ਟਿਕਰੀ: ਟਿਕਰੀ ਵਿਖੇ ਦਿੱਲੀ-ਹਰਿਆਣਾ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਕਿਉਂਕਿ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ, ਦਿੱਲੀ ਦੇ ਬੁੜਾਰੀ ਦੇ ਨਿਰੰਕਾਰੀ ਸਮਾਗਮ ਗਰਾਉਂਡ ਵਿਖੇ "ਸ਼ਾਂਤਮਈ ਪ੍ਰਦਰਸ਼ਨ" ਕਰਨ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਉਥੇ ਇਕੱਠੇ ਹੋਏ ਹਨ।
ਮੋਦੀ ਦਾ ਹੰਕਾਰ! ਜਵਾਨਾਂ ਨੂੰ ਕਿਸਾਨਾਂ ਖ਼ਿਲਾਫ਼ ਕੀਤਾ ਖੜ੍ਹਾ
ਕਿਸਾਨ ਨਿਰੰਕਾਰੀ ਭਵਨ ਨੂੰ ਉਨ੍ਹਾਂ ਦੇ ਵਿਰੋਧ ਸਥਾਨ ਵਜੋਂ ਲੈਣ ਲਈ ਸਹਿਮਤ ਹੋਣਗੇ ਜਾਂ ਨਹੀਂ ਇਸ ਬਾਰੇ ਫੈਸਲਾ ਲੈਣ ਲਈ ਦਿੱਲੀ ਵਿੱਚ ਕਿਸਾਨ ਯੂਨੀਅਨ ਮੁਖੀਆਂ ਦੀ ਇੱਕ ਮੀਟਿੰਗ ਚੱਲ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਦਿੱਲੀ ‘ਚ ਕਿਸਾਨ ਕਿੱਥੇ ਲਾਉਣਗੇ ਡੇਰਾ? ਚੱਲ ਰਹੀ ਅਹਿਮ ਮੀਟਿੰਗ
ਏਬੀਪੀ ਸਾਂਝਾ
Updated at:
28 Nov 2020 01:39 PM (IST)
ਨਿਰੰਕਾਰੀ ਭਵਨ ਨੂੰ ਉਨ੍ਹਾਂ ਦੇ ਵਿਰੋਧ ਦੇ ਸਥਾਨ ਵਜੋਂ ਲੈਣਾ ਹੈ ਜਾਂ ਨਹੀਂ ਇਸ ਬਾਰੇ ਫੈਸਲਾ ਲੈਣ ਲਈ ਦਿੱਲੀ ਵਿੱਚ ਕਿਸਾਨ ਯੂਨੀਅਨ ਮੁਖੀਆਂ ਦੀ ਇੱਕ ਮੀਟਿੰਗ ਚੱਲ ਰਹੀ ਹੈ।
- - - - - - - - - Advertisement - - - - - - - - -