1. ABP Sanjha Top 10, 31 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 31 July 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 31 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 31 July 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. 'ਮਨ ਕੀ ਬਾਤ' 'ਚ ਪੀਐਮ ਮੋਦੀ ਨੇ ਕੀਤੀ ਅਪੀਲ, 'ਅਜ਼ਾਦੀ ਦੇ 75 ਸਾਲ ਹੋ ਰਹੇ ਪੂਰੇ , 15 ਅਗਸਤ ਤੱਕ ਆਪਣੇ ਸੋਸ਼ਲ ਮੀਡੀਆ ਡੀਪੀ 'ਤੇ ਲਗਾਓ ਤਿਰੰਗਾ '

    Mann ki baat : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਕ ਵਾਰ ਫਿਰ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ ਗੱਲਬਾਤ ਕੀਤੀ। ਇਸ ਵਾਰ ਪੀਐਮ ਮੋਦੀ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਦੀ ਗੱਲ ਕਰ ਰਹੇ ਹਨ। Read More

  4. ਕੋਰਟ ਦਾ ਵੱਡਾ ਫੈਸਲਾ, ਸਰੀਰਕ ਸਬੰਧ ਬਣਾਉਂਦੇ ਸਮੇਂ ਪਾਰਟਨਰ ਦੀ ਸਹਿਮਤੀ ਤੋਂ ਬਿਨਾਂ ਕੰਡੋਮ ਹਟਾਉਣਾ ਯੌਨ ਅਪਰਾਧ

    ਕੈਨੇਡਾ ਦੀ ਸੁਪਰੀਮ ਕੋਰਟ ਨੇ ਸਰੀਰਕ ਸਬੰਧ ਬਣਾਉਣ ਦੇ ਨਿਯਮਾਂ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਹੈ ਕਿ ਰਿਸ਼ਤੇ ਦੌਰਾਨ ਪਾਰਟਨਰ ਦੀ ਸਪੱਸ਼ਟ ਸਹਿਮਤੀ ਤੋਂ ਬਿਨਾਂ ਕੰਡੋਮ ਹਟਾਉਣਾ ਯੌਨ ਅਪਰਾਧ। Read More

  5. Khatron Ke Khiladi 12: ਸ਼ਾਇਰਾਨ ਅੰਦਾਜ਼ 'ਚ ਖਿਡਾਰੀਆਂ ਨੇ ਖੇਡੀ ਖੇਡੀ ਕਬੱਡੀ, Video 'ਚ ਦੇਖੋ ਕੰਟੈਸਟੈਂਟਸ ਦੀ ਮਸਤੀ

    ਖਤਰੋਂ ਕੇ ਖਿਲਾੜੀ 12' ਦਾ ਨਵਾਂ ਪ੍ਰੋਮੋ ਕਲਰਸ ਟੀਵੀ ਦੇ ਇੰਸਟਾਗ੍ਰਾਮ ਪੇਜ ਤੋਂ ਜਾਰੀ ਕੀਤਾ ਗਿਆ ਹੈ। ਪ੍ਰੋਮੋ 'ਚ ਖਿਡਾਰੀਆਂ ਵਿਚਾਲੇ ਕਬੱਡੀ ਦਾ ਮੁਕਾਬਲਾ ਹੈ। ਦੋ ਵੱਖ-ਵੱਖ ਟੀਮਾਂ ਹਨ। Read More

  6. ਹੈਂਡਸਮ ਲੁੱਕ 'ਚ ਅਰਜੁਨ ਕਪੂਰ ਨੇ ਕੀਤਾ ਰੈਂਪ ਵਾਕ, ਔਡੀਅਨਸ 'ਚ ਬੈਠੀ ਮਲਾਇਕਾ ਅਰੋੜਾ ਹੋਈ ਐਕਸਾਈਟਿਡ, ਫਿਰ ਜੋ ਹੋਇਆ ਦੇਖੋ ਵੀਡੀਓ

    ਅਰਜੁਨ-ਮਲਾਇਕਾ ਦਾ ਇਹ ਮਿੱਠਾ ਪਲ ਕਈ ਕੈਮਰਿਆਂ 'ਚ ਕੈਦ ਹੋਇਆ ਸੀ ਅਤੇ ਹੁਣ ਉਨ੍ਹਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿੱਥੇ ਅਰਜੁਨ ਨੇ ਰੈਂਪ 'ਤੇ ਆਪਣੇ ਸਵੈਗ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ Read More

  7. ਵੱਡੀ ਖਬਰ! ਰਾਸ਼ਟਰਮੰਡਲ ਖੇਡਾਂ 'ਚ ਜੇਰੇਮੀ ਲਾਲਰਿਨੁੰਗਾ ਨੇ ਵੇਟਲਿਫਟਿੰਗ 'ਚ ਭਾਰਤ ਲਈ ਜਿੱਤਿਆ ਦੂਜਾ ਗੋਲਡ ਮੈਡਲ, ਭਾਰਤ ਦੇ ਹਿੱਸੇ ਹੁਣ ਤਕ ਆਏ 5 ਮੈਡਲ

    Jeremy Lalrinnung Wins Gold: ਭਾਰਤ ਨੇ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਚਾਰ ਤਗਮੇ ਜਿੱਤੇ, ਮੀਰਾਬਾਈ ਚਾਨੂ ਨੇ ਵੇਟਲਿਫਟਿੰਗ 49kg ਮਹਿਲਾ ਈਵੈਂਟ ਵਿੱਚ ਟੀਮ ਲਈ ਪਹਿਲਾ ਸੋਨ ਤਮਗਾ ਜਿੱਤਣ ਦੀ ਉਮੀਦ ਕੀਤੀ। Read More

  8. Commonwealth Games 2022: ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ ਜਿੱਤਿਆ ਪਹਿਲਾ ਗੋਲਡ ਮੈਡਲ, ਮੀਰਾਬਾਈ ਚਾਨੂ ਨੇ ਬਣਾਇਆ ਰਿਕਾਰਡ

    Commonwealth Games 2022: ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ ਜਿੱਤਿਆ ਪਹਿਲਾ ਗੋਲਡ ਮੈਡਲ, ਮੀਰਾਬਾਈ ਚਾਨੂ ਨੇ ਬਣਾਇਆ ਰਿਕਾਰਡ Read More

  9. Skin Care : ਚਾਹ ਪੱਤੀ ਨਾਲ ਫੇਸ ਤੋਂ ਕਾਲੇ ਘੇਰਿਆਂ ਦੀ ਸਮੱਸਿਆ ਹੋਵੇਗੀ ਦੂਰ, ਇਨ੍ਹਾਂ 3 ਤਰੀਕਿਆਂ ਨਾਲ ਕਰੋ ਇਸਤੇਮਾਲ

    ਡਾਰਕ ਸਰਕਲ ਦੀ ਸਮੱਸਿਆ ਨੂੰ ਘੱਟ ਕਰਨ ਲਈ ਚਾਹ ਪੱਤੀ ਬਹੁਤ ਫਾਇਦੇਮੰਦ ਹੋ ਸਕਦੀ ਹੈ। ਜੇਕਰ ਤੁਸੀਂ ਚਾਹ ਪੱਤੀ ਦੀ ਵਰਤੋਂ ਕਰਨ ਤੋਂ ਬਾਅਦ ਸੁੱਟ ਦਿੰਦੇ ਹੋ ਤਾਂ ਅੱਜ ਤੋਂ ਹੀ ਬਚਾ ਲਓ। Read More

  10. ਆਈਟੀਐਰ ਫਾਈਲ ਕਰਨ ਦੀ ਅੱਜ ਆਖਰੀ ਤਰੀਕ, ਨਿਪਟਾ ਲਓ ਇਹ 4 ਹੋਰ ਜਰੂਰੀ ਵਿੱਤੀ ਕੰਮ, ਚੈੱਕ ਕਰੋ ਲਿਸਟ

    Financial Deadlines:  ਅੱਜ 31 ਜੁਲਾਈ 2022 ਯਾਨੀ ਇਸ ਮਹੀਨੇ ਦਾ ਆਖਰੀ ਦਿਨ ਹੈ। ਅੱਜ, ਬਹੁਤ ਸਾਰੇ ਵਿੱਤੀ ਕੰਮਾਂ ਦੀ ਸਮਾਂ ਸੀਮਾ ਖਤਮ ਹੋ ਰਹੀ ਹੈ  (Financial Deadlines on 31 July 2022)। Read More