1. ABP Sanjha Top 10, 3 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 3 October 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 3 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 3 October 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Indian Air Force: ਭਾਰਤੀ ਹਵਾਈ ਫੌਜ ਨੂੰ ਮਿਲਿਆ ਜਬਰਦਸਤ ਲੜਾਕੂ LCH Helicopter

    IAF Get LCH Helicopter: ਭਾਰਤੀ ਹਵਾਈ ਫੌਜ ਦੀ ਤਾਕਤ ਅੱਜ ਉਸ ਵੇਲੇ ਹੋਰ ਵਧ ਗਈ ਜਦੋਂ ਦੇਸ਼ ਵਿੱਚ ਬਣੇ ਹਲਕੇ ਲੜਾਕੂ ਹੈਲੀਕਾਪਟਰ (ਐਲਸੀਐਚ) ਦੀ ਪਹਿਲੀ ਫਲੀਟ ਫੌਜ ਵਿੱਚ ਸ਼ਾਮਲ ਹੋ ਗਈ। Read More

  4. ਭਾਰਤ ਨੇ ਕੈਨੇਡਾ ਵਿੱਚ ਭਗਵਦ ਗੀਤਾ ਪਾਰਕ 'ਚ ਹੋਈ ਭੰਨਤੋੜ ਦੀ ਕੀਤੀ ਨਿੰਦਾ

    Indian Condems Hate Crime: ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਅਸੀਂ ਬਰੈਂਪਟਨ ਦੇ ਸ੍ਰੀ ਭਗਵਦ ਗੀਤਾ ਪਾਰਕ ਵਿੱਚ ਨਫ਼ਰਤੀ ਅਪਰਾਧ ਦੀ ਨਿੰਦਾ ਕਰਦੇ ਹਾਂ ਅਤੇ ਕਾਰਵਾਈ ਦੀ ਅਪੀਲ ਕਰਦੇ ਹਾਂ। Read More

  5. New Punjabi Films: ਅਕਤੂਬਰ ਮਹੀਨੇ `ਚ ਇਹ ਪੰਜਾਬੀ ਫ਼ਿਲਮਾਂ ਕਰਨਗੀਆਂ ਤੁਹਾਡਾ ਮਨੋਰੰਜਨ, ਇਸੇ ਮਹੀਨੇ ਹੋ ਰਹੀਆਂ ਰਿਲੀਜ਼

    New Punjabi Films: ਇਸ ਮਹੀਨੇ ਕਈ ਪੰਜਾਬੀ ਫ਼ਿਲਮਾਂ ਸਿਨੇਮਾਘਰਾਂ ਵਿੱਚ ਤੁਹਾਡਾ ਮਨੋਰੰਜਨ ਕਰਨਗੀਆਂ। ਇੱਥੇ ਚੈੱਕ ਕਰੋ ਲਿਸਟ: Read More

  6. Parmish Verma: ਪਰਮੀਸ਼ ਵਰਮਾ ਨੇ ਫ਼ਿਰ ਸ਼ੈਰੀ ਮਾਨ ਤੇ ਕੱਸਿਆ ਤੰਜ? ਸੋਸ਼ਲ ਮੀਡੀਆ ਤੇ ਪਾਈ ਇਹ ਪੋਸਟ

    Parmish Verma Sharry Maan: ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਗਾਇਕ ਨੇ ਲਿਖਿਆ, "ਇਤਰ ਮਿੱਤਰ, ਚਿੱਤਰ ਤੇ ਚਰਿੱਤਰ ਇਹ ਸਭ ਚੀਜ਼ਾਂ ਆਪਣੀ ਪਛਾਣ ਖੁਦ ਹੀ ਬਿਆਨ ਕਰ ਦਿੰਦੀਆਂ ਹਨ Read More

  7. ਗੁਜਰਾਤ 'ਚ ਚੱਲ ਰਹੀਆਂ ਨੈਸ਼ਨਲ ਖ਼ੇਡਾਂ 'ਚ ਪੰਜਾਬ ਨੇ ਜਿੱਤੇ ਤਿੰਨ ਗੋਲਡ ਮੈਡਲ, ਮੀਤ ਹੇਅਰ ਨੇ ਦਿੱਤੀ ਵਧਾਈ

    ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ਵਿੱਚ ਪੰਜਾਬ ਤਰਫੋਂ ਵਿਜੇਵੀਰ ਸਿੰਘ ਸਿੱਧੂ ਨੇ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਪਿਸਟਲ, ਉਦੇਵੀਰ ਸਿੰਘ ਨੇ ਤਲਵਾਰਬਾਜ਼ੀ ਦੇ ਵਿਅਕਤੀਗਤ ਵਰਗ ਤੇ ਜਸਵੀਰ ਕੌਰ ਨੇ ਵੇਟਲਿਫਟਿੰਗ ਦੇ 64 ਕਿਲੋਵਰਗ ਵਿੱਚ ਸੋਨੇ ਦੇ ਤਮਗ਼ੇ ਜਿੱਤੇ। Read More

  8. IND vs SA: ਟੀਮ ਇੰਡੀਆ ਨੇ ਦੂਜਾ ਟੀ-20 ਜਿੱਤ ਕੇ ਸੀਰੀਜ਼ 'ਤੇ ਕੀਤਾ ਕਬਜ਼ਾ, ਦੱਖਣੀ ਅਫਰੀਕਾ ਨੂੰ 16 ਦੌੜਾਂ ਨਾਲ ਹਰਾਇਆ

    ਟੀਮ ਇੰਡੀਆ ਨੇ ਗੁਹਾਟੀ 'ਚ ਖੇਡੇ ਗਏ ਦੂਜੇ ਟੀ-20 'ਚ ਦੱਖਣੀ ਅਫਰੀਕਾ ਨੂੰ 16 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਇਸ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। Read More

  9. Real Or Fake : ਕਰਵਾ ਚੌਥ 'ਤੇ ਅੰਨ੍ਹੇਵਾਹ ਵੇਚਿਆ ਜਾ ਰਿਹਾ ਨਕਲੀ ਸਿੰਦੂਰ, ਇਸ ਤਰ੍ਹਾਂ ਪਛਾਣੋ ਅਸਲੀ ਜਾਂ ਨਕਲੀ

    ਔਰਤਾਂ ਸਾਲ ਭਰ ਕਰਵਾ ਚੌਥ ਦੀ ਉਡੀਕ ਕਰਦੀਆਂ ਹਨ। ਇਸ ਦਿਨ ਔਰਤਾਂ ਸੋਲਾਂ ਮੇਕਅੱਪ ਕਰਦੀਆਂ ਹਨ ਅਤੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਔਰਤਾਂ ਕਰਵਾ ਚੌਥ ਦੀਆਂ ਤਿਆਰੀਆਂ ਮਹੀਨਾ ਪਹਿਲਾਂ ਹੀ ਸ਼ੁਰੂ ਕਰ ਦਿੰਦੀਆਂ ਹਨ। Read More

  10. Gas Price Hike : ਤਿਉਹਾਰੀ ਸੀਜ਼ਨ 'ਚ ਮਹਿੰਗਾਈ ਦਾ ਵੱਡਾ ਝਟਕਾ, ਵੱਧ ਸਕਦੀਆਂ CNG ਤੇ LPG ਦੀਆਂ ਕੀਮਤਾਂ  

    CNG-LPG Rate : ਕੁਦਰਤੀ ਗੈਸ (Natural Gas) ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧੇ ਤੋਂ ਬਾਅਦ ਸੀਐਨਜੀ 8 ਤੋਂ 12 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗੀ ਹੋ ਸਕਦੀ ਹੈ, ਜਦੋਂ ਕਿ ਐਲਪੀਜੀ ਸਿਲੰਡਰ ਦੇ ਰੇਟ ਵਿੱਚ 6 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਜਾ ਸਕਦਾ ਹੈ। Read More