1. ABP Sanjha Top 10, 8 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 8 March 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 8 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 8 March 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Group Captain Shaliza Dhami: ਗਰੁੱਪ ਕੈਪਟਨ ਸ਼ੈਲੀਜਾ ਧਾਮੀ ਨੇ ਮਹਿਲਾ ਦਿਵਸ 'ਤੇ ਰਚਿਆ ਇਤਿਹਾਸ, ਧੀ ਦੀ ਕਾਮਯਾਬੀ ਤੋਂ ਖੁਸ਼ ਹੋਏ ਮਾਪੇ

    Indian Air Force: ਗਰੁੱਪ ਕੈਪਟਨ ਸ਼ੈਲੀਜਾ ਧਾਮੀ ਦਾ ਬਚਪਨ ਬਹੁਤ ਹੀ ਪਰੇਸ਼ਾਨੀਆਂ ਅਤੇ ਮੁਸ਼ਕਿਲਾਂ ਵਿੱਚ ਗੁਜ਼ਰਿਆ ਹੈ। ਉਹ ਸਰਕਾਰੀ ਸਕੂਲ ਤੋਂ ਪੜ੍ਹ ਕੇ ਇਸ ਮੁਕਾਮ 'ਤੇ ਪਹੁੰਚੀ ਹੈ। Read More

  4. Air Pollution Study: ਸਾਹ ਲੈਣਾ ਹੋ ਜਾਵੇਗਾ ਔਖਾ! ਅਧਿਐਨ 'ਚ ਖੁਲਾਸਾ ਹੋਇਆ ਹੈ ਕਿ ਦੁਨੀਆ 'ਚ 1 ਫੀਸਦੀ ਤੋਂ ਵੀ ਘੱਟ ਸ਼ੁੱਧ ਹਵਾ ਹੈ

    Air Polution: PM2.5 ਹਵਾ ਵਿੱਚ ਛੋਟੇ ਕਣ ਹਨ ਜੋ ਫੇਫੜਿਆਂ ਦੇ ਕੈਂਸਰ ਅਤੇ ਦਿਲ ਦੀ ਬਿਮਾਰੀ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਜੁੜੇ ਹੋਏ ਹਨ। ਆਸਟ੍ਰੇਲੀਆ ਅਤੇ ਚੀਨ ਦੇ ਵਿਗਿਆਨੀਆਂ ਨੇ ਹਵਾ ਵਿੱਚ ਪਾਏ ਜਾਣ ਵਾਲੇ ਖਤਰਨਾਕ ਕਣਾਂ ਦਾ ਅਧਿਐਨ ਕੀਤਾ Read More

  5. ਅਮਰ ਸਿੰਘ ਚਮਕੀਲਾ ਦੀ 35ਵੀਂ ਬਰਸੀ, 80 ਦੇ ਦਹਾਕਿਆਂ ਦੇ ਸਭ ਤੋਂ ਅਮੀਰ ਗਾਇਕ, ਸਟੇਜ ਸ਼ੋਅ ਤੋਂ ਪਹਿਲਾਂ ਮਿਲੀ ਸੀ ਦਰਦਨਾਕ ਮੌਤ

    Amar Singh Chamkila Death Anniversary: ​​ਚਮਕੀਲਾ ਸਿਰਫ਼ ਉਸ ਦਾ ਨਾਂ ਨਹੀਂ ਸੀ, ਸਗੋਂ ਉਸ ਦੀ ਕਾਬਲੀਅਤ ਦੀ ਚਮਕ ਸਾਰੀ ਦੁਨੀਆਂ ਨੇ ਦੇਖੀ। ਉਹ ਅਜਿਹਾ ਗਾਇਕ ਸੀ ਜੋ ਆਪਣੇ ਗੀਤ ਵੀ ਖੁਦ ਲਿਖਦਾ। ਅਸੀ ਗੱਲ ਕਰ ਰਹੇ ਹਾਂ ਅਮਰ ਸਿੰਘ ਚਮਕੀਲਾ ਦੀ Read More

  6. Holi 2023: ਪੰਜਾਬੀ ਸਿਤਾਰਿਆਂ ਨੇ ਫੈਨਜ਼ ਨੂੰ ਇੰਜ ਦਿੱਤੀ ਹੋਲੀ ਦੀ ਵਧਾਈ, ਸੋਸ਼ਲ ਮੀਡੀਆ 'ਤੇ ਪਾਈਆਂ ਪੋਸਟਾਂ

    Punjabi Celebs Wishes Their Fans Happy Holi: ਪੰਜਾਬੀ ਕਲਾਕਾਰਾਂ ਨੇ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਕੇ ਵਧਾਈਆਂ ਦਿੱਤੀਆਂ ਹਨ। Read More

  7. Jasprit Bumrah Surgery: ਹੋਲੀ 'ਤੇ ਟੀਮ ਇੰਡੀਆ ਨੂੰ ਮਿਲੀ ਵੱਡੀ ਖਬਰ, ਜਸਪ੍ਰੀਤ ਬੁਮਰਾਹ ਦੀ ਸਰਜਰੀ ਹੋਈ ਸਫਲ

    Jasprit Bumrah Successful Surgery: ਹੋਲੀ ਦੇ ਸ਼ੁਭ ਮੌਕੇ 'ਤੇ ਭਾਰਤੀ ਟੀਮ ਨੂੰ ਵੱਡੀ ਖਬਰ ਮਿਲੀ ਹੈ। ਦਰਅਸਲ, ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਪਿੱਠ ਦੀ ਸਰਜਰੀ ਸਫਲ ਹੋ ਗਈ ਹੈ। Read More

  8. ਅਹਿਮਦਾਬਾਦ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਨੇ ਰੱਜ ਕੇ ਖੇਡੀ ਹੋਲੀ, ਕੈਪਟਨ ਰੋਹਿਤ ਨੇ ਸਭ ਨੂੰ ਲਾਇਆ ਰੰਗ, ਦੇਖੋ ਵੀਡੀਓ

    Holi Celebration In Indian Team: ਭਾਰਤੀ ਕ੍ਰਿਕਟ ਟੀਮ ਨੇ ਆਖਰੀ ਟੈਸਟ ਮੈਚ ਤੋਂ ਪਹਿਲਾਂ ਹੋਲੀ ਦਾ ਜਸ਼ਨ ਮਨਾਇਆ ਹੈ। ਬੀਸੀਸੀਆਈ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਰੋਹਿਤ ਸ਼ਰਮਾ ਸਾਰਿਆਂ ਨੂੰ ਕਾਫੀ ਰੰਗ ਲਗਾਉਂਦੇ ਨਜ਼ਰ ਆ ਰਹੇ ਹਨ Read More

  9. ਤੁਸੀਂ ਵੀ ਰਹਿਣਾ ਚਾਹੁੰਦੇ ਹੋ ਹਮੇਸ਼ਾ ਖ਼ੁਸ਼...ਤਾਂ ਮਿਲੋ ਇਸ ਵਿਅਕਤੀ ਨਾਲ..ਗਿਨੀਜ ਵਰਲਡ ਰਿਕਾਰਡ 'ਚ ਦਰਜ ਹੈ ਨਾਮ

    ਪਤਾ ਨਹੀਂ ਲੋਕ ਉਸ ਚੀਜ਼ ਲਈ ਕੀ-ਕੀ ਕਰਦੇ ਹਨ, ਜਿਸ ਲਈ ਅਮਰੀਕਾ ਦੇ ਰਹਿਣ ਵਾਲੇ ਜੇਫ ਰਿਟਜ਼ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੈ। ਦਰਅਸਲ, ਦੁਨੀਆ ਦੇ ਸਭ ਤੋਂ ਖੁਸ਼ ਵਿਅਕਤੀ ਦੇ ਵਰਲਡ ਰਿਕਾਰਡ ਵਿੱਚ ਜੈਫ ਦਾ ਨਾਂ ਦਰਜ ਹੈ। Read More

  10. Nita Ambani: ਨੀਤਾ ਅੰਬਾਨੀ ਨੇ ਲਾਂਚ ਕੀਤਾ 'Her Circle EveryBody' ਪ੍ਰੋਜੈਕਟ, ਸਮਾਜ 'ਚ ਬਿਨਾਂ ਭੇਦਭਾਵ ਦੇ ਵਿਕਾਸ ਦੀ ਸੋਚ ਲਈ ਹੋਵੇਗਾ ਕੰਮ

    Her Circle EveryBody Project: ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਹਰ ਸਰਕਲ ਪਲੇਟਫਾਰਮ ਦੇ ਤਹਿਤ ਇੱਕ ਨਵਾਂ ਪ੍ਰੋਜੈਕਟ ਲਾਂਚ ਕੀਤਾ ਹੈ। Read More