ਕੋਰੋਨਾ ਦਾ ਕਹਿਰ: ਅੱਜ ਰਾਤ 12 ਵਜੇ ਤੋਂ 15 ਜ਼ਿਲ੍ਹੇ ਹੋਣਗੇ ਸੀਲ
ਏਬੀਪੀ ਸਾਂਝਾ | 08 Apr 2020 03:13 PM (IST)
ਇਨ੍ਹਾਂ ਵਿੱਚ ਨੋਇਡਾ, ਗਾਜ਼ੀਆਬਾਦ, ਮੇਰਠ, ਲਖਨਊ, ਆਗਰਾ, ਸ਼ਾਮਲੀ ਤੇ ਸਹਾਰਨਪੁਰ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ‘ਚ 15 ਜ਼ਿਲ੍ਹੇ ਸ਼ਾਮਲ ਹਨ ਜੋ ਸਭ ਤੋਂ ਜ਼ਿਆਦਾ ਕੋਰੋਨਾ ਤੋਂ ਪ੍ਰਭਾਵਿਤ ਹਨ।
ਲਖਨਊ: ਕੋਰੋਨੋਵਾਇਰਸ ਦੇ ਵਧ ਰਹੇ ਪ੍ਰਕੋਪ ਦੇ ਵਿਚਕਾਰ, ਯੂਪੀ ਸਰਕਾਰ ਨੇ 15 ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਰਾਜ ਦੇ ਮੁੱਖ ਸਕੱਤਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ ਨੋਇਡਾ, ਗਾਜ਼ੀਆਬਾਦ, ਮੇਰਠ, ਲਖਨਊ, ਆਗਰਾ, ਸ਼ਾਮਲੀ ਤੇ ਸਹਾਰਨਪੁਰ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ਵਿੱਚ 15 ਜ਼ਿਲ੍ਹੇ ਸ਼ਾਮਲ ਹਨ ਜੋ ਸਭ ਤੋਂ ਵੱਧ ਕੋਰੋਨਾ ਨਾਲ ਪ੍ਰਭਾਵਿਤ ਹਨ।