1. ABP Sanjha Top 10, 31 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 31 July 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 30 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 30 July 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. 'ਮਨ ਕੀ ਬਾਤ' 'ਚ ਪੀਐਮ ਮੋਦੀ ਨੇ ਕੀਤੀ ਅਪੀਲ, 'ਅਜ਼ਾਦੀ ਦੇ 75 ਸਾਲ ਹੋ ਰਹੇ ਪੂਰੇ , 15 ਅਗਸਤ ਤੱਕ ਆਪਣੇ ਸੋਸ਼ਲ ਮੀਡੀਆ ਡੀਪੀ 'ਤੇ ਲਗਾਓ ਤਿਰੰਗਾ '

    Mann ki baat : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਕ ਵਾਰ ਫਿਰ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ ਗੱਲਬਾਤ ਕੀਤੀ। ਇਸ ਵਾਰ ਪੀਐਮ ਮੋਦੀ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਦੀ ਗੱਲ ਕਰ ਰਹੇ ਹਨ। Read More

  4. ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਇੱਕ ਵਾਰ ਫਿਰ ਕੋਰੋਨਾ ਪੌਜ਼ੀਟਿਵ ਹੋਏ ਅਮਰੀਕੀ ਰਾਸ਼ਟਰਪਤੀ ਬਾਈਡਨ, ਰੱਦ ਕੀਤੇ ਗਏ ਆਗਾਮੀ ਪ੍ਰੋਗਰਾਮ

    Joe Biden Corona Positive: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ (US President Joe Biden)ਇੱਕ ਵਾਰ ਫਿਰ ਤੋਂ ਕੋਰੋਨਾ ਸੰਕਰਮਿਤ ਪਾਏ ਗਏ ਹਨ। Read More

  5. ਮਾਲਦੀਵ `ਚ ਛੁੱਟੀਆਂ ਮਨਾ ਰਹੇ ਹਨ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ, ਦੇਖੋ ਤਸਵੀਰਾਂ

    Ammy Virk In Maldives: ਐਮੀ ਵਿਰਕ ਕੰਮ ਤੋਂ ਥੋੜਾ ਫ਼ਰੀ ਹੋ ਕੇ ਮਾਲਦੀਵ `ਚ ਚਿੱਲ ਕਰ ਰਹੇ ਹਨ। ਜੀ ਹਾਂ, ਐਮੀ ਵਿਰਕ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੇ ਹਨ। ਉਥੋਂ ਆਪਣੇ ਫ਼ੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਸ਼ੇਅਰ ਕਰ ਰਹੇ ਹਨ। Read More

  6. Shehnaaz Gill aka Sana: ਸ਼ਹਿਨਾਜ਼ ਗਿੱਲ ਦੇ ਪਰਿਵਾਰ ਨੇ ਕਿਉਂ ਰੱਖਿਆ `ਸਨਾ` ਨਾਂ? ਅਦਾਕਾਰਾ ਨੇ ਦਿੱਤਾ ਮਜ਼ਾਕੀਆ ਜਵਾਬ

    Shehnaaz Gill Name: ਹਾਲ ਹੀ ਵਿੱਚ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਖੁਲਾਸਾ ਕੀਤਾ ਹੈ ਕਿ ਉਸਦੇ ਪਰਿਵਾਰ ਵਾਲੇ ਉਸਨੂੰ ਸਨਾ ਕਿਉਂ ਕਹਿੰਦੇ ਹਨ। ਵੀਡੀਓ ਦੇਖੋ। Read More

  7. Commonwealth Games 2022: ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ ਜਿੱਤਿਆ ਪਹਿਲਾ ਗੋਲਡ ਮੈਡਲ, ਮੀਰਾਬਾਈ ਚਾਨੂ ਨੇ ਬਣਾਇਆ ਰਿਕਾਰਡ

    Commonwealth Games 2022: ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ ਜਿੱਤਿਆ ਪਹਿਲਾ ਗੋਲਡ ਮੈਡਲ, ਮੀਰਾਬਾਈ ਚਾਨੂ ਨੇ ਬਣਾਇਆ ਰਿਕਾਰਡ Read More

  8. Commonwealth Games 2022: ਬਿੰਦਿਆਰਾਣੀ ਦੇਵੀ ਨੇ ਜਿੱਤਿਆ ਚਾਂਦੀ ਦਾ ਤਗਮਾ, ਭਾਰਤ ਨੂੰ ਮਿਲੇ ਚਾਰ ਤਗਮੇ

    Commonwealth Games 2022: ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਦੇ ਦੂਜੇ ਦਿਨ ਸ਼ਨੀਵਾਰ ਨੂੰ ਭਾਰਤੀ ਵੇਟਲਿਫਟਰਾਂ ਨੇ ਚਾਰ ਤਗਮੇ ਭਾਰਤ ਦੇ ਨਾਂ ਕਰ ਦਿੱਤੇ ਹਨ। Read More

  9. Skin Care : ਚਾਹ ਪੱਤੀ ਨਾਲ ਫੇਸ ਤੋਂ ਕਾਲੇ ਘੇਰਿਆਂ ਦੀ ਸਮੱਸਿਆ ਹੋਵੇਗੀ ਦੂਰ, ਇਨ੍ਹਾਂ 3 ਤਰੀਕਿਆਂ ਨਾਲ ਕਰੋ ਇਸਤੇਮਾਲ

    ਡਾਰਕ ਸਰਕਲ ਦੀ ਸਮੱਸਿਆ ਨੂੰ ਘੱਟ ਕਰਨ ਲਈ ਚਾਹ ਪੱਤੀ ਬਹੁਤ ਫਾਇਦੇਮੰਦ ਹੋ ਸਕਦੀ ਹੈ। ਜੇਕਰ ਤੁਸੀਂ ਚਾਹ ਪੱਤੀ ਦੀ ਵਰਤੋਂ ਕਰਨ ਤੋਂ ਬਾਅਦ ਸੁੱਟ ਦਿੰਦੇ ਹੋ ਤਾਂ ਅੱਜ ਤੋਂ ਹੀ ਬਚਾ ਲਓ। Read More

  10. ਆਈਟੀਐਰ ਫਾਈਲ ਕਰਨ ਦੀ ਅੱਜ ਆਖਰੀ ਤਰੀਕ, ਨਿਪਟਾ ਲਓ ਇਹ 4 ਹੋਰ ਜਰੂਰੀ ਵਿੱਤੀ ਕੰਮ, ਚੈੱਕ ਕਰੋ ਲਿਸਟ

    Financial Deadlines:  ਅੱਜ 31 ਜੁਲਾਈ 2022 ਯਾਨੀ ਇਸ ਮਹੀਨੇ ਦਾ ਆਖਰੀ ਦਿਨ ਹੈ। ਅੱਜ, ਬਹੁਤ ਸਾਰੇ ਵਿੱਤੀ ਕੰਮਾਂ ਦੀ ਸਮਾਂ ਸੀਮਾ ਖਤਮ ਹੋ ਰਹੀ ਹੈ  (Financial Deadlines on 31 July 2022)। Read More