1. Punjab MLA Marriage : ਆਪ ਵਿਧਾਇਕ ਦੇ ਵਿਆਹ 'ਤੇ ਪਈਆਂ ਸੁਖਬੀਰ ਬਾਦਲ ਦੇ ਨਾਂਅ ਦੀਆਂ ਬੋਲੀਆਂ, ਕਿਹਾ ਬਾਰੀ ਬਰਸੀ ਖੱਟਣ ਗਿਆ...

    ਪੰਜਾਬ 'ਚ ਕੁਝ ਦਿਨਾਂ ਤੋਂ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਾਣਾ ਦੇ ਵਿਆਹ ਦੇ ਜਸ਼ਨ ਚੱਲ ਰਹੇ ਹਨ। ਇਸ ਦੌਰਾਨ ਇੱਕ ਵੀਡੀਓ ਬੇਹੱਦ ਵਾਇਰਲ ਹੋਇਆ ਹੈ.... Read More

  2. ABP Sanjha Top 10, 27 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 27 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Weather Update : ਫਿਰ ਵਧੀ ਠੰਡ! 29 ਨੂੰ ਦਿੱਲੀ-NCR 'ਚ ਹੋਵੇਗੀ ਬਾਰਿਸ਼, ਪੜ੍ਹੋ ਪੂਰੇ ਉੱਤਰ ਭਾਰਤ ਦੇ ਮੌਸਮ ਦੀ ਨਵੀਂ ਅਪਡੇਟ

    IMD Weather Forecast: ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਸੂਬੇ 'ਚ ਇਕ ਵਾਰ ਫਿਰ ਤੋਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਫਿਰ ਤੋਂ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। Read More

  4. ਅਮਰੀਕਾ ਦੀ ਸਪੈਸ਼ਲ ਫੋਰਸ ਦਾ ਐਕਸ਼ਨ ! ISIS ਨੇਤਾ ਬਿਲਾਲ ਅਲ-ਸੁਦਾਨੀ ਸਮੇਤ 10 ਅੱਤਵਾਦੀ ਢੇਰ

    Bilal al-Sudani Killed: ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਉੱਤਰੀ ਸੋਮਾਲੀਆ ਵਿੱਚ ਇੱਕ ਵਿਸ਼ੇਸ਼ ਆਪਰੇਸ਼ਨ ਵਿੱਚ ਇਸਲਾਮਿਕ ਸਟੇਟ ਦੇ ਨੇਤਾ ਬਿਲਾਲ ਅਲ-ਸੁਦਾਨੀ ਸਮੇਤ 10 ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। Read More

  5. Aamir Khan: ਆਮਿਰ ਖਾਨ ਦੀ ਨਵੀਂ ਵੀਡੀਓ ਆਈ ਸਾਹਮਣੇ, ਐਕਟਰ ਨੂੰ ਪਛਾਨਣਾ ਹੋਇਆ ਮੁਸ਼ਕਲ, ਦੇਖੋ ਇਹ ਵੀਡੀਓ

    Aamir Khan New Video: ਹਾਲ ਹੀ 'ਚ ਆਮਿਰ ਖਾਨ ਦਾ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਆਮਿਰ ਦੀ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ।  Read More

  6. Asees Kaur: ਗਾਇਕਾ ਅਸੀਸ ਕੌਰ ਨੇ ਕੀਤੀ ਮੰਗਣੀ, ਆਪਣੇ ਹਮਸਫਰ ਨਾਲ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

    Asees Kaur Engagement: ਅਸੀਸ ਕੌਰ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ, ਅਸੀਸ ਨੇ ਬੀਤੇ ਦਿਨ ਮੰਗਣੀ ਕਰ ਲਈ ਹੈ, ਜਿਸ ਦੀ ਤਸਵੀਰ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। Read More

  7. Ruturaj Gaikwad Ruled Out: ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਲੱਗਾ ਵੱਡਾ ਝਟਕਾ, ਸੱਟ ਕਾਰਨ ਬਾਹਰ ਹੋਏ ਰਿਤੂਰਾਜ!

    India vs New Zealand Ruturaj Gaikwad: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁੱਕਰਵਾਰ ਤੋਂ ਟੀ-20 ਸੀਰੀਜ਼ ਸ਼ੁਰੂ ਹੋਵੇਗੀ। ਇਸ ਦਾ ਪਹਿਲਾ ਮੈਚ ਰਾਂਚੀ ਵਿੱਚ ਖੇਡਿਆ ਜਾਵੇਗਾ। Read More

  8. Hockey World Cup 2023: ਟੀਮ ਇੰਡੀਆ ਨੇ ਜਾਪਾਨ ਨੂੰ ਬੁਰੀ ਤਰ੍ਹਾਂ ਹਰਾਇਆ, 8-0 ਨਾਲ ਜਿੱਤ ਕੀਤੀ ਦਰਜ

    Hockey World Cup, IND vs JAP ਹਾਕੀ ਵਿਸ਼ਵ ਕੱਪ 2023 ਵਿੱਚ ਭਾਰਤ ਨੇ ਜਾਪਾਨ ਨੂੰ 8-0 ਨਾਲ ਹਰਾਇਆ। ਭਾਰਤੀ ਟੀਮ ਲਈ ਪਹਿਲਾ ਗੋਲ ਮਨਦੀਪ ਸਿੰਘ ਨੇ ਕੀਤਾ। Read More

  9. ਤੁਸੀਂ ਵੀ ਕਰਦੇ ਹੋ WFH, ਤਾਂ ਤੁਹਾਨੂੰ ਕੰਮ ਕਰਨ ਦੀ ਸਹੀ ਦਿਸ਼ਾ ਦਾ ਪਤਾ ਹੋਣਾ ਜ਼ਰੂਰੀ, ਨਹੀਂ ਤਾਂ ਸਫਲਤਾਂ ਤੋਂ ਰਹੋਗੇ ਦੂਰ

    Vastu Tips: ਘਰ ਹੋਵੇ ਜਾਂ ਦਫ਼ਤਰ ਕੰਪਿਊਟਰ ਅਤੇ ਲੈਪਟਾਪ 'ਚ ਕੰਮ ਕਰਦੇ ਸਮੇਂ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਵਾਸਤੂ ਨੁਕਸ ਹੋ ਸਕਦਾ ਹੈ ਅਤੇ ਇਸ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਘਰ ਤੋਂ ਕੰਮ ਕਰਨ ਦੇ ਵਾਸਤੂ ਨਿਯਮਾਂ ਨੂੰ ਜਾਣੋ। Read More

  10. Unemployment Allowance: ਬਜਟ ਤੋਂ ਪਹਿਲਾਂ ਨੌਜਵਾਨਾਂ ਲਈ ਖੁਸ਼ਖਬਰੀ, 1 ਅਪ੍ਰੈਲ ਤੋਂ ਸਰਕਾਰ ਦੇਵੇਗੀ ਬੇਰੁਜ਼ਗਾਰੀ ਭੱਤਾ; ਮਿਲਣਗੇ ਇੰਨੇ ਪੈਸੇ

    ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਮਹੀਨੇ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਇਸ ਸਮੇਂ ਸਕੀਮ ਲਈ ਮਾਪਦੰਡ, ਰਕਮ ਅਤੇ ਬਜਟ ਦੀ ਵੰਡ 'ਤੇ ਕੰਮ ਕਰ ਰਹੀ ਹੈ। Read More