ABP Sanjha Top 10, 4 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 4 April 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 4 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 4 April 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Lok Sabha Elections 2024: 'ਆਪ' ਨੇਤਾ ਸੰਜੇ ਸਿੰਘ ਵੱਲੋਂ PM ਮੋਦੀ 'ਤੇ ਤਿੱਖਾ ਹਮਲਾ, ਬੋਲੇ - 'ਮੋਹਾਲੀ ਕਾ ਦਰੋਗਾ ਪਹੁੰਚਾ ਤੋਂ ਕਯਾ ਕਰੇਂਗੇ ਪੀਐਮ ਮੋਦੀ'
Sanjay Singh AAP: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਭਾਜਪਾ ਸਰਕਾਰ 'ਤੇ ਤਿੱਖਾ ਹਮਲਾ ਕੀਤਾ। Read More
34 ਸਾਲ ਦੀ ਉਮਰ 'ਚ ਬਣੀ 'ਦਾਦੀ', ਸੋਸ਼ਲ ਮੀਡੀਆ ਉਤੇ ਖੁਦ ਸਾਂਝੀ ਕੀਤੀ ਜਾਣਕਾਰੀ
ਗੁਆਂਢੀ ਦੇਸ਼ ਚੀਨ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਆਈ ਹੈ। ਇੱਥੇ ਰਹਿਣ ਵਾਲੀ ਸ਼ਿਰਲੀ ਨਾਂ ਦੀ ਔਰਤ ਨੇ ਆਪਣੇ ਦਾਦੀ ਬਣਨ ਦੀ ਖਬਰ ਜਨਤਕ ਤੌਰ ‘ਤੇ ਸਾਂਝੀ ਕੀਤੀ ਹੈ। ਉਸ ਨੇ ਇਸ ਬਾਰੇ ਜੋ ਦੱਸਿਆ, ਉਹ ਹੈਰਾਨ ਕਰਨ ਵਾਲਾ ਸੀ। Read More
ਨੀਰੂ ਬਾਜਵਾ ਦੇ ਪੰਜਾਬੀ ਇੰਡਸਟਰੀ 'ਚ 20 ਸਾਲ ਪੂਰੇ, ਅਦਾਕਾਰਾ ਨੇ ਯਾਦ ਕੀਤਾ ਦੋ ਦਹਾਕਿਆਂ ਦਾ ਫਿਲਮੀ ਸਫਰ, ਦੇਖੋ ਤਸਵੀਰਾਂ
Neeru Bajwa Completes Her 20 Years: ਨੀਰੂ ਬਾਜਵਾ ਨੇ ਪੰਜਾਬੀ ਸਿਨੇਮਾ 'ਚ ਆਪਣੇ ਕਰੀਅਰ ਦੇ 20 ਸਾਲ ਪੂਰੇ ਕਰ ਲਏ ਹਨ। ਨੀਰੂ ਨੇ ਆਪਣੇ 20 ਸਾਲਾਂ ਦੇ ਫਿਲਮੀ ਸਫਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। Read More
Akshay Kumar: ਸ਼ਰਾਬ ਪੀਣ ਤੋਂ ਬਾਅਦ ਅਕਸ਼ੇ ਕੁਮਾਰ ਕਰਦੇ ਹਨ ਅਜਿਹੀਆਂ ਹਰਕਤਾਂ, ਐਕਟਰ ਬੋਲਿਆ- 'ਮੈਂ ਆਪਣੀ ਅਸਲੀ ਔਕਾਤ 'ਤੇ...'
Bade Miyan Chote Miyan Actor: ਬਾਲੀਵੁੱਡ ਦੇ ਖਿਲਾੜੀ ਯਾਨੀ ਅਕਸ਼ੈ ਕੁਮਾਰ ਫਿਟਨੈੱਸ ਲਈ ਜਾਣੇ ਜਾਂਦੇ ਹਨ। ਪਰ ਇੱਕ ਵਾਰ ਅਦਾਕਾਰ ਨੇ ਸਲਮਾਨ ਖਾਨ ਦੇ ਸ਼ੋਅ '10 ਕਾ ਦਮ' ਵਿੱਚ ਖੁਲਾਸਾ ਕੀਤਾ ਸੀ ਕਿ ਉਹ ਕਈ ਵਾਰ ਸ਼ਰਾਬ ਪੀਂਦੇ ਹਨ। Read More
Chess: 21 ਸਾਲਾ ਇਹ ਲੜਕਾ ਬਣਿਆ ਭਾਰਤ ਦਾ ਨੰਬਰ ਵਨ ਸ਼ਤਰੰਜ ਖਿਡਾਰੀ, ਵਿਸ਼ਵਨਾਥਨ ਆਨੰਦ ਨੂੰ ਛੱਡਿਆ ਪਿੱਛੇ
ਸ਼ਤਰੰਜ ਦੇ ਸ਼ੌਕੀਨਾਂ ਲਈ ਇੱਕ ਖੁਸ਼ਖਬਰੀ ਹੈ। ਦੇਸ਼ ਦੇ 21 ਸਾਲਾ ਲੜਕੇ ਨੇ ਵਿਸ਼ਵ ਸ਼ਤਰੰਜ ਰੈਂਕਿੰਗ 'ਚ 9ਵੇਂ ਨੰਬਰ 'ਤੇ ਆਪਣੀ ਜਗ੍ਹਾ ਬਣਾਈ ਹੈ। ਇਹ ਨੌਜਵਾਨ ਖਿਡਾਰੀ ਹੁਣ ਦੇਸ਼ ਦਾ ਨੰਬਰ ਇਕ ਸ਼ਤਰੰਜ ਖਿਡਾਰੀ ਬਣ ਗਿਆ ਹੈ। Read More
IPL 2024: ਰੋਹਿਤ ਸ਼ਰਮਾ ਨੂੰ ਸੰਭਾਲਣੀ ਪਈ ਮੁੰਬਈ ਇੰਡੀਅਨਜ਼ ਦੀ ਕਪਤਾਨੀ! ਪਾਂਡਿਆ ਨੂੰ ਬਾਊਂਡਰੀ 'ਤੇ ਭੇਜਿਆ, ਵੀਡੀਓ ਵਾਇਰਲ
MI vs SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਦੇ ਖਿਲਾਫ 20 ਓਵਰਾਂ ਵਿੱਚ 3 ਵਿਕਟਾਂ 'ਤੇ 277 ਦੌੜਾਂ ਬਣਾਈਆਂ। ਇਹ ਆਈਪੀਐਲ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਦੇ ਨਾਲ ਹੀ ਪੈਟ ਕਮਿੰਸ ਦੀ ਟੀਮ 31 ਦੌੜਾਂ ਨਾਲ ਜੇਤੂ ਰਹੀ। Read More
ਜੇਕਰ ਤੁਹਾਡੇ ਰੋਜ਼ਾਨਾ ਪਹਿਨਣ ਵਾਲੇ ਗਹਿਣੇ ਗੰਦੇ ਹੋ ਗਏ ਹਨ, ਤਾਂ ਇਸ ਤਰ੍ਹਾਂ ਕਰੋ ਸਾਫ਼
ਅਸੀਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਨਿਯਮਤ ਤੌਰ 'ਤੇ ਸਫਾਈ ਦਾ ਧਿਆਨ ਰੱਖਦੇ ਹਾਂ, ਪਰ ਅਸੀਂ 24 ਘੰਟੇ ਪਹਿਨਣ ਵਾਲੇ ਗਹਿਣਿਆਂ ਦੀ ਸਫਾਈ ਕਰਨਾ ਭੁੱਲ ਜਾਂਦੇ ਹਾਂ। Read More
Sensex ਨੇ ਰਚਿਆ ਇਤਿਹਾਸ, Nifty ਪਹਿਲੀ ਵਾਰ 22,500 ਦੇ ਪਾਰ , ਇੱਕ ਦਿਨ ਵਿੱਚ ₹ 1.25 ਲੱਖ ਕਰੋੜ ਦੀ ਕਮਾਈ
ਸ਼ੇਅਰ ਬਾਜ਼ਾਰ ਨੇ ਅੱਜ 4 ਅਪ੍ਰੈਲ ਨੂੰ ਨਵਾਂ ਰਿਕਾਰਡ ਬਣਾਇਆ। ਨਿਫਟੀ ਇੰਡੈਕਸ ਪਹਿਲੀ ਵਾਰ 22,500 ਅੰਕਾਂ ਦੇ ਪਾਰ ਬੰਦ ਹੋਇਆ ਹੈ। ਇਸ ਦੇ ਨਾਲ ਹੀ ਕਾਰੋਬਾਰ ਦੌਰਾਨ ਸੈਂਸੈਕਸ 74,501 ਅੰਕਾਂ ਦੇ ਆਪਣੇ ਨਵੇਂ ਉੱਚਤਮ ਪੱਧਰ ਨੂੰ ਛੂਹ ਗਿਆ। Read More
ABP Sanjha Top 10, 4 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
04 Apr 2024 09:00 PM (IST)
Check Top 10 ABP Sanjha Evening Headlines, 4 April 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 4 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
04 Apr 2024 09:00 PM (IST)
- - - - - - - - - Advertisement - - - - - - - - -