1. ਹਰਭਜਨ ਮਾਨ ਨੇ 75ਵੇਂ ਆਜ਼ਾਦੀ ਦਿਵਸ ਮੌਕੇ ਯਾਦ ਕੀਤਾ ਪੁਰਾਣਾ ਦਰਦ, ਕਿਹਾ- 10 ਲੱਖ ਪੰਜਾਬੀਆਂ ਦੇ ਖੂਨ ਨਾਲ ਰੰਗਿਆ 15 ਅਗਸਤ

    75ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ `ਤੇ ਕੁੱਝ ਸਟੋਰੀਆਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅੱਜ ਦੇ ਦਿਨ ਉਨ੍ਹਾਂ ਦਾ 15 ਅਗਸਤ 1947 ਦਾ ਦਰਦ ਛਲਕ ਰਿਹਾ ਹੈ। Read More

  2. ABP Sanjha Top 10, 15 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 15 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Independence Day: ਅੱਜ ਲਾਲ ਕਿਲ੍ਹੇ 'ਤੇ ਭਾਸ਼ਣ ਦੌਰਾਨ ਕੀ ਬੋਲੇ ਪ੍ਰਧਾਨ ਮੰਤਰੀ ਮੋਦੀ, ਪੜ੍ਹੋ 10 ਵੱਡੀਆਂ ਗੱਲਾਂ

    PM Narendra Modi Lal Qila Speech: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਤੋਂ ਨੌਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਹਨ। Read More

  4. China-Taiwan Tension: ਤਾਈਵਾਨ ਨੇ ਭਾਰਤ ਦਾ ਕੀਤਾ ਧੰਨਵਾਦ, ਕਿਹਾ- ਹੁਣ ਡ੍ਰੈਗਨ ਨੂੰ ਦੇਵੇਗਾ ਢੁੱਕਵਾਂ ਜਵਾਬ

    China-Taiwan Tension:  ਚੀਨ (China) ਨਾਲ ਤਾਈਵਾਨ (taiwan) ਦਾ ਤਣਾਅ ਜਾਰੀ ਹੈ। ਚੀਨ ਲਗਾਤਾਰ ਫੌਜੀ ਅਭਿਆਸ (Miltary Exercises) ਕਰ ਰਿਹਾ ਹੈ। ਭਾਰਤ ਵੀ ਹਾਲੀਆ ਘਟਨਾਕ੍ਰਮ ਤੋਂ ਚਿੰਤਤ ਹੈ। Read More

  5. Neeru Bajwa: ਇੰਟਰਨੈੱਟ `ਤੇ ਮਨਦੀਪ ਕੌਰ ਨੂੰ ਇਨਸਾਫ਼ ਦਿਵਾਉਣ ਲਈ ਮੁਹਿੰਮ, ਨੀਰੂ ਬਾਜਵਾ ਨੇ ਸਾਈਨ ਕੀਤੀ ਪਟੀਸ਼ਨ

    ਨੀਰੂ ਬਾਜਵਾ ਨੇ ਵੀ ਇਸ ਪਟੀਸ਼ਨ ਨੂੰ ਸਾਈਨ ਕੀਤਾ ਹੈ। ਉਨ੍ਹਾਂ ਨੇ ਸਾਈਨ ਕਰਨ ਤੋਂ ਬਾਅਦ ਪਟੀਸ਼ਨ ਦਾ ਸਕ੍ਰੀਨਸ਼ਾਟ ਲੈਕੇ ਇਸ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਨਦੀਪ ਕੌਰ ਲਈ ਇਨਸਾਫ਼ ਦੀਮੰਗ ਕੀਤੀ Read More

  6. Independence Day 2022: ਮਨਕੀਰਤ ਔਲਖ ਤੋਂ ਮਿਸ ਪੂਜਾ, ਪੰਜਾਬੀ ਸਿੰਗਰਾਂ ਤੇ ਐਕਟਰਾਂ ਨੇ ਦੇਸ਼ ਨੂੰ 75ਵੇਂ ਆਜ਼ਾਦੀ ਦਿਵਸ ਦੀ ਦਿੱਤੀ ਵਧਾਈ

    ਪੰਜਾਬੀ ਇੰਡਟਸਰੀ ਵੀ ਅੱਜ ਆਜ਼ਾਦੀ ਦਿਵਸ ਮਨਾਉਂਦੇ ਨਜ਼ਰ ਆ ਰਹੀ ਹੈ। ਇਸ ਮੌਕੇ ਕਈ ਸਿੰਗਰਾਂ ਤੇ ਐਕਟਰਾਂ ਨੇ ਆਪਣੇ ਸੋਸ਼ਲ ਮੀਡੀਆ ਪੇਜਾਂ `ਤੇ ਸਭ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿਤੀ ਹੈ। Read More

  7. Cricket South Africa Awards 2022: ਕੇਸ਼ਵ ਮਹਾਰਾਜ ਬਣੇ ਪਲੇਅਰ ਆਫ਼ ਦ ਈਅਰ, ਜਾਣੋ ਕਿਹੜੇ-ਕਿਹੜੇ ਖਿਡਾਰੀਆਂ ਨੂੰ ਮਿਲੇ ਐਵਾਰਡ

    Cricket Awards 2022: ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਜਾਨੇਮਨ ਮਲਾਨ ਅਤੇ ਏਡਨ ਮਾਰਕਾਰਮ ਨੇ ਦੱਖਣੀ ਅਫਰੀਕਾ ਦੇ ਸਲਾਨਾ ਕ੍ਰਿਕਟ ਅਵਾਰਡ ਜਿੱਤੇ। Read More

  8. Nikhat Zareen ਨੇ ਪ੍ਰਧਾਨ ਮੰਤਰੀ ਮੋਦੀ ਦੀ ਭੇਟ ਕੀਤੇ ਬਾਕਸਿੰਗ ਗਲਾਵਜ਼, ਫੋਟੋ ਟਵੀਟ ਕਰ ਕੇ ਖਾਸ ਅੰਦਾਜ਼ 'ਚ ਕਿਹਾ ਸ਼ੁਕਰੀਆ

    ਭਾਰਤੀ ਦਲ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਖੇਡਾਂ ਦਾ ਸੁਨਹਿਰੀ ਯੁੱਗ ਦਸਤਕ ਦੇ ਰਿਹਾ ਹੈ ਅਤੇ ਚੰਗੇ ਪ੍ਰਦਰਸ਼ਨ ਤੋਂ ਸੰਤੁਸ਼ਟ ਹੋ ਕੇ ਚੁੱਪ ਕਰਕੇ ਬੈਠਣ ਦੀ ਲੋੜ ਨਹੀਂ ਹੈ। Read More

  9. Homemade Lipstick :  ਖ਼ੁਦ ਬਣਾਓ ਨੈਚੁਰਲ ਲਿਪਸਟਿਕ, ਨਾ ਸਾਈਡ ਇਫੈਕਟਸ ਹੋਣਗੇ ਤੇ ਕਈ ਮਹੀਨਿਆਂ ਤਕ ਚੱਲੇਗੀ, ਜਾਣੋ ਤਰੀਕਾ

    ਜੇ ਤੁਸੀਂ ਕੈਮੀਕਲ ਆਧਾਰਿਤ ਉਤਪਾਦਾਂ ਨੂੰ ਛੱਡਣਾ ਚਾਹੁੰਦੇ ਹੋ ਅਤੇ ਕੁਦਰਤੀ ਉਤਪਾਦਾਂ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਘਰ 'ਚ ਲਿਪਸਟਿਕ ਬਣਾਉਣ ਬਾਰੇ ਦੱਸਾਂਗੇ। ਤੁਸੀਂ ਇਸ ਲਿਪਸਟਿਕ ਦੀ ਵਰਤੋਂ ਕਈ ਮਹੀਨਿਆਂ ਤੱਕ ਕਰ ਸਕਦੇ ਹੋ। Read More

  10. Independence Day 2022: ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਇੱਕ ਸਾਲ ਵਿੱਚ ਇਨ੍ਹਾਂ ਸ਼ੇਅਰਾਂ ਨੇ ਦਿੱਤਾ 400% ਤੋਂ ਵੱਧ ਦਾ ਮਲਟੀਬੈਗਰ ਰਿਟਰਨ

    India At 75: ਵਿਦੇਸ਼ੀ ਨਿਵੇਸ਼ਕ ਜੋ ਭਾਰਤ ਤੋਂ ਆਪਣਾ ਪੈਸਾ ਕੱਢਵਾ ਰਹੇ ਸਨ, ਵਾਪਸ ਆਉਣ ਲੱਗੇ ਹਨ। ਇਸ ਲਈ, ਇਹ ਉਮੀਦ ਕੀਤੀ ਜਾਂਦੀ ਹੈ ਕਿ ਮਾਰਕੀਟ ਵਿੱਚ ਵਾਧਾ ਜਾਰੀ ਰਹੇਗਾ। Read More