ਸ਼ਿਮਲਾ: ਹਿਮਾਚਲ ਪ੍ਰਦੇਸ਼ ‘ਚ ਮੌਸਮ ਨੇ ਕਰਵਟ ਲਈ ਹੈ। ਅਸਮਾਨ ‘ਚ ਇੱਕ ਵਾਰ ਫੇਰ ਤੋਂ ਬਦਲ ਛਾ ਰਹੇ ਹਨ ਤੇ 2 ਤੋਂ 4 ਜਨਵਰੀ ਤਕ ਮੌਸਮ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ-ਚਾਰ ਦਿਨ ਉਪਰਲੇ ਹਿੱਸੇ ‘ਚ ਬਰਫ਼ਬਾਰੀ ਤੇ ਹੇਠਲੇ ਹਿੱਸੇ ‘ਚ ਬਾਰਸ਼ ਦੀ ਸੰਭਾਵਨਾ ਹੈ।
ਮੌਸਮ ਦੇ ਤਾਜ਼ਾ ਬਦਲਾਅ ਨਾਲ ਪਹਿਲਾਂ ਹੀ ਠੰਢ ਦੀ ਮਾਰ ਝੱਲ ਰਹੇ ਲੋਕਾਂ ਨੂੰ ਠੰਢ ਹੋਰ ਵੱਧ ਸਤਾਵੇਗੀ। ਮੌਸਮ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਤਕ ਸੂਬੇ ‘ਚ ਪੱਛਮੀ ਗੜਬੜੀ ਐਕਟਿਵ ਹੋਣ ਨਾਲ 6 ਤੇ 7 ਜਨਵਰੀ ਨੂੰ ਇੱਕ ਹੋਰ ਡਬਲੂਡੀ ਆ ਰਿਹਾ ਹੈ।
ਹਿਮਾਚਲ ਪ੍ਰਦੇਸ਼ ਜਾਣ ਵਾਲਿਆਂ ਲਈ ਅਲਰਟ
ਏਬੀਪੀ ਸਾਂਝਾ
Updated at:
01 Jan 2020 02:41 PM (IST)
ਹਿਮਾਚਲ ਪ੍ਰਦੇਸ਼ ‘ਚ ਮੌਸਮ ਨੇ ਕਰਵਟ ਲਈ ਹੈ। ਅਸਮਾਨ ‘ਚ ਇੱਕ ਵਾਰ ਫੇਰ ਤੋਂ ਬਦਲ ਛਾ ਰਹੇ ਹਨ ਤੇ 2 ਤੋਂ 4 ਜਨਵਰੀ ਤਕ ਮੌਸਮ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ-ਚਾਰ ਦਿਨ ਉਪਰਲੇ ਹਿੱਸੇ ‘ਚ ਬਰਫ਼ਬਾਰੀ ਤੇ ਹੇਠਲੇ ਹਿੱਸੇ ‘ਚ ਬਾਰਸ਼ ਦੀ ਸੰਭਾਵਨਾ ਹੈ।
- - - - - - - - - Advertisement - - - - - - - - -