ABP Sanjha Top 10, 12 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 12 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 11 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 11 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
CBSE 12th Result 2023 OUT: CBSE ਨੇ ਐਲਾਨਿਆ 12ਵੀਂ ਜਮਾਤ ਦਾ ਨਤੀਜਾ, ਜਾਣੋ ਕਿੰਝ ਦੇਖਣਾ ਹੈ ਰਿਜਲਟ
ਵਿਦਿਆਰਥੀ ਆਪਣੇ ਨਤੀਜੇ CBSE ਦੀ ਅਧਿਕਾਰਤ ਵੈੱਬਸਾਈਟ results.cbse.nic.in ਅਤੇ cbseresuts.nic.in 'ਤੇ ਦੇਖ ਸਕਦੇ ਹਨ ਅਤੇ ਨਾਲ ਹੀ CBSE ਦੇ ਨਤੀਜੇ ਡਿਜਿਲੌਕਰ 'ਤੇ ਵੀ ਉਪਲਬਧ ਹੋਣਗੇ। Read More
Imran Khan News: ਇਮਰਾਨ ਖਾਨ ਨੂੰ ਮਿਲੀ ਰਾਹਤ, ਪਾਕਿਸਤਾਨ SC ਦੇ ਚੀਫ਼ ਜਸਟਿਸ 'ਤੇ ਭੜਕੀ ਮਰੀਅਮ ਨਵਾਜ਼, 'PTI 'ਚ ਸ਼ਾਮਲ ਹੋਣਾ ਚਾਹੀਦਾ ਹੈ'
Maryam Nawaz Sharif On Imran Khan: ਇਮਰਾਨ ਖਾਨ ਦੀ ਰਿਹਾਈ 'ਤੇ ਮਰੀਅਮ ਨਵਾਜ਼ ਸ਼ਰੀਫ਼ ਨੇ ਚੀਫ਼ ਜਸਟਿਸ 'ਤੇ ਹਮਲਾ ਬੋਲਦਿਆਂ ਕਿਹਾ ਕਿ ਸਾਨੂੰ ਇਮਰਾਨ ਦੇ ਸਮਰਥਕ ਜੱਜਾਂ ਦੀ ਨਹੀਂ, ਸਗੋਂ ਨਿਰਪੱਖ ਫ਼ੈਸਲੇ ਕਰਨ ਵਾਲੇ ਜੱਜਾਂ ਦੀ ਲੋੜ ਹੈ। Read More
Ammy Virk: ਐਮੀ ਵਿਰਕ ਦੀ ਫੈਮਿਲੀ ਫੋਟੋ ਜਿੱਤੇਗੀ ਦਿਲ, ਗਾਇਕ ਨੇ ਸ਼ੇਅਰ ਕੀਤੀ ਪਿਆਰੀ ਤਸਵੀਰ
Ammy Virk Family: 11 ਮਈ ਨੂੰ ਐਮੀ ਵਿਰਕ ਨੇ ਆਪਣਾ 31ਵਾਂ ਜਨਮਦਿਨ ਮਨਾਇਆ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ। ਦਰਅਸਲ, ਇਹ ਐਮੀ ਦੀ ਫੈਮਿਲੀ ਫੋਟੋ ਹੈ। Read More
Hema Malini: ਵਿਆਹ ਤੋਂ 43 ਸਾਲਾਂ ਬਾਅਦ ਵੀ ਹੇਮਾ ਮਾਲਿਨੀ ਨੇ ਨਹੀਂ ਦੇਖਿਆ ਆਪਣਾ ਸਹੁਰਾ ਪਰਿਵਾਰ, ਜਾਣੋ ਕਿਵੇਂ ਸੀ ਅਦਾਕਾਰਾ ਦਾ ਸੱਸ ਨਾਲ ਰਿਸ਼ਤਾ
ਬੀ-ਟਾਊਨ 'ਚ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਲਵ ਸਟੋਰੀ ਕਾਫੀ ਮਸ਼ਹੂਰ ਹੈ। ਜਿਸ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਪਰ ਅੱਜ ਅਸੀਂ ਤੁਹਾਨੂੰ ਹੇਮਾ ਅਤੇ ਉਸਦੀ ਸੱਸ ਦੇ ਰਿਸ਼ਤੇ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ। Read More
IPL 'ਚ MS ਧੋਨੀ ਦੇ ਨਾਮ ਦਰਜ ਹੈ ਇਹ ਖਾਸ ਤੇ ਅਨੋਖਾ ਰਿਕਾਰਡ, ਅੰਕੜੇ ਦੇਖ ਕੇ ਤੁਸੀਂ ਵੀ ਕਹੋਗੇ 'ਧੋਨੀ ਵਰਗਾ ਕੋਈ ਨਹੀਂ'
MS Dhoni: ਮਹਿੰਦਰ ਸਿੰਘ ਧੋਨੀ ਨੇ IPL ਦੇ 18ਵੇਂ, 19ਵੇਂ ਅਤੇ 20ਵੇਂ ਓਵਰਾਂ ਵਿੱਚ ਹੁਣ ਤੱਕ ਸਭ ਤੋਂ ਵੱਧ ਛੱਕੇ ਲਗਾਏ ਹਨ। IPL 2023 'ਚ CSK ਦੇ ਕਪਤਾਨ ਦਾ ਬੱਲਾ ਜ਼ਬਰਦਸਤ ਬੋਲ ਰਿਹਾ ਹੈ। Read More
IPL 2023: ਨਿਤੀਸ਼ ਰਾਣਾ ਦੀ ਕਪਤਾਨੀ ਦੇ ਮੁਰੀਦ ਹੋਏ ਸ਼ਾਹਰੁਖ ਖਾਨ, ਕੋਲਕਾਤਾ ਟੀਮ ਦੇ ਕਪਤਾਨ ਨੇ ਕੀਤਾ ਵੱਡਾ ਖੁਲਾਸਾ
Nitish Rana: ਆਈਪੀਐਲ 2023 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੀ ਕਪਤਾਨੀ ਕਰ ਰਹੇ ਨਿਤੀਸ਼ ਰਾਣਾ ਨੇ ਦੱਸਿਆ ਕਿ ਸ਼ਾਹਰੁਖ ਖਾਨ ਨੇ ਉਨ੍ਹਾਂ ਦੀ ਕਪਤਾਨੀ ਦੀ ਤਾਰੀਫ ਕੀਤੀ ਹੈ। Read More
ਸ਼ਰਾਬ ਪੀਂਦੇ ਸਮੇਂ ਇਹ 4 ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ, ਜਾਣੋ ਕਿਹੜੀਆਂ ਚੀਜ਼ਾਂ ਹੋਣਗੀਆਂ ਫਾਇਦੇਮੰਦ
ਜੇਕਰ ਤੁਸੀਂ ਸ਼ਰਾਬ ਦਾ ਸੇਵਨ ਕਰਦੇ ਹੋ ਤਾਂ ਕੁਝ ਖਾਣ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਤੁਹਾਨੂੰ ਸ਼ਰਾਬ ਦੇ ਨਾਲ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ। Read More
Gold Price: ਵਿਆਹਾਂ ਦੇ ਸੀਜ਼ਨ 'ਚ ਸਸਤਾ ਹੋਇਆ ਸੋਨਾ-ਚਾਂਦੀ, ਕੀਮਤਾਂ 'ਚ ਆਈ ਜ਼ਬਰਦਸਤ ਗਿਰਾਵਟ, ਕੀਮਤ ਜਾਣ ਕੇ ਹੋ ਜਾਓਗੇ ਖੁਸ਼
ਵੀਰਵਾਰ ਨੂੰ ਵੀ Gold Price Update 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਅੱਜ ਸਰਾਫਾ ਬਾਜ਼ਾਰ 'ਚ ਚਾਂਦੀ ਵੀ ਸਸਤੀ ਹੋ ਗਈ ਹੈ। ਗਲੋਬਲ ਬਾਜ਼ਾਰ 'ਚ ਕਮਜ਼ੋਰੀ ਦਾ ਅਸਰ ਘਰੇਲੂ ਬਾਜ਼ਾਰ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। Read More
ABP Sanjha Top 10, 12 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
12 May 2023 03:00 PM (IST)
Check Top 10 ABP Sanjha Afternoon Headlines, 12 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 12 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
12 May 2023 03:00 PM (IST)
- - - - - - - - - Advertisement - - - - - - - - -