ਨਵੀਂ ਦਿੱਲੀ: ਸਿਵਲ ਸਰਵਿਸਿਜ਼ ਦੀ ਪ੍ਰੀ ਪ੍ਰੀਖਿਆ ਅਗਲੇ ਸਾਲ 27 ਜੂਨ ਨੂੰ ਹੋਵੇਗੀ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਇਸ ਨੂੰ ਲੈ ਕੇ ਸੋਮਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ। ਪ੍ਰੀਖਿਆ ਫਾਰਮ 10 ਫਰਵਰੀ ਨੂੰ ਜਾਰੀ ਕੀਤੇ ਜਾਣਗੇ। ਫਾਰਮ 2 ਮਾਰਚ ਤੱਕ ਜਮ੍ਹਾ ਕੀਤੇ ਜਾ ਸਕਦੇ ਹਨ। ਮੁੱਖ ਪ੍ਰੀਖਿਆ ਸਤੰਬਰ ਵਿੱਚ ਹੋਵੇਗੀ।


ਲੌਕਡਾਊਨ ਮਗਰੋਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਬੁਲਾਉਣ ਦੀ ਤਿਆਰੀ

ਇਸ ਤੋਂ ਇਲਾਵਾ ਇੰਜੀਨੀਅਰਿੰਗ ਸਰਵਿਸਿਜ਼, ਕੰਬਾਈਨਡ ਜਿਓਲੋਜਿਸਟ ਸਰਵਿਸਿਜ਼, ਇੰਡੀਅਨ ਇਕੋਨੋਮਿਕ ਸਰਵਿਸ, ਇੰਡੀਅਨ ਸਟੈਟਿਸਟਿਕਲ ਸਰਵਿਸ, ਸੈਂਟਰਲ ਆਰਮਡ ਪੁਲਿਸ ਐਗਜਾਮੀਨੇਸ਼ਨ ਅਤੇ ਕੰਬਾਈਨਡ ਮੈਡੀਕਲ ਸਰਵਿਸਿਜ਼ ਪ੍ਰੀਖਿਆ ਦਿਨ ਵੀ ਐਲਾਨੇ ਗਏ ਹਨ।

ਪੰਜਾਬ 'ਚ ਪੰਜ IAS ਅਧਿਕਾਰੀਆਂ ਦਾ ਤਬਾਦਲਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Education Loan Information:

Calculate Education Loan EMI