Knife rules in India: ਇੰਨ੍ਹੇ ਇੰਚ ਤੋਂ ਲੰਬਾ ਰੱਖਿਆ ਚਾਕੂ ਤਾਂ ਹੋਵੇਗੀ ਜੇਲ, ਛੇਤੀ ਹੀ ਬਣਾ ਲਓ ਲਾਇਸੈਂਸ ਨਹੀਂ ਤਾਂ...
ਤੁਹਾਨੂੰ ਚਾਕੂ ਦੇ ਲਾਇਸੈਂਸ ਲਈ ਕੁਝ ਜ਼ਰੂਰੀ ਦਸਤਾਵੇਜ਼ ਵੀ ਪ੍ਰਦਾਨ ਕਰਨੇ ਪੈਣਗੇ। ਇਸ ਵਿੱਚ ਉਮਰ ਦਾ ਸਰਟੀਫਿਕੇਟ, ਪਤੇ ਦਾ ਸਬੂਤ, ਚਰਿੱਤਰ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਕਾਰੋਬਾਰ ਜਾਂ ਨੌਕਰੀ ਬਾਰੇ ਪੂਰੀ ਜਾਣਕਾਰੀ ਸ਼ਾਮਲ ਹੈ। Read More
ABP Sanjha Top 10, 8 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 8 August 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Rajasthan: ਹਨੀਮੂਨ ਮਨਾਉਣ ਲਈ MP ਤੋਂ ਜੈਪੁਰ ਦੇ ਹੋਟਲ ਪਹੁੰਚਿਆ ਜੋੜਾ, ਕਾਰ ਬੁੱਕ ਕਰਨ ਗਿਆ ਤਾਂ ਪਤਨੀ ਹੋਈ ਗ਼ਾਇਬ!
Rajasthan News: ਨਵੀਂ ਵਿਆਹੀ ਔਰਤ ਰਾਜਸਥਾਨ ਦੇ ਭੀਲਵਾੜਾ ਦੀ ਰਹਿਣ ਵਾਲੀ ਹੈ ਅਤੇ ਲੜਕਾ ਮੱਧ ਪ੍ਰਦੇਸ਼ ਦੇ ਭੋਪਾਲ ਦਾ ਰਹਿਣ ਵਾਲਾ ਹੈ। ਵਿਆਹ ਤੋਂ ਬਾਅਦ ਦੋਵੇਂ ਜੈਪੁਰ ਘੁੰਮਣ ਆਏ ਸਨ, ਜਿੱਥੇ ਉਨ੍ਹਾਂ ਨੇ ਖਾਟੂ ਸ਼ਿਆਮ ਦਰਸ਼ਨ ਕਰਨ ਦੀ ਯੋਜਨਾ ਬਣਾਈ ਸੀ। Read More
US Storms: ਅਮਰੀਕਾ 'ਚ ਭਾਰੀ ਤੁਫਾਨ ਦੇਣ ਵਾਲਾ ਹੈ ਦਸਤਕ, ਖ਼ਤਰੇ ਨੂੰ ਵੇਖ 2600 ਉਡਾਣਾਂ ਰੱਦ, ਹਨ੍ਹੇਰੇ 'ਚ ਡੁੱਬੇ ਹਜ਼ਾਰਾਂ ਲੋਕ!
US Storms News: ਅਮਰੀਕਾ 'ਚ ਸ਼ਕਤੀਸ਼ਾਲੀ ਤੂਫਾਨ ਦੇ ਖਤਰੇ ਦੇ ਮੱਦੇਨਜ਼ਰ ਹਜ਼ਾਰਾਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਈ ਸ਼ਹਿਰਾਂ ਵਿੱਚ ਬਿਜਲੀ ਗੁੱਲ ਹੈ, ਜਿਸ ਕਾਰਨ ਲੋਕ ਹਨੇਰੇ ਵਿੱਚ ਹਨ। Read More
Spider-Man Across the Spider-Verse: 'ਸਪਾਈਡਰ ਮੈਨ' OTT 'ਤੇ ਧਮਾਕਾ ਕਰਨ ਨੂੰ ਤਿਆਰ, ਜਾਣੋ ਕਦੋਂ ਅਤੇ ਕਿੱਥੇ ਸਕੋਗੇ ਦੇਖ ?
Spider-Man Across Spider-Verse: ਦਮਦਾਰ ਕਹਾਣੀ ਅਤੇ ਸ਼ਾਨਦਾਰ ਐਨੀਮੇਸ਼ਨ ਦੇ ਨਾਲ 'ਸਪਾਈਡਰ-ਮੈਨ: ਐਕਰੋਸ ਦਾ ਸਪਾਈਡਰ-ਵਰਸ' ਨੇ ਦੁਨੀਆ ਭਰ ਵਿੱਚ ਧਮਾਕਾ ਕੀਤਾ ਹੈ। ਪਰ ਹੁਣ ਇਹ ਫਿਲਮ ਓਟੀਟੀ 'ਤੇ ਵੀ ਦਰਸ਼ਕਾਂ 'ਤੇ Read More
Jasmine Sandlas: ਜੈਸਮੀਨ ਸੈਂਡਲਾਸ ਨੇ ਲਿਖਿਆ ਆਪਣੀ ਜ਼ਿੰਦਗੀ 'ਤੇ ਗਾਣਾ, ਜਲਦ ਕਰੇਗੀ ਰਿਲੀਜ਼, ਗਾਇਕਾ ਨੇ ਵੀਡੀਓ ਕੀਤੀ ਸ਼ੇਅਰ
Jasmine Sandlas New Song: ਜੈਸਮੀਨ ਸੈਂਡਲਾਸ ਨੇ ਆਪਣੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਜੈਸਮੀਨ ਨੇ ਇਸ ਬਾਰੇ ਸੋਸ਼ਲ ਮੀਡੀਆ ;'ਤੇ ਵੀਡੀਓ ਸ਼ੇਅਰ ਜਾਣਕਾਰੀ ਦਿੱਤੀ ਹੈ। ਉਸ ਨੇ ਕਿਹਾ ਕਿ ਉਸ ਨੇ ਇਹ ਗਾਣਾ ਲੰਬੇ ਸਮੇਂ ਪਹਿਲਾਂ ਲਿਿਖਿਆ ਸੀ Read More
Four new Games : ਖੇਡਾਂ ਵਤਨ ਪੰਜਾਬ ਦੀਆਂ ਨੂੰ ਮਿਲੀ ਤਰੱਕੀ, ਘੋੜਸਵਾਰੀ ਸਮੇਤ 4 ਹੋਰ ਗੇਮਜ਼ ਕੀਤੀਆਂ ਸ਼ਾਮਲ
Khedan Watan Punjab Deya - ਖੇਡ ਮੰਤਰੀ ਨੇ ਦੱਸਿਆ ਕਿ ਅੰਡਰ 14 ਤੋਂ 60 ਸਾਲ ਉਮਰ ਤੋਂ ਵੱਧ ਵੈਟਰਨ ਤੱਕ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ। ਅਥਲੈਟਿਕਸ, ਫੁਟਬਾਲ, ਖੋ ਖੋ, ਕਬੱਡੀ (ਨੈਸ਼ਨਲ ਤੇ ਸਰਕਲ ਸਟਾਈਲ) ਤੇ ਵਾਲੀਬਾਲ ਦੇ Read More
Punjab news: 'ਖੇਡਾਂ ਵਤਨ ਪੰਜਾਬ ਦੀਆਂ' ਦੀ ਤਿਆਰੀ ਸ਼ੁਰੂ, ਜਾਣੋ ਕੌਣ-ਕੌਣ ਲੈ ਸਕਦਾ ਹਿੱਸਾ, ਜੇਤੂਆਂ ਨੂੰ ਮਿਲਣਗੇ ਇਹ ਇਨਾਮ
Punjab news: ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਖੇਡਾਂ ਦਾ ਸੱਭਿਆਤਾਰ ਪੈਦਾ ਕਰਨ ਤੇ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਦੇ ਸੂਪਨੇ ਨੂੰ ਸਾਕਾਰ ਕਰਨ ਲਈ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ। Read More
Heart Problems: ਦਿਲ 'ਚ ਸੁਰਾਖ਼ ਹੋਣ 'ਤੇ ਦਿਸਣ ਲੱਗ ਜਾਂਦੇ ਨੇ ਇਹ ਖ਼ਤਰਨਾਕ ਲੱਛਣ, ਜਾਣੋ ਕਾਰਨ ਅਤੇ ਬਚਾਅ
ਦਿਲ ਵਿੱਚ ਛੇਕ ਦੀ ਬਿਮਾਰੀ ਨੂੰ ਡਾਕਟਰੀ ਭਾਸ਼ਾ ਵਿੱਚ 'ਕੌਂਜੇਨਿਟਲ ਹਾਰਟ ਡਿਫੈਕਟਸ' ਕਿਹਾ ਜਾਂਦਾ ਹੈ। ਅੱਜ ਕੱਲ੍ਹ ਦਿਲ ਦੇ ਰੋਗ ਹੋਣਾ ਆਮ ਗੱਲ ਹੋ ਗਈ ਹੈ। Read More
Laptop Import: ਕੇਂਦਰ ਸਰਕਾਰ ਨੇ ਲੈਪਟਾਪ, ਟੈਬਲੇਟ, ਕੰਪਿਊਟਰ 'ਤੇ ਲਗਾਈ ਪਾਬੰਦੀ ਮੁਲਤਵੀ, ਹੁਣ ਇਸ ਤਰੀਕ ਤੋਂ ਲਾਗੂ ਹੋਵੇਗੀ ਪਾਬੰਦੀ
Laptop Import License: ਕੇਂਦਰ ਸਰਕਾਰ ਨੇ ਲੈਪਟਾਪ, ਟੈਬਲੇਟ ਅਤੇ ਨਿੱਜੀ ਕੰਪਿਊਟਰਾਂ ਦੇ ਆਯਾਤ ਲਈ ਲਾਇਸੈਂਸ ਦੀ ਜ਼ਰੂਰਤ ਨੂੰ ਲਾਗੂ ਕਰਨ ਨੂੰ ਫਿਲਹਾਲ ਟਾਲਣ ਦਾ ਫੈਸਲਾ ਕੀਤਾ ਹੈ। Read More
ABP Sanjha Top 10, 8 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
08 Aug 2023 09:01 PM (IST)
Check Top 10 ABP Sanjha Evening Headlines, 8 August 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 8 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
08 Aug 2023 09:00 PM (IST)
- - - - - - - - - Advertisement - - - - - - - - -