ABP Sanjha Top 10, 4 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 4 April 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 3 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 3 April 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Lok Sabha Elections 2024: 'ਆਪ' ਨੇਤਾ ਸੰਜੇ ਸਿੰਘ ਵੱਲੋਂ PM ਮੋਦੀ 'ਤੇ ਤਿੱਖਾ ਹਮਲਾ, ਬੋਲੇ - 'ਮੋਹਾਲੀ ਕਾ ਦਰੋਗਾ ਪਹੁੰਚਾ ਤੋਂ ਕਯਾ ਕਰੇਂਗੇ ਪੀਐਮ ਮੋਦੀ'
Sanjay Singh AAP: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਭਾਜਪਾ ਸਰਕਾਰ 'ਤੇ ਤਿੱਖਾ ਹਮਲਾ ਕੀਤਾ। Read More
34 ਸਾਲ ਦੀ ਉਮਰ 'ਚ ਬਣੀ 'ਦਾਦੀ', ਸੋਸ਼ਲ ਮੀਡੀਆ ਉਤੇ ਖੁਦ ਸਾਂਝੀ ਕੀਤੀ ਜਾਣਕਾਰੀ
ਗੁਆਂਢੀ ਦੇਸ਼ ਚੀਨ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਆਈ ਹੈ। ਇੱਥੇ ਰਹਿਣ ਵਾਲੀ ਸ਼ਿਰਲੀ ਨਾਂ ਦੀ ਔਰਤ ਨੇ ਆਪਣੇ ਦਾਦੀ ਬਣਨ ਦੀ ਖਬਰ ਜਨਤਕ ਤੌਰ ‘ਤੇ ਸਾਂਝੀ ਕੀਤੀ ਹੈ। ਉਸ ਨੇ ਇਸ ਬਾਰੇ ਜੋ ਦੱਸਿਆ, ਉਹ ਹੈਰਾਨ ਕਰਨ ਵਾਲਾ ਸੀ। Read More
Diljit Dosanjh: ਦਿਲਜੀਤ ਦੋਸਾਂਝ ਨੂੰ ਸ਼ੂਟਿੰਗ ਕਰਦਿਆਂ ਹੋਇਆ 'ਚਮਕੀਲੇ' ਦੀ ਮੌਜੂਦਗੀ ਦਾ ਅਹਿਸਾਸ, ਬੋਲੇ- 'ਜਿੱਥੇ ਚਮਕੀਲਾ ਮਰਿਆ ਉੱਥੇ ਮੈਂ...'
Amar Singh Chamkila: ਦਿਲਜੀਤ ਨੇ ਯੂਟਿਊਬ ਚੈਨਲ ਨੂੰ ਇੰਟਰਵਿਊ ਦਿੱਤੀ, ਜਿਸ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ 'ਚਮਕੀਲਾ' ਫਿਲਮ ਦੀ ਸ਼ੂਟਿੰਗ ਕਰਦਿਆਂ ਕਈ ਵਾਰੀ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਮੌਜੂਦਗੀ ਦਾ ਅਹਿਸਾਸ ਹੋਇਆ ਸੀ। Read More
Sholay: ਅਮਜਦ ਖਾਨ ਨਹੀਂ ਬਾਲੀਵੁੱਡ ਦੇ ਇਸ ਵਿਲਨ ਨੇ ਬਣਨਾ ਸੀ 'ਸ਼ੋਲੇ' ਦਾ 'ਗੱਬਰ ਸਿੰਘ', ਇਸ ਵਜ੍ਹਾ ਕਰਕੇ ਠੁਕਰਾਈ ਸੀ ਫਿਲਮ
Sholay Film: ਮਸ਼ਹੂਰ ਫਿਲਮ ਸ਼ੋਲੇ ਵਿੱਚ ਗੱਬਰ ਦੀ ਭੂਮਿਕਾ ਲਈ ਰਣਜੀਤ ਨਾ ਕਿ ਅਮਜਦ ਖਾਨ ਪਹਿਲੀ ਪਸੰਦ ਸਨ। ਹਾਲਾਂਕਿ ਅਦਾਕਾਰ ਨੇ ਇਸ ਭੂਮਿਕਾ ਨੂੰ ਠੁਕਰਾ ਦਿੱਤਾ ਸੀ। ਹੁਣ 49 ਸਾਲ ਬਾਅਦ ਰੰਜੀਤ ਨੇ ਇਸ ਦੀ ਵਜ੍ਹਾ ਦੱਸੀ ਹੈ। Read More
Chess: 21 ਸਾਲਾ ਇਹ ਲੜਕਾ ਬਣਿਆ ਭਾਰਤ ਦਾ ਨੰਬਰ ਵਨ ਸ਼ਤਰੰਜ ਖਿਡਾਰੀ, ਵਿਸ਼ਵਨਾਥਨ ਆਨੰਦ ਨੂੰ ਛੱਡਿਆ ਪਿੱਛੇ
ਸ਼ਤਰੰਜ ਦੇ ਸ਼ੌਕੀਨਾਂ ਲਈ ਇੱਕ ਖੁਸ਼ਖਬਰੀ ਹੈ। ਦੇਸ਼ ਦੇ 21 ਸਾਲਾ ਲੜਕੇ ਨੇ ਵਿਸ਼ਵ ਸ਼ਤਰੰਜ ਰੈਂਕਿੰਗ 'ਚ 9ਵੇਂ ਨੰਬਰ 'ਤੇ ਆਪਣੀ ਜਗ੍ਹਾ ਬਣਾਈ ਹੈ। ਇਹ ਨੌਜਵਾਨ ਖਿਡਾਰੀ ਹੁਣ ਦੇਸ਼ ਦਾ ਨੰਬਰ ਇਕ ਸ਼ਤਰੰਜ ਖਿਡਾਰੀ ਬਣ ਗਿਆ ਹੈ। Read More
IPL 2024: ਰੋਹਿਤ ਸ਼ਰਮਾ ਨੂੰ ਸੰਭਾਲਣੀ ਪਈ ਮੁੰਬਈ ਇੰਡੀਅਨਜ਼ ਦੀ ਕਪਤਾਨੀ! ਪਾਂਡਿਆ ਨੂੰ ਬਾਊਂਡਰੀ 'ਤੇ ਭੇਜਿਆ, ਵੀਡੀਓ ਵਾਇਰਲ
MI vs SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਦੇ ਖਿਲਾਫ 20 ਓਵਰਾਂ ਵਿੱਚ 3 ਵਿਕਟਾਂ 'ਤੇ 277 ਦੌੜਾਂ ਬਣਾਈਆਂ। ਇਹ ਆਈਪੀਐਲ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਦੇ ਨਾਲ ਹੀ ਪੈਟ ਕਮਿੰਸ ਦੀ ਟੀਮ 31 ਦੌੜਾਂ ਨਾਲ ਜੇਤੂ ਰਹੀ। Read More
ਤਲਾਕ ਲੈਣ ਦਾ ਤੀਜਾ ਸਭ ਤੋਂ ਵੱਡਾ ਕਾਰਨ ਹੈ ਘੁਰਾੜੇ, ਕੀ ਤੁਸੀਂ ਵੀ ਤਾਂ ਨਹੀਂ ਆਪਣੇ ਪਾਰਟਨਰ ਦੀ ਇਸ ਆਦਤ ਤੋਂ ਪਰੇਸ਼ਾਨ ?
ਅੱਜ-ਕੱਲ੍ਹ ਘੁਰਾੜੇ ਮਾਰਨਾ ਇੱਕ ਆਮ ਗੱਲ ਹੋਣ ਦੇ ਨਾਲ-ਨਾਲ ਕਈ ਲੋਕਾਂ ਦੀ ਆਦਤ ਵੀ ਬਣ ਚੁੱਕਾ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਸੌਣ ਵੇਲੇ ਕੀ ਕਰਦੇ ਹਨ । Read More
ਸ਼ੇਅਰ ਬਾਜ਼ਾਰ ਦੇ ਮਾਹਿਰ ਖਿਡਾਰੀ ਨਿਕਲੇ ਰਾਹੁਲ ਗਾਂਧੀ ! ਜਾਣੋ ਕਿਹੜੇ ਸ਼ੇਅਰਾਂ ਨਾਲ ਕੀਤੀ ਕਰੋੜਾਂ ਦੀ ਕਮਾਈ ?
ਰਾਹੁਲ ਗਾਂਧੀ ਨੇ ਨਾਮਜ਼ਦਗੀ ਪੱਤਰ ਦੇ ਨਾਲ ਚੋਣ ਕਮਿਸ਼ਨ ਨੂੰ ਹਲਫ਼ਨਾਮਾ ਵੀ ਦਿੱਤਾ ਹੈ। ਇਸ ਮੁਤਾਬਕ ਰਾਹੁਲ ਗਾਂਧੀ ਦਾ ਸਟਾਕ ਮਾਰਕੀਟ ਵਿੱਚ 4.3 ਕਰੋੜ ਰੁਪਏ ਦਾ ਨਿਵੇਸ਼ ਹੈ, ਮਿਊਚਲ ਫੰਡ ਵਿੱਚ 3.81 ਕਰੋੜ ਰੁਪਏ ਜਮ੍ਹਾਂ ਹਨ ਅਤੇ ਦੋ ਬੈਂਕ ਖਾਤਿਆਂ ਵਿੱਚ 26.25 ਲੱਖ ਰੁਪਏ ਦੀ ਬਚਤ ਹੈ। Read More
ABP Sanjha Top 10, 4 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
04 Apr 2024 03:00 PM (IST)
Check Top 10 ABP Sanjha Afternoon Headlines, 4 April 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 4 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
04 Apr 2024 03:00 PM (IST)
- - - - - - - - - Advertisement - - - - - - - - -