ABP Sanjha Top 10, 12 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 12 November 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 12 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 12 November 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਸੇਰਾਜ ਵਿਧਾਨ ਸਭਾ ਸੀਟ ਤੋਂ ਸ਼ਿਮਲਾ ਤੱਕ... ਇਹ ਨੇ ਹਿਮਾਚਲ ਪ੍ਰਦੇਸ਼ ਦੀਆਂ 8 VIP ਸੀਟਾਂ, ਦਿੱਗਜਾਂ ਵਿਚਾਲੇ ਮੁਕਾਬਲਾ
ਹਰੋਲੀ ਵਿਧਾਨ ਸਭਾ ਸੀਟ 'ਤੇ ਵੀ ਕਰੀਬੀ ਟੱਕਰ ਹੋਣ ਦੀ ਉਮੀਦ ਹੈ। ਇਸ ਸੀਟ 'ਤੇ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਦਾ ਮੁਕਾਬਲਾ ਭਾਜਪਾ ਨੇਤਾ ਰਾਮਕੁਮਾਰ ਨਾਲ ਹੈ। Read More
Twitter ਅਤੇ meta 'ਚ ਛਾਂਟੀ ਤੋਂ ਬਾਅਦ ਹੁਣ Amazon ਕਰਮਚਾਰੀਆਂ 'ਤੇ ਲਟਕ ਰਹੀ ਹੈ ਤਲਵਾਰ! ਕੱਢੇ ਜਾ ਰਹੇ ਨੇ ਲੋਕ
layoffs 2022: ਇੱਕ ਅੰਦਰੂਨੀ ਮੇਮੋ ਦੇ ਅਨੁਸਾਰ, ਕੰਪਨੀ ਨੇ ਪਿਛਲੇ ਹਫ਼ਤੇ ਹੀ ਭਰਤੀ ਨੂੰ ਫ੍ਰੀਜ਼ ਕਰਨ ਦਾ ਐਲਾਨ ਕੀਤਾ ਸੀ। ਅਜਿਹੀਆਂ ਅਟਕਲਾਂ ਹਨ ਕਿ ਕੰਪਨੀ ਆਪਣੇ ਕਰਮਚਾਰੀਆਂ ਦੀ ਗਿਣਤੀ ਵੀ ਘਟਾ ਸਕਦੀ ਹੈ। Read More
Kartik Aryan: ਕਾਰਤਿਕ ਆਰੀਅਨ ‘ਤੇ ਬੁਰੀ ਤਰ੍ਹਾਂ ਭੜਕੇ ਅਕਸ਼ੇ ਕੁਮਾਰ ਦੇ ਫ਼ੈਨਜ਼, ਇਹ ਹੈ ਵਜ੍ਹਾ
Akshay kumar Fans Trolling Kartik Aaryan: ਕਾਰਤਿਕ ਆਰੀਅਨ ਨੇ ਫਿਲਮ 'ਹੇਰਾ ਫੇਰੀ 3' 'ਚ ਅਕਸ਼ੈ ਕੁਮਾਰ ਦੀ ਜਗ੍ਹਾ ਲਈ ਹੈ। ਇਸ ਖਬਰ ਦੇ ਆਉਣ ਤੋਂ ਬਾਅਦ ਅੱਕੀ ਦੇ ਪ੍ਰਸ਼ੰਸਕਾਂ ਦਾ ਗੁੱਸਾ ਭੜਕ ਗਿਆ ਹੈ। Read More
Diljit Dosanjh: ਦਿਲਜੀਤ ਦੋਸਾਂਝ ਨੇ ਕੀਤਾ ਨਵੀਂ ਐਲਬਮ ‘11:11’ ਦਾ ਐਲਾਨ, 2023 ‘ਚ ਹੋਵੇਗੀ ਰਿਲੀਜ਼
Diljit Dosanjh New Album: ਦਿਲਜੀਤ ਦੋਸਾਂਝ ਦੇ ਫ਼ੈਨਜ਼ ਲਈ ਖੁਸ਼ਖਬਰੀ ਹੈ। ਸਿੰਗਰ ਨੇ ਆਪਣੀ ਨਵੀਂ ਐਲਬਮ ‘11:11’ ਦਾ ਐਲਾਨ ਕੀਤਾ ਹੈ। ਪਰ ਪ੍ਰਸ਼ੰਸਕਾਂ ਨੂੰ ਹਾਲੇ ਇਸ ਐਲਬਮ ਦੀ ਰਿਲੀਜ਼ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ Read More
FIFA World Cup 2022: ਅਰਜਨਟੀਨਾ ਨੇ ਆਪਣੀ ਟੀਮ ਦਾ ਕੀਤਾ ਐਲਾਨ, ਜ਼ਖ਼ਮੀ ਡਿਬੇਲਾ ਨੂੰ ਵੀ ਟੀਮ 'ਚ ਮਿਲੀ ਜਗ੍ਹਾ
Argentina Squad for FIFA WC 2022: ਇੱਕ ਵਾਰ ਫਿਰ ਮੇਸੀ, ਡੀ ਮਾਰੀਆ ਤੇ ਡਿਬੇਲਾ ਦੀ ਤਿਕੜੀ ਅਰਜਨਟੀਨਾ ਦੀ ਫਾਰਵਰਡ ਲਾਈਨ ਨੂੰ ਹਿਲਾਉਂਦੀ ਨਜ਼ਰ ਆਵੇਗੀ। ਅਰਜਨਟੀਨਾ ਦੀ ਕਮਾਨ 35 ਸਾਲਾ ਲਿਓਨੇਲ ਮੇਸੀ ਦੇ ਹੱਥਾਂ 'ਚ ਹੋਵੇਗੀ। Read More
Qatar FIFA World Cup: ਫੁੱਟਬਾਲ ਦੇ ਦਿੱਗਜ਼ ਖਿਡਾਰੀ ਪੇਲੇ ਦੀ ਭਵਿੱਖਬਾਣੀ...ਬ੍ਰਾਜ਼ੀਲ ਛੇਵੀਂ ਵਾਰ ਬਣੇਗਾ ਚੈਂਪੀਅਨ
Qatar FIFA World Cup: ਬ੍ਰਾਜ਼ੀਲ ਨੇ ਆਖਰੀ ਵਾਰ 2002 ਵਿੱਚ ਵਿਸ਼ਵ ਕੱਪ ਜਿੱਤਿਆ ਸੀ। ਉਹ 24 ਨਵੰਬਰ ਨੂੰ ਸਰਬੀਆ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਸ ਗਰੁੱਪ ਵਿੱਚ ਸਵਿਟਜ਼ਰਲੈਂਡ ਤੇ ਕੈਮਰੂਨ ਵੀ ਸ਼ਾਮਲ ਹਨ। Read More
Cleaning Tips : ਜੇਕਰ ਵਾਪਸ ਪਾਉਣਾ ਚਾਹੁੰਦੇ ਹੋ ਪਿੱਤਲ ਦੇ ਭਾਂਡਿਆਂ ਦੀ ਗੁਆਚੀ ਹੋਈ ਚਮਕ ਤਾਂ ਅਜ਼ਮਾਓ ਇਹ ਜਾਦੂਈ ਸੁਝਾਅ
ਅੱਜ ਕੱਲ੍ਹ ਹਰ ਘਰ ਦੀ ਰਸੋਈ ਵਿੱਚ ਸਟੀਲ ਦੇ ਭਾਂਡਿਆਂ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਪਿੱਤਲ ਅਤੇ ਤਾਂਬੇ ਵਰਗੀਆਂ ਧਾਤਾਂ ਦੀ ਵਰਤੋਂ ਨਾਂਹ ਦੇ ਬਰਾਬਰ ਹੈ, ਕਿਉਂਕਿ ਇਨ੍ਹਾਂ ਦੀ ਸਾਂਭ-ਸੰਭਾਲ ਇੰਨੀ ਆਸਾਨ ਨਹੀਂ ਹੈ। ਅਜਿਹੇ 'ਚ ਇਨ੍ਹਾਂ Read More
RBI Action on Bank: ਰਿਜ਼ਰਵ ਬੈਂਕ ਨੇ ਇਸ ਬੈਂਕ ਨੂੰ ਲਾਇਆ ਤਾਲਾ, ਜਾਣੋ ਗਾਹਕਾਂ ਦੇ ਪੈਸਿਆਂ ਦਾ ਕੀ ਹੋਵੇਗਾ?
Bank License: ਗਾਹਕਾਂ ਦੀ ਵਿੱਤੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਆਰਬੀਆਈ ਨੇ ਇਸ ਬੈਂਕ ਦਾ ਲਾਇਸੈਂਸ ਰੱਦ ਕਰਨ ਦਾ ਫੈਸਲਾ ਕੀਤਾ ਹੈ। ਅਜਿਹੇ 'ਚ ਵੱਡਾ ਸਵਾਲ ਇਹ ਹੈ ਕਿ ਬੈਂਕ ਦੇ ਖਾਤਾਧਾਰਕਾਂ ਦਾ ਕੀ ਹੋਵੇਗਾ। ਇੱਥੇ ਜਵਾਬ ਹੈ... Read More
ABP Sanjha Top 10, 12 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
12 Nov 2022 09:10 PM (IST)
Check Top 10 ABP Sanjha Evening Headlines, 12 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 12 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
12 Nov 2022 09:09 PM (IST)
- - - - - - - - - Advertisement - - - - - - - - -