1. ABP Sanjha Top 10, 30 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 30 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 30 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 30 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਹਰਿਦੁਆਰ 'ਚ ਪਹਿਲਵਾਨਾਂ ਨੇ ਗੰਗਾ ‘ਚ ਨਹੀਂ ਵਹਾਏ ਆਪਣੇ ਮੈਡਲ, ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਮੰਨੀ ਗੱਲ, ਪੰਜ ਦਿਨਾਂ ਦਾ ਦਿੱਤਾ ਸਮਾਂ

    ਹਰਿਦੁਆਰ 'ਚ ਪਹਿਲਵਾਨਾਂ ਨੇ ਗੰਗਾ ‘ਚ ਨਹੀਂ ਵਹਾਏ ਆਪਣੇ ਮੈਡਲ, ਕਿਸਾਨ ਆਗੂਆਂ ਨੇ ਮਨਾਇਆ Read More

  4. LGBTQ Law: ਇਸ ਦੇਸ਼ 'ਚ ਸਮਲਿੰਗੀ ਸਬੰਧਾਂ 'ਤੇ ਮਿਲੇਗੀ ਮੌਤ ਦੀ ਸਜ਼ਾ, ਗ਼ੁੱਸੇ 'ਚ ਆਏ ਅਮਰੀਕਾ ਨੇ ਦਿੱਤੀ ਧਮਕੀ

    Uganda:: ਯੂਗਾਂਡਾ ਵਿੱਚ LGBTQ ਭਾਈਚਾਰੇ ਦੇ ਲੋਕਾਂ ਲਈ ਦੁਨੀਆ ਦਾ ਸਭ ਤੋਂ ਸਖ਼ਤ ਕਾਨੂੰਨ ਬਣਾਇਆ ਗਿਆ ਹੈ। ਪੱਛਮੀ ਦੇਸ਼ਾਂ ਨੇ ਇਸ ਕਾਨੂੰਨ ਦੀ ਸਖ਼ਤ ਆਲੋਚਨਾ ਕੀਤੀ ਹੈ। Read More

  5. ਪਹਿਲਵਾਨਾਂ ਨਾਲ ਹੋਈ ਬਦਸਲੂਕੀ 'ਤੇ ਭੜਕੇ ਇਹ ਟੀਵੀ ਸਟਾਰਸ, ਕਿਹਾ- 'ਸ਼ਰਮਨਾਕ... ਦਿਲ ਤੋੜਨ ਵਾਲਾ'

    Wrestlers Protest: ਧਰਨੇ 'ਚ ਬੈਠੇ ਪਹਿਲਵਾਨਾਂ ਨਾਲ ਦਿੱਲੀ ਪੁਲਿਸ ਦਾ ਦੁਰਵਿਵਹਾਰ ਦੇਖ ਕੇ ਸਾਰੇ ਟੀਵੀ ਸਟਾਰਸ ਗੁੱਸੇ 'ਚ ਨਜ਼ਰ ਆ ਰਹੇ ਹਨ। ਇਸ 'ਚ ਅਦਾਕਾਰ ਨਕੁਲ ਮਹਿਤਾ ਤੋਂ ਲੈ ਕੇ ਸਾਰੇ ਸੈਲੇਬਸ ਆਪਣਾ ਗੁੱਸਾ ਕੱਢ ਰਹੇ ਹਨ। Read More

  6. Simi Chahal: ਸਿੰਮੀ ਚਾਹਲ ਦਾ ਕੇਂਦਰ 'ਤੇ ਤਿੱਖਾ ਹਮਲਾ, 'ਇੱਕ ਪਾਸੇ ਨਵੀਂ ਸੰਸਦ ਦਾ ਉਦਘਾਟਨ ਹੋ ਰਿਹਾ ਸੀ, ਦੂਜੇ ਪਾਸੇ ਪਹਿਲਾਵਾਨਾਂ ਨਾਲ ਧੱਕਾ'

    ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਵੀਂ ਸੰਸਦ ਦਾ ਉਦਘਾਟਨ ਕਰ ਰਹੇ ਸੀ, ਤਾਂ ਦੂਜੇ ਪਾਸੇ ਦਿੱਲੀ ਪੁਲਿਸ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਸੀ। ਇੱਕ ਵਾਰ ਫਿਰ ਤੋਂ ਸਿੰਮੀ ਚਾਹਲ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। Read More

  7. IPL: ਚੇਨਈ ਦੇ ਚੈਂਪੀਅਨ ਬਣਨ ਤੋਂ ਬਾਅਦ ਰਿਵਾਬਾ ਨੇ ਪਤੀ ਜਡੇਜਾ ਦੇ ਪੈਰੀਂ ਹੱਥ ਲਾਏ, ਜਡੇਜਾ ਨੇ ਗਲ ਨਾਲ ਲਾਇਆ, ਵੀਡੀਓ ਵਾਇਰਲ

    Rivaba Jadeja VIDEO: ਚੇਨਈ ਸੁਪਰ ਕਿੰਗਜ਼ ਦੀ ਜਿੱਤ ਤੋਂ ਬਾਅਦ ਰਿਵਾਬਾ ਨੇ ਰਵਿੰਦਰ ਜਡੇਜਾ ਦੇ ਪੈਰ ਛੂਹੇ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। Read More

  8. IPL: MS ਧੋਨੀ ਬਾਰੇ ਕਪਿਲ ਦੇਵ ਦਾ ਵੱਡਾ ਬਿਆਨ, ਬੋਲੇ- 'ਅਸੀਂ ਸਿਰਫ ਧੋਨੀ ਦੀ ਗੱਲ ਕਿਉਂ ਕਰ ਰਹੇ? ਉਹ ਪੂਰੀ ਜ਼ਿੰਦਗੀ...'

    MS Dhoni: IPL ਦੇ ਇਸ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਇਹ ਚਰਚਾ ਸੀ ਕਿ ਇਹ ਧੋਨੀ ਦਾ ਆਖਰੀ ਸੀਜ਼ਨ ਹੋਵੇਗਾ। ਹੁਣ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ ਵੀ ਇਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। Read More

  9. ਰਿਸ਼ਟ-ਪੁਸ਼ਟ ਹੋਣਾ ਚੰਗੀ ਗੱਲ ਪਰ ਮੋਟਾਪੇ ਤੋਂ ਰਹੋ ਸਾਵਧਾਨ! ਇਨ੍ਹਾਂ ਅੱਠ ਜਾਨਲੇਵਾ ਬਿਮਰੀਆਂ ਦੀ ਜੜ੍ਹ ਮੋਟਾਪਾ

    ਦਰਅਸਲ ਕੁਝ ਬੀਮਾਰੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਹੋਣ 'ਚ ਕੋਈ ਵੱਡੀ ਸਮੱਸਿਆ ਨਹੀਂ ਹੁੰਦੀ ਪਰ ਇਨ੍ਹਾਂ ਕਰਕੇ ਹੋਰ ਬਿਮਾਰੀਆਂ ਜ਼ਰੂਰ ਪ੍ਰੇਸ਼ਾਨ ਕਰਨ ਲੱਗ ਜਾਂਦੀਆਂ ਹਨ। ਅਜਿਹੀ ਹੀ ਇੱਕ ਬਿਮਾਰੀ ਹੈ ਮੋਟਾਪਾ Read More

  10. ਫਾਸਟੈਗ ਦੀ ਵਰਤੋਂ ਕਰਨ ਵਾਲਿਆਂ ਲਈ ਨਵੀਂ ਖਬਰ, ਸਿਰਫ ਟੋਲ ਹੀ ਨਹੀਂ, ਹੁਣ ਪਾਰਕਿੰਗ ਫੀਸ ਵੀ ਫਾਸਟੈਗ ਰਾਹੀਂ....

    FASTag Parking Payment: ਫਾਸਟੈਗ ਨੇ ਟੋਲ ਫੀਸ ਜਮ੍ਹਾ ਕਰਨਾ ਆਸਾਨ ਕਰ ਦਿੱਤਾ ਹੈ। ਪਹਿਲਾਂ ਟੋਲ ਨਾਕਿਆਂ 'ਤੇ ਕਈ ਕਿਲੋਮੀਟਰ ਲੰਬੀਆਂ ਕਤਾਰਾਂ ਲੱਗਦੀਆਂ ਸਨ, ਪਰ ਹੁਣ ਮਿੰਟਾਂ 'ਚ ਟੋਲ ਨੂੰ ਪਾਰ ਕਰ ਲਿਆ ਜਾਂਦਾ ਹੈ.... Read More