1. ABP Sanjha Top 10, 23 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 23 December 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 22 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 22 December 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Parliament Security Breach: ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ ਲਲਿਤ ਝਾਅ ਦਾ ਵਧਿਆ ਰਿਮਾਂਡ, ਪੁਲਿਸ ਨੇ ਅਦਾਲਤ ‘ਚ ਕਿਉਂ ਕੀਤੇ ਇਹ ਦਾਅਵੇ?

    Parliament Security Breach: ਸੰਸਦ ਦੀ ਸੁਰੱਖਿਆ ਵਿੱਚ ਗੜਬੜੀ ਦੇ ਮਾਸਟਰਮਾਈਂਡ ਮੰਨੇ ਜਾਂਦੇ ਲਲਿਤ ਝਾਅ ਦਾ ਪੁਲਿਸ ਰਿਮਾਂਡ 5 ਜਨਵਰੀ ਤੱਕ ਵਧਾ ਦਿੱਤਾ ਗਿਆ ਹੈ। 13 ਦਸੰਬਰ ਨੂੰ ਸੰਸਦ ਦੀ ਸੁਰੱਖਿਆ ਵਿੱਚ ਢਿੱਲਮੱਠ ਹੋਈ ਸੀ। Read More

  4. Pakistan: ਚੋਣਾਂ ਤੋਂ ਪਹਿਲਾਂ ਇਮਰਾਨ ਖ਼ਾਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਸਿਫ਼ਰ ਕੇਸ ‘ਚ ਮਿਲੀ ਜ਼ਮਾਨਤ

    Imran Khan Cipher Case: ਚੋਣਾਂ ਤੋਂ ਪਹਿਲਾਂ ਇਮਰਾਨ ਖ਼ਾਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਪਾਕਿਸਤਾਨ ਤਹਰੀਕ-ਏ-ਇਨਸਾਫ਼ ਦੇ ਸਾਬਕਾ ਪ੍ਰਧਾਨ ਇਮਰਾਨ ਖ਼ਾਨ ਦੀ ਸਿਫ਼ਰ ਕੇਸ ਵਿੱਚ ਜ਼ਮਾਨਤ ਅਰਜ਼ੀ ਸਵੀਕਾਰ ਕਰ ਲਈ ਗਈ ਹੈ। Read More

  5. Vin Diesel: 'ਫਾਸਟ ਐਂਡ ਫਿਊਰੀਅਸ' Vin Diesel 'ਤੇ ਲੱਗੇ ਘਿਨੌਣੇ ਦੋਸ਼, ਐਕਟਰ ਨੇ ਅਸਿਸਟੈਂਟ ਨਾਲ ਕੀਤੀ ਗੰਦੀ ਹਰਕਤ

    Vin Diesel Accused of Sexual Assault: 'ਫਾਸਟ ਐਂਡ ਫਿਊਰੀਅਸ' ਐਕਟਰ ਵਿਨ ਡੀਜ਼ਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਭਿਨੇਤਾ 'ਤੇ ਉਸ ਦੀ ਸਾਬਕਾ ਸਹਾਇਕ ਆਸਟਾ ਜੌਹਨਸਨ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। Read More

  6. Salaar Movie Review: ਕਦੇ 'ਬਾਹੂਬਲੀ' ਤਾਂ ਕਦੇ 'KGF' ਦੀ ਯਾਦ ਦਿਵਾਏਗੀ ਫਿਲਮ, ਪ੍ਰਭਾਸ ਨੇ 'ਸਾਲਾਰ' ਨਾਲ ਕੀਤੀ ਧਮਾਕੇਦਾਰ ਵਾਪਸੀ, ਪੜ੍ਹੋ ਮੂਵੀ ਰਿਵਿਊ

    Salaar Review: ਸਲਾਰ ਸਿਨੇਮਾਘਰਾਂ ਚ ਰਿਲੀਜ਼ ਹੋ ਚੁੱਕੀ ਹੈ। ਪ੍ਰਸ਼ਾਂਤ ਨੀਲ ਦੇ ਨਿਰਦੇਸ਼ਨ ਹੇਠ ਬਣੀ ਫਿਲਮ ਕਦੇ 'ਬਾਹੂਬਲੀ' ਦੀ ਯਾਦ ਦਿਵਾਉਂਦੀ ਹੈ, ਕਦੇ 'ਕੇਜੀਐੱਫ' ਦੀ। ਸਲਾਰ ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ। Read More

  7. Bajrang Punia: ਸਰਕਾਰ ਨੇ ਨਹੀਂ ਸੁਣੀ ਬਜਰੰਗ ਪੂਨੀਆ ਦੀ ਪੁਕਾਰ, ਪਹਿਲਵਾਨ ਨੇ ਫੁੱਟਪਾਥ 'ਤੇ ਰੱਖਿਆ 'ਪਦਮਸ਼੍ਰੀ' ਅਵਾਰਡ ਤੇ ਫਿਰ...

    Bajrang Punia vs WFI: ਭਾਰਤੀ ਪਹਿਲਵਾਨ ਅਤੇ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਨੇ ਵੀਰਵਾਰ (22 ਦਸੰਬਰ) ਸ਼ਾਮ ਨੂੰ ਆਪਣਾ 'ਪਦਮ ਸ਼੍ਰੀ' ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਅਤੇ ਇਸ ਤੋਂ ਤੁਰੰਤ ਬਾਅਦ ਉਹ ਪ੍ਰਧਾਨ ਮੰਤਰੀ ਮੋਦੀ ਨੂੰ Read More

  8. Virat Kohli: ਫੈਮਲੀ ਐਮਰਜੈਂਸੀ ਦੀ ਵਜ੍ਹਾ ਕਰਕੇ ਭਾਰਤ ਪਰਤੇ ਵਿਰਾਟ ਕੋਹਲੀ, ਦੱਖਣੀ ਅਫਰੀਕਾ ਖਿਲਾਫ ਟੈਸਟ ਤੋਂ ਬਾਹਰ ਹੋਏ ਗਾਇਕਵਾੜ

    Virat Kohli IND vs SA: ਵਿਰਾਟ ਕੋਹਲੀ ਪਰਿਵਾਰਕ ਐਮਰਜੈਂਸੀ ਕਾਰਨ ਦੱਖਣੀ ਅਫਰੀਕਾ ਤੋਂ ਭਾਰਤ ਪਰਤਿਆ ਹੈ। ਰੁਤੁਰਾਜ ਗਾਇਕਵਾੜ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। Read More

  9. Myth Vs Truth: ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਘੱਟ ਹੁੰਦੀ ਹੈ ਪੇਟ ਦੀ ਚਰਬੀ ?

    Health News: ਪਾਣੀ ਪੀਣਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਖਾਲੀ ਪੇਟ ਪੀਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। Read More

  10. Petrol Diesel Price Today: ਨਵੇਂ ਸਾਲ ਤੋਂ ਪਹਿਲਾਂ ਕਿਤੇ ਸਸਤਾ ਅਤੇ ਕਿਤੇ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਇੰਝ ਚੈੱਕ ਕਰੋ ਨਵੇਂ ਰੇਟ

    Petrol Diesel Price Today: ਅੱਜ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਹਾਲਾਂਕਿ ਕੁਝ ਸੂਬਿਆਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। Read More