ABP Sanjha Top 10, 2 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 2 June 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 2 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 2 June 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਓਡੀਸ਼ਾ ਟ੍ਰੇਨ ਹਾਦਸੇ 'ਤੇ ਪੀਐਮ ਮੋਦੀ ਨੇ ਜਤਾਇਆ ਦੁੱਖ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਗੱਲ
ਪੀਐਮ ਮੋਦੀ ਨੇ ਓਡੀਸ਼ਾ ਦੇ ਬਾਲਾਸੋਰ ਵਿੱਚ ਵਾਪਰੇ ਰੇਲ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਉਹ ਓਡੀਸ਼ਾ ਵਿੱਚ ਰੇਲ ਹਾਦਸੇ ਦੀ ਘਟਨਾ ਤੋਂ ਦੁਖੀ ਹਨ। Read More
Mexico Dead Body Bag : 45 ਬੈਗਾਂ 'ਚੋਂ ਮਿਲੇ ਮਨੁੱਖੀ ਸਰੀਰ ਦੇ ਕਈ ਟੁਕੜੇ, 7 ਲਾਪਤਾ ਲੋਕਾਂ ਦੀ ਪੁਲਿਸ ਕਰ ਰਹੀ ਸੀ ਭਾਲ , ਜਾਣੋ ਪੂਰਾ ਮਾਮਲਾ
Mexico Dead Body Bag: ਮੈਕਸੀਕਨ ਰਾਜ ਜੈਲਿਸਕੋ ਦੀ ਪੁਲਿਸ ਪਿਛਲੇ ਹਫ਼ਤੇ ਲਾਪਤਾ ਹੋਏ 7 ਨੌਜਵਾਨਾਂ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਵੀਰਵਾਰ (1 ਜੂਨ) ਨੂੰ ਸਥਾਨਕ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ 45 ਅਜਿਹੇ ਬੈਗ ਮਿਲੇ ਹਨ , ਜਿਨ੍ਹਾਂ 'ਚ ਮਨੁੱਖੀ ਸਰੀਰ ਦੇ ਅੰਗ Read More
Mithun chakraborty: ਪਹਿਲਵਾਨਾਂ ਦੇ ਪ੍ਰਦਰਸ਼ਨ 'ਤੇ ਮਿਥੁਨ ਚਕਰਵਰਤੀ ਦਾ ਵੱਡਾ ਬਿਆਨ, ਬੋਲੇ- 'ਇਹ ਮਾਮਲਾ ਕੇਂਦਰ ਦਾ ਨਹੀਂ ਰਾਜ ਸਰਕਾਰ ਦਾ'
Mithun chakraborty On Wrestlers protest: ਬਾਲੀਵੁੱਡ ਅਭਿਨੇਤਾ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨੇ ਵੀ ਦੇਸ਼ ਵਿੱਚ ਪਹਿਲਵਾਨਾਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਵਿਰੋਧ 'ਤੇ ਪ੍ਰਤੀਕਿਰਿਆ ਦਿੱਤੀ ਹੈ। Read More
Sidhu Moose Wala: ਸਿੱਧੂ ਮੂਸੇਵਾਲਾ ਦੇ ਜਨਮਦਿਨ 'ਤੇ ਲੱਗੇਗਾ ਦਸਤਾਰ ਟਰੇਨਿੰਗ ਕੈਂਪ, ਨਾਲ ਹੀ ਰਖਵਾਇਆ ਜਾਵੇਗਾ ਸ਼੍ਰੀ ਸਹਿਜ ਪਾਠ
Sidhu Moose Wala Birth Anniversary: 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਸੀ। ਹੁਣ 11 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਜਨਮਦਿਨ 'ਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਖਾਸ ਐਲਾਨ ਕੀਤਾ ਗਿਆ ਹੈ। Read More
Asia Cup 2023: ਏਸ਼ੀਆ ਕੱਪ ਨੂੰ ਲੈ ਕੇ BCCI ਨੇ ਐਲਾਨੀ 14 ਮੈਂਬਰੀ ਟੀਮ, ਪਾਕਿਸਤਾਨ ਨਾਲ ਵੀ ਹੋਵੇਗਾ ਮੈਚ
ਬੀਸੀਸੀਆਈ ਮੁਤਾਬਕ. ਟੀਮ 'ਚ 14 ਖਿਡਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ। ਭਾਰਤੀ ਟੀਮ 13 ਜੂਨ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਦੌਰਾਨ 17 ਜੂਨ ਨੂੰ ਟੀਮ ਪਾਕਿਸਤਾਨ ਨਾਲ ਵੀ ਆਪਣਾ ਮੈਚ ਖੇਡੇਗੀ। Read More
MS Dhoni: MS ਧੋਨੀ ਦੇ ਜਿੱਤਣ 'ਤੇ ਪਾਕਿਸਤਾਨ 'ਚ ਵੀ ਖੁਸ਼ੀ, ਤਾਰੀਫ ਕਰਦੇ ਨਹੀਂ ਥੱਕ ਰਹੇ ਦਿੱਗਜ ਖਿਡਾਰੀ
IPL 2023: ਸਾਬਕਾ ਪਾਕਿਸਤਾਨੀ ਦਿੱਗਜ ਖਿਡਾਰੀ ਵਸੀਮ ਅਕਰਮ ਨੇ ਮਹਿੰਦਰ ਸਿੰਘ ਧੋਨੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਇਹ ਟਰਾਫੀ ਜਿੱਤਣ ਦੇ ਪੂਰੀ ਤਰ੍ਹਾਂ ਹੱਕਦਾਰ ਹਨ। ਮੈਂ ਉਸਦੀ ਜਿੱਤ ਤੋਂ ਬਹੁਤ ਖੁਸ਼ ਹਾਂ Read More
ਬਾਜ਼ਾਰ 'ਤੋਂ 'Peel Off' ਮਾਸਕ ਖਰੀਦਣਾ ਪੈਂਦਾ ਹੈ ਮਹਿੰਗਾ...ਤਾਂ ਇਨ੍ਹਾਂ ਤਰੀਕਿਆਂ ਨਾਲ ਘਰ 'ਚ ਹੀ ਤਿਆਰ ਕਰੋ...ਚਿਹਰੇ 'ਤੇ ਮਿਲੇਗੀ ਕੁਦਰਤੀ ਚਮਕ
Home Made Peel Off : ਜੇਕਰ ਤੁਹਾਨੂੰ ਵੀ ਬਾਜ਼ਾਰ ਤੋਂ ਪੀਲ ਆਫ ਮਾਸਕ ਖਰੀਦਣਾ ਮਹਿੰਗਾ ਲੱਗਦਾ ਹੈ ਤਾਂ ਅਸੀਂ ਤੁਹਾਨੂੰ ਇਸ ਨੂੰ ਘਰ 'ਚ ਤਿਆਰ ਕਰਨ ਦਾ ਤਰੀਕਾ ਦੱਸ ਰਹੇ ਹਾਂ। Read More
RBI Rules:ਜੇ ਤੁਹਾਡੇ ਕੋਲ ਵੀ 2000 ਦਾ ਪਾਟਿਆ ਨੋਟ ਹੈ ਤਾਂ ਹੁਣ ਬਦਲੇ 'ਚ ਮਿਲਣਗੇ ਇਨ੍ਹੇ ਰੁਪਏ
RBI ਨੇ 2000 ਰੁਪਏ ਦੇ ਨੋਟ (2000 rupees note) ਨੂੰ ਚਲਣ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਜੇ ਤੁਹਾਡੇ ਕੋਲ 2000 ਰੁਪਏ ਦਾ ਫੱਟਿਆ ਹੋਇਆ ਨੋਟ ਹੈ, ਤਾਂ ਤੁਹਾਨੂੰ ਇਸ ਦੀ ਕੀਮਤ ਕਿੰਨੀ ਹੋਵੇਗੀ? Read More
ABP Sanjha Top 10, 3 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
03 Jun 2023 06:40 AM (IST)
Check Top 10 ABP Sanjha Morning Headlines, 3 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 3 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
03 Jun 2023 06:39 AM (IST)
- - - - - - - - - Advertisement - - - - - - - - -