1. ABP Sanjha Top 10, 24 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 24 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 23 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 23 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Farmer Protest: ਅੰਦੋਲਨ ਤੋਂ ਡਰੀ ਹਰਿਆਣਾ ਸਰਕਾਰ ? ਕਿਸਾਨਾਂ ਦੇ ਕਰਜ਼ੇ ਦਾ ਵਿਆਜ ਤੇ ਜੁਰਮਾਨਾ ਕੀਤਾ ਮੁਆਫ਼

    ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਵੀਆਂ ਨੂੰ ਰਾਹਤ ਦਿੰਦਿਆਂ ਕਿਹਾ ਕਿ ਇਸ ਵਾਰ ਕੋਈ ਟੈਕਸ ਨਹੀਂ ਲੱਗੇਗਾ। ਇਸ ਦੇ ਨਾਲ ਹੀ ਕਿਸਾਨਾਂ ਦੇ ਅੰਦੋਲਨ ਵਿਚਾਲੇ ਮੁੱਖ ਮੰਤਰੀ ਨੇ ਹਰਿਆਣਾ ਵਿੱਚ 5 ਲੱਖ 47 ਹਜ਼ਾਰ ਕਿਸਾਨਾਂ ਦੇ ਕਰਜ਼ੇ ਦਾ ਵਿਆਜ ਤੇ ਜੁਰਮਾਨਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ Read More

  4. Yana Mir: 'ਮੈਂ ਮਲਾਲਾ ਨਹੀਂ ਹਾਂ...' ਮੈਂ ਕਸ਼ਮੀਰ 'ਚ ਸੁਰੱਖਿਅਤ ਹਾਂ ਅਤੇ ਭਾਰਤ ਮੇਰਾ ਦੇਸ਼ ਹੈ- ਯਾਨਾ ਮੀਰ

    Yana Mir Speech: ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਪੱਤਰਕਾਰ ਯਾਨਾ ਮੀਰ ਨੇ ਬ੍ਰਿਟੇਨ ਦੇ ਸੰਸਦ ਭਵਨ 'ਚ ਜ਼ਬਰਦਸਤ ਭਾਸ਼ਣ ਦੇ ਕੇ ਪੂਰੀ ਦੁਨੀਆ ਨੂੰ ਵੱਡਾ ਸੰਦੇਸ਼ ਦਿੱਤਾ ਹੈ। Read More

  5. Suhani Bhatnagar: 'ਦੰਗਲ ਗਰਲ' ਮਰਹੂਮ ਸੁਹਾਨੀ ਭਟਨਾਗਰ ਦੀ ਫੈਮਿਲੀ ਨੂੰ ਮਿਲਣ ਪਹੁੰਚੇ ਆਮਿਰ ਖਾਨ, ਹੱਸਦੇ ਹੋਏ ਫੋਟੋ ਖਿਚਵਾਉਣ 'ਤੇ ਹੋਏ ਟਰੋਲ

    Aamir Khan Trolled: ਸੁਹਾਨੀ ਭਟਨਾਗਰ ਦੇ ਪਰਿਵਾਰ ਨਾਲ ਆਮਿਰ ਖਾਨ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਸੁਪਰਸਟਾਰ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। Read More

  6. Sridevi: ਸ਼੍ਰੀਦੇਵੀ ਦੀ 6ਵੀਂ ਬਰਸੀ 'ਤੇ ਧੀ ਜਾਹਨਵੀ ਕਪੂਰ ਨੂੰ ਆਈ ਮਾਂ ਦੀ ਯਾਦ, ਸੋਸ਼ਲ ਮੀਡੀਆ 'ਤੇ ਲਿਖੀ ਇਮੋਸ਼ਨਲ ਪੋਸਟ

    Sridevi Death Anniversary: ​​ਅੱਜ ਸ਼੍ਰੀਦੇਵੀ ਦੀ ਛੇਵੀਂ ਮੌਤ 'ਤੇ ਉਨ੍ਹਾਂ ਦੀ ਛੋਟੀ ਬੇਟੀ ਖੁਸ਼ੀ ਕਪੂਰ ਕਾਫੀ ਭਾਵੁਕ ਹੋ ਗਈ। ਖੁਸ਼ੀ ਨੇ ਆਪਣੀ ਮਾਂ ਸ਼੍ਰੀਦੇਵੀ ਨੂੰ ਯਾਦ ਕਰਦੇ ਹੋਏ ਆਪਣੇ ਬਚਪਨ ਦੀ ਤਸਵੀਰ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀ। Read More

  7. 23 ਫਰਵਰੀ ਤੋਂ ਮਹਿਲਾ ਪ੍ਰੀਮੀਅਰ ਲੀਗ ਸ਼ੁਰੂ, ਖੇਡੇ ਜਾਣਗੇ 22 ਮੈਚ, ਮੁੰਬਈ ਦਿੱਲੀ ਦੀ ਹੋਵੇਗੀ ਪਹਿਲੀ ਟੱਕਰ, ਜਾਣੋ ਡੀਟੇਲ

    WPL 2024 Details: ਮਹਿਲਾ ਪ੍ਰੀਮੀਅਰ ਲੀਗ 2024 23 ਫਰਵਰੀ ਤੋਂ ਸ਼ੁਰੂ ਹੋਵੇਗੀ। ਅਸੀਂ ਤੁਹਾਨੂੰ ਇੱਥੇ ਟੂਰਨਾਮੈਂਟ ਨਾਲ ਜੁੜੇ ਸਾਰੇ ਵੇਰਵਿਆਂ ਬਾਰੇ ਦੱਸਾਂਗੇ । Read More

  8. Ishan Kishan: ਮੁਸ਼ਕਲ 'ਚ ਫਸੇ ਈਸ਼ਾਨ ਕਿਸ਼ਨ ਨੂੰ ਰਾਹਤ, ਸ਼੍ਰੇਅਸ ਅਈਅਰ 'ਤੇ ਲਟਕੀ ਹੋਈ ਤਲਵਾਰ ਹਟੀ

    ਈਸ਼ਾਨ ਕਿਸ਼ਨ ਅਤੇ ਸ਼੍ਰੇਅਸ ਅਈਅਰ ਰਣਜੀ ਟਰਾਫੀ ਨਾ ਖੇਡਣ ਕਾਰਨ ਵਿਵਾਦਾਂ ਵਿੱਚ ਘਿਰ ਗਏ ਸਨ। ਪਰ ਹੁਣ ਦੋਵਾਂ ਖਿਡਾਰੀਆਂ ਦੀਆਂ ਮੁਸ਼ਕਿਲਾਂ ਘੱਟ ਗਈਆਂ ਹਨ। Read More

  9. Joint Pain Relief: ਜੋੜਾਂ ਦੇ ਦਰਦ ਲਈ ਮੇਥੀ ਦੇ ਬੀਜ ਸਭ ਤੋਂ ਬੈਸਟ, ਇੰਝ ਕਰੋ ਵਰਤੋਂ

    Fenugreek seeds: ਆਯੁਰਵੇਦ ਅਜਿਹਾ ਦਵਾਈਆਂ ਦਾ ਵਿਗਿਆਨ ਹੈ ਜਿਸ ਦੇ ਨਾਲ ਕਈ ਗੰਭੀਰ ਬਿਮਾਰੀਆਂ ਠੀਕ ਹੋ ਸਕਦੀਆਂ ਹਨ। ਜਿਹੜੇ ਲੋਕ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹਨ ਤਾਂ ਉਨ੍ਹਾਂ ਦੇ ਲਈ ਮੇਥੀ ਦਾਣੇ ਵਰਦਾਨ ਹਨ। Read More

  10. Paytm FASTag Port: FASTag ਨੂੰ ਡਿਲੀਟ ਕਰਨ ਦੇ ਨਾਲ-ਨਾਲ ਇਸ ਨੂੰ ਪੋਰਟ ਕਰਨ ਦੀ ਵੀ ਸਹੂਲਤ, ਬਸ ਕਰਨਾ ਹੋਵੇਗਾ ਇਹ ਕੰਮ

    ਜੇ ਤੁਹਾਡਾ FASTag ਪੇਟੀਐਮ ਪੇਮੈਂਟਸ ਬੈਂਕ ਨਾਲ ਵੀ ਜੁੜਿਆ ਹੋਇਆ ਹੈ, ਤਾਂ ਇਸਨੂੰ ਡਿਲੀਟ ਕਰਨ ਦੇ ਨਾਲ, ਤੁਸੀਂ ਇਸਨੂੰ ਪੋਰਟ ਵੀ ਕਰਵਾ ਸਕਦੇ ਹੋ। ਤੁਹਾਡੇ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਜੇ ਤੁਹਾਡੇ FASTag ਵਿੱਚ ਬੈਲੇਂਸ ਹੈ, ਤਾਂ ਤੁਸੀਂ 15 ਮਾਰਚ ਤੋਂ ਬਾਅਦ ਵੀ ਇਸਦੀ ਵਰਤੋਂ ਕਰ ਸਕਦੇ ਹੋ। Read More