1. ABP Sanjha Top 10, 13 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 13 April 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 13 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 13 April 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Noob ਕੀ ਹੈ ? ਜਦੋਂ Gamers ਨੇ ਇਸਦਾ ਜ਼ਿਕਰ ਕੀਤਾ ਤਾਂ ਉੱਚੀ-ਉੱਚੀ ਹੱਸਣ ਲੱਗੇ PM ਮੋਦੀ? ਕਿਹਾ- 'ਜੇ ਮੈਂ ਚੋਣਾਂ ਵਿੱਚ...'

    PM Narendra Modi Gamers Meet: ਗੇਮਰਜ਼ ਨਾਲ ਮੁਲਾਕਾਤ ਦੌਰਾਨ, ਪੀਐਮ ਮੋਦੀ ਨੇ ਗੇਮਿੰਗ ਉਦਯੋਗ ਵਿੱਚ ਔਰਤਾਂ ਦੀ ਭਾਗੀਦਾਰੀ ਬਾਰੇ ਚਰਚਾ ਕੀਤੀ। ਇਸ ਦੌਰਾਨ ਉਸ ਨੇ ਖੇਡਾਂ ਵੀ ਖੇਡੀਆਂ। Read More

  4. Jammu Kashmir: ਪਾਕਿਸਤਾਨ ਨਹੀਂ ਸੁਧਰੇਗਾ! ਈਦ ਦੀ ਵਧਾਈ ਵਿੱਚ PM ਸ਼ਾਹਬਾਜ਼ ਸ਼ਰੀਫ਼ ਨੇ ਛੇੜਿਆ ਕਸ਼ਮੀਰ ਦਾ ਰਾਗ, ਫਲਸਤੀਨ ਦਾ ਜ਼ਿਕਰ ਕਰਦਿਆਂ ਆਖੀ ਇਹ ਗੱਲ

    Jammu-Kashmir: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਈਦ-ਉਲ-ਫਿਤਰ 'ਤੇ ਰਾਸ਼ਟਰ ਦੇ ਨਾਂ ਆਪਣੇ ਸੰਦੇਸ਼ 'ਚ ਕਸ਼ਮੀਰ ਅਤੇ ਫਲਸਤੀਨ ਬਾਰੇ ਵੱਡੀਆਂ ਟਿੱਪਣੀਆਂ ਕੀਤੀਆਂ ਹਨ। ਇਸ ਤੋਂ ਪਹਿਲਾਂ ਵੀ ਪਾਕਿ ਵੱਲੋਂ ਕਈ ਵਾਰ ਕਸ਼ਮੀਰ ਨੂੰ ਲੈ Read More

  5. Chamkila: ਪੰਜਾਬੀ ਗਾਇਕ ਚਮਕੀਲਾ ਨੇ ਠੁਕਰਾ ਦਿੱਤੀ ਸੀ ਸ਼੍ਰੀਦੇਵੀ ਨਾਲ ਫਿਲਮ, ਕਿਹਾ- 'ਮੇਰਾ 10 ਲੱਖ ਦਾ ਨੁਕਸਾਨ ਹੋ ਜਾਵੇਗਾ'

    Amar Singh Chamkila: ਚਮਕੀਲਾ ਦਾ 1988 'ਚ ਸਿਰਫ 27 ਸਾਲ ਦੀ ਉਮਰ 'ਚ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਭੇਤ ਅੱਜ ਤੱਕ ਨਹੀਂ ਸੁਲਝਿਆ ਹੈ। Read More

  6. Baani Sandhu: ਪੰਜਾਬੀ ਗਾਇਕਾ ਬਾਣੀ ਸੰਧੂ ਨੇ ਕੀਤੀ ਚੋਰੀ, ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੰਗੀ ਮੁਆਫੀ

    Baani Sandhu Video: ਪੰਜਾਬੀ ਗਾਇਕਾ ਬਾਣੀ ਸੰਧੂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਮੁਆਫੀ ਵੀ ਮੰਗੀ ਹੈ। ਉਸ ਦੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੇ ਗੁਆਂਢੀਆਂ ਦੇ ਘਰ ਦੁਪਹਿਰ ਵੇਲੇ ਗਈ ਅਤੇ ਚੋਰੀ ਚੁਪਕੇ... Read More

  7. T20 World Cup 2024: ਵਿਸ਼ਵ ਕੱਪ 'ਚ ਕੌਣ ਹੋਵੇਗਾ ਰੋਹਿਤ ਦਾ ਜੋੜੀਦਾਰ ? ਮੁਸ਼ਕਲ 'ਚ ਆਏ ਚੋਣਕਾਰ

    T20 World Cup 2024: T20 ਵਿਸ਼ਵ ਕੱਪ IPL 2024 ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗਾ। ਟੀਮ 'ਚ ਰੋਹਿਤ ਸ਼ਰਮਾ ਦੀ ਜਗ੍ਹਾ ਪੱਕੀ ਹੈ, ਪਰ ਇਹ ਅਜੇ ਵੀ ਵੱਡਾ ਸਵਾਲ ਹੈ ਕਿ ਉਸ ਦਾ ਓਪਨਿੰਗ ਸਾਥੀ ਕੌਣ ਹੋਵੇਗਾ। Read More

  8. ਜੇ ਅੱਜ ਦੌੜਾਂ ਨਾ ਬਣਾਈਆਂ ਤਾਂ ਇਸ ਖਿਡਾਰੀ ਦਾ IPL 2024 'ਚ ਹੋ ਸਕਦਾ ਆਖ਼ਰੀ ਮੈਚ, ਜਾਣ ਕਿਸ ਨੇ ਦਿੱਤੀ ਚਿਤਾਵਨੀ

    IPL 2024 ਦਾ ਸਫ਼ਰ ਲਖਨਊ ਸੁਪਰ ਜਾਇੰਟਸ ਲਈ ਹੁਣ ਤੱਕ ਚੰਗਾ ਰਿਹਾ ਹੈ। ਟੀਮ ਚਾਰ ਵਿੱਚੋਂ ਤਿੰਨ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਤੀਜੇ ਸਥਾਨ ’ਤੇ ਹੈ। ਜੇਕਰ ਅੱਜ LSG ਦਿੱਲੀ ਨੂੰ ਹਰਾਉਣ 'ਚ ਕਾਮਯਾਬ ਹੁੰਦੀ ਹੈ ਤਾਂ ਉਹ ਨੰਬਰ-1 ਵੀ ਬਣ ਸਕਦੀ ਹੈ। Read More

  9. Dating Mistakes: ਵੱਡੀ ਉਮਰ 'ਚ ਜਾਗਿਆ ਹੈ ਇਸ਼ਕ ਤਾਂ ਇਨ੍ਹਾਂ ਗ਼ਲਤੀਆਂ ਤੋਂ ਬਚੋ ਨਹੀਂ ਤਾਂ....!

    ਮੰਨਿਆ ਜਾਂਦਾ ਹੈ ਕਿ 30 ਸਾਲ ਦੀ ਉਮਰ 'ਚ ਡੇਟ ਕਰਨ ਵਾਲੇ ਲੋਕਾਂ ਨੂੰ ਜ਼ਿੰਦਗੀ 'ਚ ਜ਼ਿਆਦਾ ਤਜਰਬਾ ਹੁੰਦਾ ਹੈ ਅਤੇ ਇਹ ਵੀ ਪਤਾ ਹੁੰਦਾ ਹੈ ਕਿ ਉਹ ਰਿਸ਼ਤੇ 'ਚ ਕੀ ਚਾਹੁੰਦੇ ਹਨ ਪਰ ਇਸ ਉਮਰ 'ਚ ਕੁਝ ਗਲਤੀਆਂ ਤੋਂ ਬਚਣਾ ਚਾਹੀਦਾ ਹੈ। Read More

  10. SBI Special FD Scheme: SBI ਨੇ ਵਧਾ ਦਿੱਤੀ ਅੰਮ੍ਰਿਤ ਕਲਸ਼ ਸਕੀਮ ਦੀ ਸਮਾਂ ਸੀਮਾ, FD 'ਤੇ ਮਿਲੇਗਾ ਇੰਨਾ ਫਾਇਦਾ

    SBI Amrit Kalash :ਦੇਸ਼ ਦਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਸਟੇਟ ਬੈਂਕ ਆਫ ਇੰਡੀਆ ਸਮੇਂ-ਸਮੇਂ 'ਤੇ ਕਈ ਵਿਸ਼ੇਸ਼ ਯੋਜਨਾਵਾਂ ਲਾਂਚ ਕਰਦਾ ਰਹਿੰਦਾ ਹੈ। ਅਜਿਹੀ ਹੀ ਇੱਕ ਸਕੀਮ ਦਾ ਨਾਮ ਹੈ SBI ਅੰਮ੍ਰਿਤ ਕਲਸ਼ FD ਸਕੀਮ। Read More