1. ABP Sanjha Top 10, 3 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 3 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 3 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 3 November 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Earthquake: ਦਿੱਲੀ-ਐੱਨਸੀਆਰ, ਯੂਪੀ, ਉੱਤਰਾਖੰਡ ਤੇ ਬਿਹਾਰ 'ਚ ਜ਼ਬਰਦਸਤ ਭੂਚਾਲ ਦੇ ਝਟਕੇ, ਕਾਫੀ ਦੇਰ ਤੱਕ ਕੀਤੇ ਗਏ ਮਹਿਸੂਸ

    Earthquake: ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼, ਬਿਹਾਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਨੇਪਾਲ ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। Read More

  4. Pakistan Blast: ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਜ਼ਬਰਦਸਤ ​​ਧਮਾਕਾ, ਅੱਤਵਾਦੀਆਂ ਨੇ ਪੁਲਿਸ ਵੈਨ ਨੂੰ ਬਣਾਇਆ ਨਿਸ਼ਾਨਾ, ਪੰਜ ਦੀ ਮੌਤ

    Pakistan Blast: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਇੱਕ ਵਾਰ ਫਿਰ ਬੰਬ ਧਮਾਕਾ ਹੋਇਆ ਹੈ, ਜਿਸ ਵਿੱਚ ਕੁੱਲ 5 ਲੋਕਾਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। Read More

  5. Shah Rukh Khan: ਸ਼ਾਹਰੁਖ ਖਾਨ ਨੂੰ ਜਨਮਦਿਨ ਵਿਸ਼ ਕਰਨਾ ਫੈਨਜ਼ ਨੂੰ ਪਿਆ ਮਹਿੰਗਾ, ਮੰਨਤ ਦੇ ਬਾਹਰ ਚੋਰੀ ਹੋਏ 30 ਮੋਬਾਇਲ ਫੋਨ, ਕੇਸ ਦਰਜ

    ਸ਼ਾਹਰੁਖ ਖਾਨ ਦੇ ਜਨਮਦਿਨ 'ਤੇ ਹਾਦਸਾ ਵਾਪਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਪਣੇ ਚਹੇਤੇ ਸਟਾਰ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦੇਣ ਲਈ ਮੰਨਤ ਤੋਂ ਬਾਹਰ ਆਏ ਕਈ ਲੋਕਾਂ ਦੇ ਮੋਬਾਈਲ ਫੋਨ ਚੋਰੀ ਹੋ ਗਏ ਹਨ। Read More

  6. Gurbaaz Grewal: ਗਿੱਪੀ ਗਰੇਵਾਲ ਦੇ ਛੋਟੇ ਨਵਾਬ ਗੁਰਬਾਜ਼ ਦਾ ਅੱਜ ਜਨਮਦਿਨ, ਪਰਿਵਾਰ ਨੇ ਗੁਰਬਾਜ਼ ਨੂੰ ਇਸ ਅੰਦਾਜ਼ `ਚ ਦਿੱਤੀ ਵਧਾਈ

    Gurbaaz Grewal Birthday: Gurbaaz Grewal Birthday: ਗਿੱਪੀ ਗਰੇਵਾਲ ਦੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦਾ ਅੱਜ ਯਾਨਿ 3 ਨਵੰਬਰ ਨੂੰ ਜਨਮਦਿਨ ਹੈ। ਇਸ ਸਾਲ ਗੁਰਬਾਜ਼ ਆਪਣਾ ਚੌਥਾ ਜਨਮਦਿਨ ਮਨਾ ਰਿਹਾ ਹੈ। Read More

  7. Shubman Gill: ਡੇਂਗੂ ਦੀ ਵਜ੍ਹਾ ਕਰਕੇ ਘਟ ਗਿਆ ਸ਼ੁਭਮਨ ਗਿੱਲ ਦਾ 4 ਕਿੱਲੋ ਵਜ਼ਨ, ਕ੍ਰਿਕੇਟਰ ਨੇ ਦੱਸਿਆ ਕਿਵੇਂ ਕੀਤਾ ਵਧੀਆ ਪਰਫਾਰਮ

    World Cup 2023:ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਕਿਹਾ ਕਿ ਡੇਂਗੂ ਕਾਰਨ ਉਨ੍ਹਾਂ ਦਾ ਭਾਰ ਘੱਟ ਗਿਆ ਹੈ। ਮੁੰਬਈ 'ਚ ਭਾਰਤ ਨੇ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾਇਆ। Read More

  8. World Cup: ਸ਼੍ਰੀਲੰਕਾ ਦੇ ਘਟੀਆ ਪ੍ਰਦਰਸ਼ਨ 'ਤੇ ਆਯੁਸ਼ਮਾਨ ਖੁਰਾਣਾ ਦੀ ਪੋਸਟ, ਫੋਟੋ ਸ਼ੇਅਰ ਕਰ ਦੇਖੋ ਕਿਵੇਂ ਉਡਾਇਆ ਮਜ਼ਾਕ

    World Cup 2023: ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਨੇ ਸ਼੍ਰੀਲੰਕਾ ਦੇ ਪ੍ਰਦਰਸ਼ਨ ਬਾਰੇ ਇੱਕ ਦਿਲਚਸਪ ਪੋਸਟ ਸ਼ੇਅਰ ਕੀਤੀ ਹੈ। ਸ਼੍ਰੀਲੰਕਾ ਨੂੰ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। Read More

  9. Sleeping Position: ਸਹੀ ਢੰਗ ਦੇ ਨਾਲ ਸੌਣਾ ਬਹੁਤ ਜ਼ਰੂਰੀ, ਗਲਤ ਤਰੀਕੇ ਦੇ ਨਾਲ ਸਿਹਤ ਅਤੇ ਸਰੀਰ ਨੂੰ ਹੁੰਦਾ ਨੁਕਸਾਨ

    Sleeping: ਨੀਂਦ ਸਿਹਤ ਲਈ ਬਹੁਤ ਜ਼ਰੂਰੀ ਹੈ। ਹਲਕੀ ਅਤੇ ਚੰਗੀ, ਪੂਰੀ ਨੀਂਦ ਸਰੀਰ ਨੂੰ ਪੂਰੀ ਤਰ੍ਹਾਂ ਰੀਚਾਰਜ ਕਰਨ ਦਾ ਕੰਮ ਕਰਦੀ ਹੈ। Read More

  10. India Vision 2047 : 2047 ਤੱਕ ਭਾਰਤ ਬਣ ਜਾਵੇਗਾ ਵਿਕਸਿਤ ਦੇਸ਼... 25 ਸਾਲ 'ਚ ਇੰਨੀ ਵਧ ਜਾਵੇਗੀ ਆਦਮੀ ਦੀ ਇਨਕਾਮ!

    India Vision 2047 : ਵਿਸ਼ਵ ਬੈਂਕ ਦੇ ਅਨੁਸਾਰ, ਜੇ ਕਿਸੇ ਦੇਸ਼ ਵਿੱਚ ਪ੍ਰਤੀ ਵਿਅਕਤੀ ਆਮਦਨ 12,000 ਡਾਲਰ ਭਾਵ 10 ਲੱਖ ਰੁਪਏ ਸਾਲਾਨਾ ਤੋਂ ਵੱਧ ਹੈ, ਤਾਂ ਉਸ ਦੇਸ਼ ਨੂੰ ਉੱਚ ਆਮਦਨੀ ਅਰਥਵਿਵਸਥਾ ਭਾਵ ਵਿਕਸਿਤ ਅਰਥਵਿਵਸਥਾ ਮੰਨਿਆ ਜਾਂਦਾ ਹੈ। Read More