆ ਕਰਵਾ ਰਹੀ ਹੈ। Read More
ABP Sanjha Top 10, 23 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
23 Jun 2023 06:39 AM (IST)
Check Top 10 ABP Sanjha Morning Headlines, 23 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 23 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
23 Jun 2023 06:39 AM (IST)
- - - - - - - - - Advertisement - - - - - - - - -