ABP Sanjha Top 10, 11 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 11 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 11 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 11 November 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Rajiv Gandhi Assassination : ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਅ ਕਰਨ 'ਤੇ ਕਾਂਗਰਸ ਬੋਲੀ , ਫੈਸਲਾ ਅਸਵੀਕਾਰਨਯੋਗ ਅਤੇ ਪੂਰੀ ਤਰ੍ਹਾਂ ਗਲਤ
Rajiv Gandhi Assination Case : ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਦੋਸ਼ੀਆਂ ਦੀ ਰਿਹਾਈ ਸਬੰਧੀ ਹੁਕਮਾਂ 'ਤੇ ਨਾਰਾਜ਼ਗੀ ਜਤਾਈ ਹੈ। Read More
Twitter ਅਤੇ meta 'ਚ ਛਾਂਟੀ ਤੋਂ ਬਾਅਦ ਹੁਣ Amazon ਕਰਮਚਾਰੀਆਂ 'ਤੇ ਲਟਕ ਰਹੀ ਹੈ ਤਲਵਾਰ! ਕੱਢੇ ਜਾ ਰਹੇ ਨੇ ਲੋਕ
layoffs 2022: ਇੱਕ ਅੰਦਰੂਨੀ ਮੇਮੋ ਦੇ ਅਨੁਸਾਰ, ਕੰਪਨੀ ਨੇ ਪਿਛਲੇ ਹਫ਼ਤੇ ਹੀ ਭਰਤੀ ਨੂੰ ਫ੍ਰੀਜ਼ ਕਰਨ ਦਾ ਐਲਾਨ ਕੀਤਾ ਸੀ। ਅਜਿਹੀਆਂ ਅਟਕਲਾਂ ਹਨ ਕਿ ਕੰਪਨੀ ਆਪਣੇ ਕਰਮਚਾਰੀਆਂ ਦੀ ਗਿਣਤੀ ਵੀ ਘਟਾ ਸਕਦੀ ਹੈ। Read More
Gurinder Dimpy: ਗੁਰਿੰਦਰ ਡਿੰਪੀ ਦਾ ਭੋਗ ਤੇ ਅੰਤਿਮ ਅਰਦਾਸ 13 ਨਵੰਬਰ ਨੂੰ, ਬਿਨੂੰ ਢਿੱਲੋਂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ
Gurinder Dimpy Passed Away: ਗੁਰਿੰਦਰ ਡਿੰਪੀ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਪਟਿਆਲਾ ਵਿਖੇ 13 ਨਵੰਬਰ ਨੂੰ ਪਵੇਗਾ। ਇਸ ਬਾਰੇ ਬਿੰਨੂ ਢਿੱਲੋਂ ਨੇ ਜਾਣਕਾਰੀ ਸਾਂਝੀ ਕੀਤੀ ਹੈ Read More
Alia Bhatt: ਆਲੀਆ ਭੱਟ-ਰਣਬੀਰ ਕਪੂਰ ਨੇ ਧੀ ਦੀ ਸੁਰੱਖਿਆ ਲਈ ਚੁੱਕਿਆ ਇਹ ਕਦਮ, ਦੋਸਤਾਂ ‘ਤੇ ਲਾਈ ਇਹ ਪਾਬੰਦੀ
Alia Bhatt Daughter: ਬੇਟੀ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਕੁਝ ਨਿਯਮ ਬਣਾਏ ਹਨ, ਜਿਨ੍ਹਾਂ ਦੀ ਪਾਲਣਾ ਉਨ੍ਹਾਂ ਦੇ ਕਰੀਬੀ ਦੋਸਤਾਂ ਨੂੰ ਹਰ ਕੀਮਤ 'ਤੇ ਕਰਨੀ ਹੋਵੇਗੀ। Read More
IND vs ENG Semifinal: ਭਾਰਤ ਨੇ ਇੰਗਲੈਂਡ ਅੱਗੇ ਰੱਖਿਆ 169 ਦੌੜਾਂ ਦਾ ਟੀਚਾ, ਟਾਪ ਆਰਡਰ ਬੁਰੀ ਤਰ੍ਹਾਂ ਅਸਫਲ ਰਿਹਾ
ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਅੱਗੇ ਦੌੜਾਂ ਦਾ ਟੀਚਾ ਰੱਖਿਆ ਹੈ। Read More
IND vs ENG Semifinal: ਸ਼ੋਏਬ ਅਖ਼ਤਰ ਦੀ ਭਵਿੱਖਬਾਣੀ, 'ਭਾਰਤੀ ਟੀਮ ਨੂੰ ਤਬਾਹ ਕਰ ਦੇਵੇਗੀ ਇੰਗਲੈਂਡ'
ਟੀ-20 ਵਿਸ਼ਵ ਕੱਪ 2022 (T20 WC 2022) ਦੇ ਦੂਜੇ ਸੈਮੀਫਾਈਨਲ ਮੈਚ 'ਚ ਭਾਰਤੀ ਟੀਮ ਦੇ ਸਾਹਮਣੇ ਇੰਗਲੈਂਡ ਦੀ ਚੁਣੌਤੀ ਹੈ। ਇਸ ਸ਼ਾਨਦਾਰ ਮੈਚ ਨੂੰ ਲੈ ਕੇ ਸਾਬਕਾ ਕ੍ਰਿਕਟਰ ਲਗਾਤਾਰ ਭਵਿੱਖਬਾਣੀਆਂ ਕਰ ਰਹੇ ਹਨ। Read More
Cleaning Tips : ਜੇਕਰ ਵਾਪਸ ਪਾਉਣਾ ਚਾਹੁੰਦੇ ਹੋ ਪਿੱਤਲ ਦੇ ਭਾਂਡਿਆਂ ਦੀ ਗੁਆਚੀ ਹੋਈ ਚਮਕ ਤਾਂ ਅਜ਼ਮਾਓ ਇਹ ਜਾਦੂਈ ਸੁਝਾਅ
ਅੱਜ ਕੱਲ੍ਹ ਹਰ ਘਰ ਦੀ ਰਸੋਈ ਵਿੱਚ ਸਟੀਲ ਦੇ ਭਾਂਡਿਆਂ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਪਿੱਤਲ ਅਤੇ ਤਾਂਬੇ ਵਰਗੀਆਂ ਧਾਤਾਂ ਦੀ ਵਰਤੋਂ ਨਾਂਹ ਦੇ ਬਰਾਬਰ ਹੈ, ਕਿਉਂਕਿ ਇਨ੍ਹਾਂ ਦੀ ਸਾਂਭ-ਸੰਭਾਲ ਇੰਨੀ ਆਸਾਨ ਨਹੀਂ ਹੈ। ਅਜਿਹੇ 'ਚ ਇਨ੍ਹਾਂ Read More
Multibagger Stock: ਇਸ ਸਟਾਕ 'ਚ 33,000 ਦਾ ਨਿਵੇਸ਼ ਕਰਨ ਵਾਲੇ ਵੀ ਬਣੇ ਕਰੋੜਪਤੀ, ਤਿਮਾਹੀ ਨਤੀਜਿਆਂ ਤੋਂ ਬਾਅਦ ਆਈ ਜ਼ਬਰਦਸਤ ਉਛਾਲ
Multibagger Stock: ਸ਼ੇਅਰ ਬਜ਼ਾਰ ਦੀ ਕਹਾਵਤ ਹੈ ਕਿ ਇੱਥੇ ਪੈਸਾ ਸ਼ੇਅਰਾਂ ਦੀ ਖਰੀਦੋ-ਫਰੋਖਤ ਨਾਲ ਨਹੀਂ, ਸਗੋਂ ਉਡੀਕ ਕਰਨ ਨਾਲ ਬਣਦਾ ਹੈ। ਬ੍ਰਿਟਾਨੀਆ ਦੇ ਸਟਾਕ ਨੇ ਇਸ ਕਹਾਵਤ ਨੂੰ ਸੱਚ ਸਾਬਤ ਕਰ ਦਿੱਤਾ ਹੈ। Read More
ABP Sanjha Top 10, 12 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
12 Nov 2022 06:30 AM (IST)
Check Top 10 ABP Sanjha Morning Headlines, 12 November 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 12 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
12 Nov 2022 06:30 AM (IST)
- - - - - - - - - Advertisement - - - - - - - - -