ABP Sanjha Top 10, 1 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 1 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 31 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 31 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Delhi Liquor Scam Case: ਅਦਾਲਤ 'ਚ ਪੇਸ਼ ਹੋਣਗੇ ਮਨੀਸ਼ ਸਿਸੋਦੀਆ , ED ਦਾ ਦਾਅਵਾ- ਫਾਇਦਾ ਦਿਵਾਉਣ ਵਾਸਤੇ ਲਈ ਸੀ ਰਿਸ਼ਵਤ
Delhi Liquor Scam Case: ਦਿੱਲੀ ਹਾਈਕੋਰਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਈਡੀ ਨੇ ਇਸ ਮਾਮਲੇ ਵਿੱਚ ਸਿਸੋਦੀਆ ਨੂੰ 9 ਮਾਰਚ ਨੂੰ ਤਿਹਾੜ ਜੇਲ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ। Read More
ਹਰ ਸਿਗਰਟ 'ਤੇ ਸਿਹਤ ਸਬੰਧੀ ਚੇਤਾਵਨੀ ਲਗਾਉਣ ਵਾਲਾ ਪਹਿਲਾ ਦੇਸ਼ ਬਣਿਆ ਕੈਨੇਡਾ
world news: ਕੈਨੇਡਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਹਰੇਕ ਸਿਗਰਟ 'ਤੇ ਸਿੱਧੇ ਤੌਰ 'ਤੇ ਸਿਹਤ ਸੰਬੰਧੀ ਚੇਤਾਵਨੀਆਂ ਛਾਪੀਆਂ ਜਾਣਗੀਆਂ। Read More
Sushant Singh Rajput: ਸੁਸ਼ਾਂਤ ਸਿੰਘ ਰਾਜਪੂਤ ਕਰਕੇ ਬੁਰੀ ਤਰ੍ਹਾਂ ਟਰੋਲ ਹੋਈ ਅੰਕਿਤਾ ਲੋਖੰਡੇ, ਇਹ ਹੈ ਵਜ੍ਹਾ
14 Years Of Pavitra Rishta: ਅੰਕਿਤਾ ਲੋਖੰਡੇ ਨੇ ਪਵਿੱਤਰ ਰਿਸ਼ਤਾ ਦੇ 14 ਸਾਲ ਪੂਰੇ ਹੋਣ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਨੇ ਏਕਤਾ ਕਪੂਰ ਦਾ ਧੰਨਵਾਦ ਕੀਤਾ ਹੈ। Read More
Gippy Grewal: ਗਿੱਪੀ ਗਰੇਵਾਲ ਨੇ ਗਾਇਆ 'ਅੰਗਰੇਜੀ ਬੀਟ' ਤਾਂ ਥਿਰਕਦੇ ਨਜ਼ਰ ਆਏ ਆਮਿਰ ਖਾਨ, ਦੇਖੋ ਇਹ ਵੀਡੀਓ
Gippy Grewal Aamir Khan: ਗਿੱਪੀ ਗਰੇਵਾਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿੱਚ ਗਿੱਪੀ ਆਮਿਰ ਖਾਨ ਨਾਲ ਨਜ਼ਰ ਆ ਰਹੇ ਹਨ। Read More
Rishabh Pant: ਰਿਸ਼ਭ ਪੰਤ ਦੀ ਸਿਹਤ 'ਚ ਹੋ ਰਿਹਾ ਹੈ ਜ਼ਬਰਦਸਤ ਸੁਧਾਰ, ਕ੍ਰਿਕੇਟਰ ਦੀ ਹੈਲਥ ਨੂੰ ਲੈਕੇ ਆਇਆ ਵੱਡਾ ਅਪਡੇਟ
Rishabh Pant Recovery: ਕਾਰ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਰਿਸ਼ਭ ਪੰਤ ਦੀ ਸਿਹਤ ਠੀਕ ਹੋ ਰਹੀ ਹੈ। ਇਸ ਦੌਰਾਨ ਸ਼ਿਖਰ ਧਵਨ ਨੇ ਪੰਤ ਨਾਲ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਦੋਵੇਂ ਮੈਦਾਨ 'ਤੇ ਨਜ਼ਰ ਆ ਰਹੇ ਹਨ। Read More
Wrestler Protest: ਪਹਿਲਵਾਨਾਂ ਦੇ ਅੰਦੋਲਨ ਨੂੰ ਦਿੱਲੀ ਪੁਲਿਸ ਦਾ ਝਟਕਾ! ਬ੍ਰਿਜ ਭੂਸ਼ਣ ਖਿਲਾਫ ਅਜੇ ਤੱਕ ਕੋਈ ਸਬੂਤ ਨਹੀਂ ਮਿਲੇ...
ਸੂਤਰਾਂ ਮੁਤਾਬਕ ਦਿੱਲੀ ਪੁਲਿਸ 15 ਦਿਨਾਂ ਦੇ ਅੰਦਰ ਇਸ ਮਾਮਲੇ 'ਤੇ ਆਪਣੀ ਅੰਤਿਮ ਰਿਪੋਰਟ ਦਾਖਲ ਕਰੇਗੀ। ਸੂਤਰਾਂ ਨੇ ਅੱਗੇ ਕਿਹਾ ਕਿ ਪਹਿਲਵਾਨਾਂ ਦੇ ਜਿਨਸੀ ਸੋਸ਼ਣ ਦੇ ਦਾਅਵੇ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ। Read More
ਮੋਟੀਆਂ ਕੁੜੀਆਂ ਨਾਲ ਵਿਆਹ ਕਰਾਉਣ ਦੇ ਫਾਇਦੇ ਕਰ ਦੇਣਗੇ ਹੈਰਾਨ, ਘਰ ਨੂੰ ਇੰਝ ਬਣਾਉਂਦੀਆਂ 'ਸਵਰਗ'
Women Lifestyle: ਇੱਕ ਅਧਿਐਨ ਮੁਤਾਬਕ ਜਿਹੜੇ ਮੁੰਡੇ ਮੋਟੀ ਕੁੜੀ ਨਾਲ ਵਿਆਹ ਕਰਦੇ ਹਨ, ਉਹ ਬਾਕੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਖ਼ੁਸ਼ੀਆਂ ਭਰਿਆ ਜੀਵਨ ਜਿਉਂਦੇ ਹਨ। ਅਧਿਐਨ ਵਿੱਚ ਮੋਟੀਆਂ ਕੁੜੀਆਂ ਨਾਲ ਵਿਆਹ ਕਰਨ ਦੇ ਇਹ ਫਾਇਦੇ ਦੱਸੇ ਗਏ ਹਨ। Read More
Adani Fund Raise: 3.5 ਬਿਲੀਅਨ ਡਾਲਰ ਜੁਟਾਉਣ ਦੀ ਤਿਆਰੀ, ਇਨ੍ਹਾਂ ਕੰਪਨੀਆਂ ਦੇ ਸ਼ੇਅਰ ਵੇਚਣ ਵਾਲੇ ਨੇ ਗੌਤਮ ਅਡਾਨੀ
Adani Companies Funding: ਜਨਵਰੀ ਮਹੀਨੇ 'ਚ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਸਮੂਹ ਨੇ ਹੁਣ ਫੰਡ ਜੁਟਾਉਣ ਦੀ ਆਪਣੀ ਯੋਜਨਾ ਤੇਜ਼ ਕਰ ਦਿੱਤੀ ਹੈ। ਰਿਪੋਰਟ ਤੋਂ ਬਾਅਦ ਕੰਪਨੀ ਦੇ ਬਿਜ਼ਨੈੱਸ ਮਾਡਲ 'ਚ ਬਦਲਾਅ ਆਇਆ ਹੈ... Read More
ABP Sanjha Top 10, 1 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
01 Jun 2023 03:01 PM (IST)
Check Top 10 ABP Sanjha Afternoon Headlines, 1 June 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 1 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
01 Jun 2023 03:00 PM (IST)
- - - - - - - - - Advertisement - - - - - - - - -