ABP Sanjha Top 10, 30 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 30 August 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 30 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 30 August 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Waqf Property: ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਵਕਫ਼ ਬੋਰਡ ਦੀਆਂ 123 ਜਾਇਦਾਦਾਂ ਵਾਪਸ ਲਈਆਂ ਜਾਣਗੀਆਂ
waqf property: ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਨੇ ਵਕਫ਼ ਬੋਰਡ ਦੀਆਂ 123 ਜਾਇਦਾਦਾਂ ਨੂੰ ਵਾਪਸ ਲੈਣ ਲਈ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਦਿੱਲੀ ਦੀ ਜਾਮਾ ਮਸਜਿਦ ਵੀ ਸ਼ਾਮਲ ਹੈ। Read More
Israel vs Saud iArabia : 1948 ਤੋਂ ਬਾਅਦ ਪਹਿਲੀ ਵਾਰ ਇਜ਼ਰਾਈਲ ਦੀ ਫਲਾਈਟ ਸਾਊਦੀ ਅਰਬ 'ਚ ਕੀਤੀ ਲੈਂਡ
Flight landing ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਾਊਦੀ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਦਾ ਕਾਰਨ ਇਹ ਹੈ ਕਿ ਬੀਤੇ ਸੋਮਵਾਰ ਰਾਤ ਨੂੰ ਇਜ਼ਰਾਈਲ ਦੀ ਇਕ ਫਲਾਈਟ ਨੂੰ ਜੇਦਾਹ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ... Read More
Shah Rukh Khan: 'ਜਵਾਨ' ਟਰੇਲਰ ਲੌਂਚ ਤੋਂ ਪਹਿਲਾਂ ਵੈਸ਼ਣੋ ਦੇਵੀ ਦਰਬਾਰ ਪਹੁੰਚੇ ਸ਼ਾਹਰੁਖ ਖਾਨ, ਫਿਲਮ ਦੀ ਕਾਮਯਾਬੀ ਲਈ ਮੰਗੀ ਦੁਆ
Jawan: ਬਾਲੀਵੁੱਡ ਦੇ ਕਿੰਗ ਖਾਨ ਆਪਣੀ ਫਿਲਮ ਜਵਾਨ ਦੀ ਸਫਲਤਾ ਲਈ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਵਿੱਚ ਮੱਥਾ ਟੇਕਣ ਗਏ ਹਨ। ਉਨ੍ਹਾਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ। Read More
Amitabh Bachchan: ਅਮਿਤਾਭ ਬੱਚਨ ਨੂੰ ਛਿਪਕਲੀ ਤੋਂ ਲੱਗਦਾ ਹੈ ਡਰ, ਬੋਲੇ- 'ਜਦੋਂ ਉਹ ਆਪਣੀ ਗਰਦਨ ਉੱਪਰ ਚੁੱਕਦੀ ਹੈ ਤਾਂ....'
Kaun Banega Crorepati 15: ਅਮਿਤਾਭ ਬੱਚਨ ਦੇ ਸ਼ੋਅ ਦੌਰਾਨ, ਪ੍ਰਤੀਯੋਗੀ ਸਾਗਰ ਨੇ ਪੁੱਛਿਆ ਕਿ ਕੀ ਉਹ ਕਿਰਲੀਆਂ ਤੋਂ ਡਰਦਾ ਹੈ। ਬਿੱਗ ਬੀ ਨੇ ਇਹ ਵੀ ਦੱਸਿਆ ਕਿ ਉਹ ਗਿਰਗਿਟ ਤੋਂ ਬਹੁਤ ਡਰਦੇ ਹਨ। Read More
Asia Cup 2023: ਪਾਕਿਸਤਾਨ ਨੇ ਨੇਪਾਲ ਨੂੰ 238 ਦੌੜਾਂ ਨਾਲ ਹਰਾਇਆ, ਬਾਬਰ ਆਜ਼ਮ ਨੇ 151 ਦੌੜਾਂ, ਸ਼ਾਦਾਬ ਨੇ 4 ਵਿਕਟਾਂ ਲਈਆਂ
PAK vs NEP Asia Cup 2023: ਨੇਪਾਲ ਨੂੰ ਜਿੱਤ ਲਈ 343 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਪੂਰੀ ਟੀਮ 23.4 ਓਵਰਾਂ 'ਚ ਸਿਰਫ਼ 104 ਦੌੜਾਂ 'ਤੇ ਹੀ ਸਿਮਟ ਗਈ। ਇਸ ਤਰ੍ਹਾਂ ਬਾਬਰ ਆਜ਼ਮ ਦੀ ਟੀਮ ਨੇ ਟੂਰਨਾਮੈਂਟ ਦੀ ਸ਼ੁਰੂਆਤ ਵੱਡੀ ਜਿੱਤ ਨਾਲ ਕੀਤੀ। Read More
Asia Cup 2023: ਕ੍ਰਿਕੇਟ ਫੈਨਜ਼ ਲਈ ਵੱਡੀ ਖੁਸ਼ਖਬਰੀ, HD 'ਚ ਮੁਫਤ 'ਚ ਦੇਖ ਸਕੋਗੇ ਭਾਰਤ-ਪਾਕਿਸਤਾਨ ਮੈਚ, ਕਰਨਾ ਹੋਵੇਗਾ ਇਹ ਕੰਮ
India vs Pakistan: ਦਰਸ਼ਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡੇ ਗਏ ਮੈਚ ਨੂੰ ਮੁਫ਼ਤ ਅਤੇ HD ਵਿੱਚ ਦੇਖ ਸਕਣਗੇ। ਏਸ਼ੀਆ ਕੱਪ 2023 ਦਾ ਇਹ ਮੈਚ 2 ਸਤੰਬਰ ਨੂੰ ਖੇਡਿਆ ਜਾਵੇਗਾ। Read More
Raksha Bandhan 2023: ਇਹ ਉਹ ਲੋਕ ਨੇ ਜੋ 30, 31 ਨੂੰ ਨਹੀਂ ਸਗੋਂ 20 ਸਤੰਬਰ ਨੂੰ ਬੰਨ੍ਹਣਗੇ ਰੱਖੜੀ! ਜਾਣੋ ਕੀ ਹੈ ਕਾਰਨ
Raksha Bandhan 2023: ਭਾਰਤ ਵਿੱਚ ਰੱਖੜੀ ਦਾ ਤਿਉਹਾਰ 30 ਅਤੇ 31 ਅਗਸਤ ਨੂੰ ਮਨਾਇਆ ਜਾਵੇਗਾ। ਪਰ, ਕੁਝ ਲੋਕ ਅਜਿਹੇ ਹਨ ਜੋ ਰੱਖੜੀ ਹੁਣ ਨਹੀਂ ਬਲਕਿ ਰੱਖੜੀ ਬੰਧਨ ਦੇ 20 ਦਿਨਾਂ ਬਾਅਦ ਬੰਨ੍ਹਣਗੇ। Read More
Raksha Bandhan 2023: ਰੱਖੜੀ 'ਤੇ 12 ਹਜ਼ਾਰ ਕਰੋੜ ਦੀ ਵਿਕਰੀ, ਰੱਖੜੀ ਦੀ ਵਿਕਰੀ ਦੇ ਟੁੱਟੇ ਸਾਰੇ ਰਿਕਾਰਡ; ਖਿੱਚ ਦਾ ਕੇਂਦਰ ਬਣੀਆਂ ਚੰਦਰਯਾਨ-3 ਅਤੇ G-20 ਵਾਲੀਆਂ ਰੱਖੜੀਆਂ
Raksha Bandhan 2023: ਇਸ ਸਾਲ ਕਈ ਤਰ੍ਹਾਂ ਦੀਆਂ ਰੱਖੜੀਆਂ ਤੋਂ ਇਲਾਵਾ, ਖਾਸ ਤੌਰ 'ਤੇ 'ਚੰਦਰਯਾਨ ਰੱਖੜੀ ਅਤੇ ਜੀ-20 ਦੀ ਵਸੁਧੈਵ ਕੁਟੁੰਬਕਮ' ਰੱਖੜੀਆਂ ਵੀ ਵਪਾਰੀਆਂ ਵੱਲੋਂ ਬਣਾਈਆਂ ਗਈਆਂ ਜੋ ਖਿੱਚ ਦਾ ਕੇਂਦਰ ਰਹੀਆਂ। Read More
ABP Sanjha Top 10, 31 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
31 Aug 2023 06:39 AM (IST)
Check Top 10 ABP Sanjha Morning Headlines, 31 August 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 31 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
31 Aug 2023 06:39 AM (IST)
- - - - - - - - - Advertisement - - - - - - - - -